ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਦਿੱਤੇ ਠੋਕਵੇਂ ਜਵਾਬ

Uncategorized

ਸਾਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਇਕ ਹੋਰ ਖ਼ਬਰ ਵਾਇਰਲ ਹੋ ਰਹੀ ਹੈ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਲਕਾ ਲਾਂਬਾ ਨੇ ਲਾਏ ਵੱਡੇ ਇਲਜ਼ਾਮ ਉਨ੍ਹਾਂ ਨੇ ਕਿਹਾ ਕਿ ਮੇਰੀ ਤੇ ਕੇਜਰੀਵਾਲ ਦੀ ਦਿੱਲੀ ਵਿੱਚ ਸੀ ਲ ੜਾ ਈ ਪਰ ਹੁਣ ਕੇਜਰੀਵਾਲ ਮੈਨੂੰ ਪੰਜਾਬ ਖਿੱਚ ਲਿਆਏ ਨੇ ਪਰ ਉਨ੍ਹਾਂ ਨੂੰ ਇਹ ਲ ੜਾ ਈ ਮਹਿੰਗੀ ਪਵੇਗੀ ਮੈਂ ਸੱਚ ਦਾ ਸਾਥ ਦਿੰਦੀ ਹਾਂ ਅਤੇ ਸੱਚ ਹੀ ਬੋਲਾਂਗੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਾਰੀ ਸਰਕਾਰ ਕੇਜਰੀਵਾਲ ਦੇ ਹੱਥਾਂ ਵਿੱਚ ਨੱਚ ਰਹੀ ਹੈ ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਸਪੋਰਟ ਵੀ ਕੀਤਾ ਅਤੇ ਕਾਂਗਰਸ ਪਾਰਟੀ ਦਾ ਧੰਨਵਾਦ ਵੀ ਅਲਕਾ ਜੀ ਨੇ ਕਿਹਾ ਬਦਲਾਅ ਦੀ ਨੀਤੀ ਰੱਖਣ ਵਾਲੇ ਬਦਲੇ ਦੀ ਨੀਤੀ ਰੱਖ ਰਹੇ ਨੇ ਇਹ ਕੇਜਰੀਵਾਲ ਦੀ ਚਾਲ ਹੈ

ਪਰ ਇਹ ਚਾਲ ਮੈਂ ਉਸ ਦੀ ਚੱਲਣ ਨਹੀਂ ਦੇਣੀ ਅਲਕਾ ਲਾਂਬਾ ਨੂੰ ਐੱਸਐੱਸਪੀ ਨੇ ਥਾਣੇ ਵਿੱਚ ਭੇਜ ਦਿੱਤਾ ਹਾਜ਼ਰੀ ਲਾਉਣ ਲਈ ਐੱਸ ਐੱਸ ਪੀ ਨਾਲ ਮੁਲਾਕਾਤ ਹੋ ਚੁੱਕੀ ਹੈ ਰਾਜਾ ਵੜਿੰਗ ਧੀ ਤੇ ਹੋਰ ਵੀ ਕਾਂਗਰਸ ਦੇ ਆਗੂਆਂ ਦੀ ਪਰ ਕਾਂਗਰਸ ਦੇ ਆਗੂ ਐੱਸ ਐੱਸ ਪੀ ਦੀ ਮੀਟਿੰਗ ਤੋਂ ਖੁਸ਼ ਨਹੀਂ ਹੋਏ ਰਾਜਾ ਵੜਿੰਗ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕੀ ਜੇਕਰ ਸਾਨੂੰ ਧਰਨਾ ਦੇਣਾ ਪਿਆ ਤਾਂ ਅਸੀਂ ਧਰਨਾ ਵੀ ਦੇਵਾਂਗੇ ਅਲਕਾ ਲਾਂਬਾ ਦੇ ਨਾਲ ਕਾਂਗਰਸ ਦੇ ਵੱਡੇ ਲਿਟਰ ਦਿ ਸਨ ਉੱਥੇ ਮੌਜੂਦ ਰੂਪਨਗਰ ਪਹੁੰਚ ਕੇ ਅਲਕਾ ਨੇ ਲਗਾਈ ਹਾਜ਼ਰੀ ਕਿਉਂਕਿ ਐੱਸਐੱਸਪੀ ਨੇ ਉਨ੍ਹਾਂ ਨੂੰ ਹਾਜ਼ਰੀ ਥਾਣੇ ਵਿੱਚ ਹਾਜ਼ਰੀ ਲਾਉਣ ਬਾਰੇ ਕਿਹਾ ਸੀ

ਅਲਕਾ ਦੇ ਨਾਲ ਕਾਂਗਰਸ ਦੇ ਵਿਧਾਇਕ ਵੀ ਆਏ ਹਾਜ਼ਰੀ ਲਾਉਣ ਐੱਸਐੱਸਪੀ ਨੇ ਅਲਕਾ ਲਾਂਬਾ ਨੂੰ ਕਿਹਾ ਕੀ ਤੁਹਾਡੀ ਫਾਈਲ ਸੁਪਰੀਮ ਕੋਰਟ ਵਿੱਚ ਪਹੁੰਚ ਚੁੱਕੀ ਹੈ ਇਸ ਲਈ ਤੁਹਾਨੂੰ ਥਾਣੇ ਵਿੱਚ ਹਾਜ਼ਰੀ ਲਾਉਣ ਲਈ ਜਾਣਾ ਪਵੇਗਾ ਰਾਜਾ ਵੜਿੰਗ ਨੇ ਭਗਵੰਤ ਮਾਨ ਤੇ ਇਲਜ਼ਾਮ ਲਾਏ ਕੀ ਉਨ੍ਹਾਂ ਨੇ ਕੇਜਰੀਵਾਲ ਨਾਲ ਐਗਰੀਮੈਂਟ ਸਾਈਨ ਕਿਉਂ ਕੀਤੇ ਜੇਕਰ ਉਨ੍ਹਾਂ ਨੇ ਅਲਕਾ ਲਾਂਬਾ ਨੂੰ ਠਾਣੇ ਸੱਦਣਾ ਸੀ ਤਾਂ ਉਨ੍ਹਾਂ ਦੀ ਕੋਈ ਹਾਜ਼ਰੀ ਨਹੀਂ ਲਗਵਾਈ ਅੱਜ ਤਕ ਕੋਈ ਵੀ ਮਹਿਲਾ ਥਾਣੇ ਵਿੱਚ ਨਹੀਂ ਆਈ ਇਹ ਬਿਆਨ ਦਿੱਤਾ ਹੈ ਰਾਜਾ ਵੜਿੰਗ ਨੇ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀ ਚਾਲ ਹੈ ਤਾਂ ਜੋ ਅਲਕਾ ਲਾਂਬਾ ਨੂੰ ਗੁਮਰਾਹ ਕੀਤਾ ਜਾਵੇ ਪਰ ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *