ਕਿਸਾਨਾਂ ਤੇ ਭੜਕਿਆ ਡਾ ਗੁਰਿੰਦਰ ਸਿੰਘ ਰੰਗਰੇਟਾ

Uncategorized

ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੀ ਇਹ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਖਬਰ ਚ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਲੁਧਿਆਣਾ ਸ਼ਹਿਰ ਦੇ ਇੱਕ ਡਾਕਟਰ ਨੇ ਬਿਆਨ ਦਿੱਤਾ ਹੈ ਕੀ ਕਿਸਾਨਾਂ ਨੇ ਜੀਰੀ ਲਾ ਲਾ ਕੇ ਧਰਤੀ ਵਿੱਚੋਂ ਪਾਣੀ ਖ਼ਤਮ ਕਰ ਦਿੱਤਾ ਹੈ ਦੋ ਹਜਾਰ ਤੀਹ ਤਕ ਪਾਣੀ ਖ਼ਤਮ ਹੈ ਪਾਣੀ ਨੂੰ ਖ਼ਤਮ ਕਰਨ ਵਾਲੇ ਕਿਸਾਨ ਹਨ ਜਿਹੜੇ ਆਪਣੇ ਆਪ ਨੂੰ ਅੰਨਦਾਤਾ ਦੱਸਦੇ ਹਨ ਪਰ ਅਸਲੀ ਅੰਨਦਾਤਾ ਤਾਂ ਅਕਾਲ ਪੁਰਖ ਹੈ ਜੋ ਸਭ ਨੂੰ ਰੋਟੀ ਦਿੰਦਾ ਹੈ ਕਰ ਲੈਂਦਾ ਕੁਝ ਨਹੀਂ ਉਨ੍ਹਾਂ ਨੇ ਉਹ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵਿਚ ਧਰਨੇ ਲਾਏ ਸਨ

ਉਨ੍ਹਾਂ ਨੇ ਕਿਹਾ ਕਿ ਉਹ ਕਿੱਥੇ ਗਏ ਜਿਹੜੇ ਧਰਨੇ ਤੇ ਬੈਠੇ ਸੀ ਹੁਣ ਉਹੀ ਕਿਸਾਨ ਅੰਬਾਨੀਆਂ ਨੂੰ ਆਪਣੀ ਕਣਕ ਵੇਚ ਰਹੇ ਹਨ ਆਪਣੇ ਫ਼ਾਇਦੇ ਲਈ ਕਿਸਾਨਾਂ ਨੇ ਮੰਡੀਆਂ ਵਿਚ ਕਣਕ ਇਸ ਲਈ ਹੀ ਨਹੀਂ ਵੇਚੀ ਜਦੋਂਕਿ ਗ਼ਰੀਬ ਮਜ਼ਦੂਰ ਨੂੰਹ ਉਨ੍ਹਾਂ ਨੌੰ ਦੋ ਹਜਾਰ ਰੁਪਿਆ ਦੇਣਾ ਪੈਂਦਾ ਹੈ ਉਣੱਤੀ ਦੋ ਹਜਾਰ ਰੁਪਏ ਪਿੱਛੇ ਕਿਸਾਨਾਂ ਨੇ ਅੰਬਾਨੀਆਂ ਨੂੰ ਕਣਕ ਵੇਚ ਦਿੱਤੀ ਪਰ ਭੁੱਖੇ ਮਜ਼ਦੂਰਾਂ ਨਾਲ ਮੰਡੀ ਵਿੱਚ ਕਣਕ ਨਹੀਂ ਵੇਚੀ ਕੀ ਉਹ ਕਿਸਾਨ ਹਨ ਜੇ ਮਿਹਨਤ ਕਰਕੇ ਮਜ਼ਦੂਰ ਕੋਈ ਪੈਸਾ ਕਮਾ ਲੈਂਦਾ ਉਸ ਦੇ ਘਰ ਦਾ ਚੁੱਲ੍ਹਾ ਚੱਲ ਪੈਂਦਾ ਪਰ ਕਿਸਾਨ ਤਾਂ ਆਪਣੇ ਫ਼ਾਇਦੇ ਲਈ ਕੁਝ ਵੀ ਕਰ ਸਕਦੇ ਹਨ ਉਨ੍ਹਾਂ ਨੇ ਕਿਹਾ ਕੀ ਇਹ ਕਣਕ ਦੀ ਨਾੜ ਨੂੰ ਅੱਗ ਤਾਂ ਲਾ ਦਿੰਦੇ ਹਨ

ਪਰ ਕਿਸੇ ਗ਼ਰੀਬ ਨੂੰ ਨਹੀਂ ਦਿੰਦੇ ਤਾਂ ਜੋ ਉਹ ਉਸ ਤੋਂ ਤੂੜੀ ਬਣਾ ਸਕੇ ਨਾੜ ਨੂੰ ਅੱਗ ਲਾਉਣ ਨਾਲ ਪ੍ਦੂਸ਼ਣ ਵੀ ਫੈਲਦਾ ਹੈ ਪੇੜ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਉਨ੍ਹਾਂ ਨੇ ਕਿਹਾ ਕਿ ਬਹੁਤ ਕਿਸਾਨ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ ਉਨ੍ਹਾਂ ਨੇ ਆਪਣੇ ਕਿਸਾਨ ਭਰਾਵਾਂ ਨੂੰ ਸਾਰੇ ਗ਼ਰੀਬ ਮਜ਼ਦੂਰਾਂ ਨਾਲ ਰਲ ਕੇ ਰਹਿਣਾ ਉਨ੍ਹਾਂ ਕਿਹਾ ਡਾ ਸਾਹਿਬ ਨੇ ਕਿਹਾ ਕੀ ਇਹ ਮਜ਼ਦੂਰ ਭਾਈ ਸਨ ਅੰਬਾਨੀਆਂ ਤੋਂ ਤਾਂ ਚੰਗੇ ਹੀ ਹਨ ਉਨ੍ਹਾਂ ਨੇ ਕਿਸਾਨਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਧਰਨੇ ਅਸੀਸ ਵਾਸਤੇ ਨਹੀਂ ਸੀ ਲਾਏ ਤਾਂ ਜੋ ਦੋ ਪੈਸਿਆਂ ਦੇ ਲਈ ਅਸੀਂ ਅੰਬਾਨੀ ਦੇ ਅੱਗੇ ਝੁਕ ਜਾਈਏ ਤੁਸੀਂ ਮਿਹਨਤੀ ਕਿਸਾਨ ਹਾਂ ਮਿਹਨਤ ਦੀ ਰੋਟੀ ਖਾਣ ਵਾਲੇ ਹਾਂ ਜੇ ਉਸ ਰੋਟੀ ਵਿੱਚੋਂ ਇੱਕ ਟੁਕੜਾ ਕਿਸੇ ਗ਼ਰੀਬ ਨੂੰ ਦੇ ਦੇਵਾਂਗੇ ਤਾਂ ਸਾਡਾ ਕਿਹੜਾ ਕੁਝ ਘਟ ਜਾਵੇਗਾ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *