ਹਿੰਦੂ ਵੀਰ ਨੇ ਦਿੱਤਾ ਠੋਕਵਾਂ ਜਵਾਬ ,ਸੁਣਲੋ ਸਾਰੇ

Uncategorized

ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਆਓ ਹੁਣ ਅਸੀਂ ਤੁਹਾਨੂੰ ਖ਼ਬਰ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਇਹ ਖ਼ਬਰ ਵਿਸ਼ਾਲ ਨਾਥ ਵੱਲੋਂ ਹੈ ਜਿਸ ਨੇ ਕਿ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਇਕ ਹਰੀਸ਼ ਕੱਕੜ ਹੈ ਅਤੇ ਇੱਕ ਚੇਤਨ ਕੱਕੜ ਹੈ ਵਿਸ਼ਾਲ ਨਾਥ ਨੇ ਕਿਹਾ ਕੀ ਚ ਥੋਡੇ ਚ ਹਿੰਮਤ ਹੈ ਜਗਤਾਰ ਸਿੰਘ ਹਵਾਰਾ ਦਾ ਪੋਸਟ ਨੂੰ ਅੱਗ ਲਾ ਕੇ ਦਿਖਾਵੇ ਉਨ੍ਹਾਂ ਨੇ ਕਿਹਾ ਕਿ ਮੈਂ ਥੋਨੂੰ ਸਨਮਾਨਤ ਕਰਾਂਗਾ ਜੇ ਤੁਸੀਂ ਫੋਟੋ ਜਲਾਵਤੀ ਫੋਟੋ ਜਲਾਉਣ ਤੋਂ ਬਾਅਦ ਉਸ ਨੇ ਕਿਹਾ ਛੇ ਤੁਸੀਂ ਸਹੀ ਸਲਾਮਤ ਆਪਣੇ ਘਰੇ ਪਹੁੰਚ ਗਏ ਮੈਂ ਸਮਝੂੰਗਾ ਤੁਹਾਡੇ ਵਿਚ ਬਹੁਤ ਹਿੰਮਤ ਹੈ

ਤੇ ਮੈਂ ਤੁਹਾਨੂੰ ਸਵਾ ਸਵਾ ਲੱਖ ਰੁਪਿਆ ਦੇ ਕੇ ਸਨਮਾਨਤ ਕਰੂੰਗਾ ਤੇ ਗਲਾਂ ਵਿੱਚ ਹਾਰ ਪਾਊਂਗਾ ਨਹੀਂ ਫਿਰ ਮੈਂ ਤੁਹਾਡਾ ਮੂੰਹ ਕਾਲਾ ਕਰ ਕੇ ਜੁੱਤੀਆਂ ਦਾ ਹਾਰ ਪਾਊਂਗਾ ਵਿਸ਼ਾਲ ਨਾਥ ਨੇ ਕਿਹਾ ਕਿ ਹਮ ਹਿੰਦੂ ਕੌਨ ਹੋਤੇ ਹੈ ਸਿੱਖਾਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਵਾਲੇ ਸਿੱਖਾਂ ਦੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਪੰਨੂੰ ਦੇ ਕਹਿਣ ਤੇ ਚਲਦੇ ਹੋ ਪੰਨੂੰ ਕੌਣ ਹੁੰਦ ਹੈ ਸਿੱਖਾਂ ਨੂੰ ਆਗਿਆ ਦੇਣ ਵਾਲਾ ਸਿੱਖ ਕੌਮ ਪੰਨੂੰ ਦੇ ਕਹਿਣ ਤੇ ਚਲਦੀ ਹੈ ਉਨ੍ਹਾਂ ਨੇ ਕਿਹਾ ਵੀ ਅਸੀਂ ਲੋਕ ਕੌਣ ਹੁੰਨੇ ਆਂ ਜਗਤਾਰ ਸਿੰਘ ਹਵਾਰਾ ਦੀ ਫ਼ੋਟੋ ਨੂੰ ਜਾਨਣ ਵਾਲੇ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖ਼ਿਲਾਫ਼ ਬੋਲਣ ਦਾ ਸਾਨੂੰ ਕੋਈ ਹੱਕ ਨਹੀਂ

ਜਗਤਾਰ ਸਿੰਘ ਹਵਾਰਾ ਦੇ ਨਾਲ ਦੱਸ ਲੱਖ ਬੰਦਾ ਖੜ੍ਹਾ ਹੈ ਫੇਰ ਸਾਨੂੰ ਕੀ ਲੋੜ ਹੈ ਉਨ੍ਹਾਂ ਦੇ ਖ਼ਿਲਾਫ਼ ਬੋਲਣ ਦੀ ਜਗਤਾਰ ਸਿੰਘ ਹਵਾਰਾ ਦੇ ਸਮਰਥਨ ਵਿਚ ਵੀਹ ਲੱਖ ਲੋਕ ਨੇ ਉਨ੍ਹਾਂ ਨੇ ਕਿਹਾ ਜੇ ਉਹ ਚਾਹੁਣ ਤਾਂ ਇਕ ਮਿੰਟ ਵਿਚ ਮਾਹੌਲ ਖਰਾਬ ਕਰ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਹੱਕ ਨਹੀਂ ਕਿਸੇ ਦੇ ਖ਼ਿਲਾਫ਼ ਬੋਲਣ ਦਾ ਉਨ੍ਹਾਂ ਨੇ ਕਿਹਾ ਕਿ ਸਾਨੂੰ ਹਿੰਦੂਆਂ ਨੂੰ ਕੋਈ ਹੱਕ ਨਹੀਂ ਕਿਸੇ ਵੀ ਸਿੱਖ ਭਾਈ ਬਾਰੇ ਗਲਤ ਬੋਲਣ ਦਾ ਕਿਉਂਕਿ ਜ਼ਿਆਦਾ ਸਿੱਖ ਭਾਈ ਸਾਡੇ ਬਾਰੇ ਗ਼ਲਤ ਨਹੀਂ ਬੋਲਦੇ ਫਿਰ ਅਸੀਂ ਕਿਉਂ ਬੋਲੀ ਉਨ੍ਹਾਂ ਬਾਰੇ ਕੁਝ ਗ਼ਲਤ ਸਰਕਾਰਾਂ ਆਪਣਾ ਫ਼ਾਇਦਾ ਕਰਨ ਵਾਸਤੇ ਹਿੰਦੂ ਸਿੱਖਾਂ ਨੂੰ ਲੜਾ ਰਹੀਅਾਂ ਹਨ ਪਰ ਹਿੰਦੂ ਸਿੱਖ ਤਾਂ ਭਾਈ ਭਾਈ ਹਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *