ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਖ਼ਬਰ ਵਾਇਰਲ ਹੁੰਦੀ ਰਹਿੰਦੀ ਹੈ ਅੱਜ ਜੇਕਰ ਕੋਈ ਵੀ ਖਬਰ ਵਾਇਰਲ ਹੁੰਦੀ ਹੈ ਤਾਂ ਸਾਨੂੰ ਉਸ ਖ਼ਬਰ ਬਾਰੇ ਸਭ ਤੋਂ ਪਹਿਲਾਂ ਅੱਜਕੱਲ੍ਹ ਪਤਾ ਲੱਗ ਜਾਂਦਾ ਹੈ ਅਤੇ ਖਬਰ ਤੁਹਾਨੂੰ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਸੋਚਣ ਵਾਲੀ ਹੈ ਕਿ ਇੱਕ ਪਾਸੇ ਤਾਂ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਕਿਸਾਨਾਂ ਦੇ ਵੱਲੋਂ ਹਰ ਵਾਰ ਇਹੀ ਗੱਲਾਂ ਕਹੀਆਂ ਜਾਂਦੀਆਂ ਹਨ ਕਿ ਸਾਡੇ ਕੋਲ ਤਾਂ ਫ਼ਸਲ ਦੇ ਵਿਚੋਂ ਕੁਝ ਬਚਦਾ ਹੀ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਬਸ ਸਾਡੇ ਕੋਲ ਜੋ ਬਚਦਾ ਹੈ ਤਾਂ ਸਿਰਫ ਘਰ ਦਾ ਗੁਜ਼ਾਰਾ ਜੋਗੇ ਜੋ ਸੀ ਫ਼ਸਲ ਕੱਢ ਲੈਂਦੀਆਂ ਉਹੀ ਸਾਡਾ ਬਚਦਾ ਹੈ
ਪਰ ਇਸ ਖ਼ਬਰ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਜ਼ਰੂਰ ਹੈਰਾਨ ਹੋ ਜਾਓਗੇ ਜਿਸ ਤਰੀਕੇ ਦੇ ਨਾਲ ਇਕ ਪਿੰਡ ਦੇ ਵਿਚ ਕਿਸਾਨਾਂ ਦੇ ਵੱਲੋਂ ਬੋਲੀ ਲਗਾਈ ਜਾ ਰਹੀ ਹੈ ਅਤੇ ਬੋਲੀ ਵੀ ਕਿੰਨੇ ਪੈਸਿਆਂ ਦੀ ਲਗਾਈ ਜਾ ਰਹੀ ਹੈ ਤੁਸੀਂ ਇੱਕ ਵਾਰ ਤਾਂ ਹੈਰਾਨ ਰਹਿ ਜਾਊ ਇਕ ਕਿਸਾਨ ਦੇ ਵੱਲੋਂ ਡੇਢ ਲੱਖ ਰੁਪਏ ਦੇ ਵਿਚ ਜ਼ਮੀਨ ਨੂੰ ਖ਼ਰੀਦਿਆ ਗਿਆ ਠੇਕੇ ਦੇ ਵਿੱਚ ਜਦੋਂ ਇੰਨੀਆਂ ਮਹਿੰਗੀਆਂ ਜ਼ਮੀਨਾਂ ਠੇਕੇ ਦੇ ਵਿੱਚ ਲੈਣਗੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਛੇ ਏਕੜ ਜ਼ਮੀਨ ਹੈ ਜੋ ਕਿ ਡੇਢ ਲੱਖ ਰੁਪਏ ਦੇ ਵਿਚ ਬੋਲੀ ਲੱਗੀਆਂ ਅਤੇ ਉਸ ਬੋਲੀ ਦੇ ਵਿੱਚ ਇੱਕ ਲੱਖ ਤਰਤਾਈ ਤੋਂ ਸ਼ੁਰੂ ਹੁੰਦੀ ਹੈ ਅਤੇ ਇਕ ਲੱਖ ਉਨੰਜਾ ਹਜ਼ਾਰ ਕਰੋਡ਼ ਰੁਪਏ ਦੇ ਵਿਚ ਖਤਮ ਹੁੰਦੀ ਹੈ ਅਤੇ ਹੁਣ ਉਹ ਕਿਸਾਨ ਦੇ ਵੱਲੋਂ ਉਸ ਜ਼ਮੀਨ ਦੇ ਉੱਤੇ ਆਪਣੀ ਖੇਤੀ ਕੀਤੀ ਜਾਵੇਗੀ
ਪਰ ਕਿਤੇ ਨਾ ਕਿਤੇ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਦੇ ਬੁੱਲ੍ਹ ਵੀ ਕਿਹਾ ਜਾ ਰਿਹਾ ਹੈ ਕਿ ਸਾਨੂੰ ਕੁਝ ਬਚਦਾ ਨਹੀਂ ਹੈ ਅਤੇ ਦੂਜੇ ਪਾਸੇ ਜ਼ਮੀਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਬੋਲੀਆਂ ਲਗਾ ਕੇ ਠੇਕੇ ਦਿੱਤੇ ਜ਼ਮੀਨਾਂ ਲੜੀਆਂ ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਕਿਸਾਨ ਖੁਦ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਅਤੇ ਉਹੋ ਜਿਹਾ ਕਿਸਾਨਾਂ ਦੇ ਵੱਲੋਂ ਕੰਮ ਨਹੀਂ ਕਰਨਾ ਚਾਹੀਦਾ ਹੈ ਬਾਕੀ ਤੁਹਾਡਾ ਇਸ ਉੱਤੇ ਕੀ ਵਿਚਾਰ ਹੈ ਕਿ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਇੰਨੀਆਂ ਮਹਿੰਗੀਆਂ ਜ਼ਮੀਨਾਂ ਠੇਕੇ ਵਿੱਚ ਲੈ ਕੇ ਖੇਤੀ ਕਰਨੀ ਚਾਹੀਦੀ ਹੈ ਜਾਫਰ ਨਹੀਂ ਜੇਕਰ ਕਰਨੀ ਚਾਹੀਦੀ ਐ ਫਿਰ ਆਖਿਰਕਾਰ ਕਿਸਾਨਾਂ ਦੇ ਵੱਲੋਂ ਇਹ ਸਵਾਲ ਕਿਉਂ ਚੁੱਕਿਆ ਜਾਂਦਾ ਹੈ ਕਿਸਾਨ ਨੂੰ ਫਸਲ ਵਿੱਚੋਂ ਕੁਝ ਵੱਜਦਾ ਨਹੀਂ ਹੈ ਕਿਉਂਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਅਤੇ ਇਨ੍ਹਾਂ ਦੋਨਾਂ ਪਹਿਲੂਆਂ ਨੂੰ ਜੇਕਰ ਅਸੀਂ ਧਿਆਨ ਨਾਲ ਵੇਖੀਏ ਤਾਂ ਸਿੱਧੇ ਤੌਰ ਤੇ ਇਹ ਪਤਾ ਲੱਗਦਾ ਹੈ ਕਿ ਆਖਿਰਕਾਰ ਕਿਸਾਨਾਂ ਦੇ ਕੋਲ ਜੇਕਰ ਫਸਲ ਚੋਂ ਪੈਸਾ ਨਹੀਂ ਬਚਦਾ ਤਾਂ ਠੇਕੇ ਦੇ ਵਿੱਚੋਂ ਇੰਨਾ ਪੈਸਾ ਕਿੱਥੋਂ ਦਿੱਤਾ ਜਾਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡਿਓ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !