ਦੀਪ ਸਿੱਧੂ ਤਾਂ ਹਮੇਸ਼ਾਂ ਸਾਡੇ ਲਈ ਲੜੇ’ ਜੇਕਰ ਅਸੀਂ ਨੇ ਆਪਣੇ ਹੱਕ ਲਈ ਵੀ ਲੜਨਾ ਹੁੰਦਾ ਤਾਂ ਸਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ

Uncategorized

ਦੀਪ ਸਿੱਧੂ ਬਾਰੇ ਤੁਸੀਂ ਸਾਰੇ ਜਾਣ ਦਿਓ ਜੋ ਕਿ ਸਾਡੇ ਲਈ ਇਕ ਯੋਧਾ ਹੀ ਸੀ ਜਿਸ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਸਰ ਨਹੀਂ ਛੱਡੀ ਦੁੱਖ ਦੀ ਗੱਲ ਤਾਂ ਇਹ ਹੈ ਕਿ ਜੋ ਦੀਪ ਸਿੱਧੂ ਸਾਡੇ ਵਿਚਕਾਰ ਸੀ ਤਾਂ ਉਸ ਵੇਲੇ ਉਸ ਬੰਦੇ ਦੀ ਕਿਸੇ ਨੇ ਇੰਨੀ ਕਦਰ ਨਹੀਂ ਪਾਈ ਪਰ ਬਾਅਦ ਵਿਚ ਲੋਕਾਂ ਦੇ ਵੱਲੋਂ ਉਸ ਦੀ ਇਸ ਕਦਰ ਨੂੰ ਪਹਿਚਾਣਿਆ ਗਿਆ ਫਿਰ ਲੋਕਾਂ ਨੂੰ ਅਸਲ ਸੱਚਾਈ ਪਤਾ ਲੱਗੀ ਕਿ ਆਖਿਰਕਾਰ ਦੀਪ ਸਿੱਧੂ ਸਾਡੇ ਲਈ ਕੀ ਸੀ ਦੀਪ ਸਿੱਧੂ ਬੜਾ ਨੇਕ ਦਿਲ ਇਨਸਾਨ ਸੀ ਅਤੇ ਮੁੰਬਈ ਦੇ ਵਿੱਚੋਂ ਆਪਣਾ ਸਾਰਾ ਕਾਰੋਬਾਰ ਛੱਡ ਕੇ ਸਾਡੇ ਲਈ ਪੰਜਾਬ ਪਰਤਿਆ ਕਿਉਂਕਿ ਉਸ ਨੂੰ ਪੰਜਾਬ ਦੇ ਲੋਕਾਂ ਦੇ ਲਈ ਹਮਦਰਦੀ ਸੀ ਪੰਜਾਬ ਦੇ ਲਈ ਉਹ ਕੁਝ ਕਰਨਾ ਚਾਹੁੰਦਾ ਸੀ

ਬੇਸ਼ੱਕ ਦੀਪ ਸਿੱਧੂ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਉਨ੍ਹਾਂ ਦੇ ਬੋਲ ਉਨ੍ਹਾਂ ਦੀਆਂ ਗੱਲਾਂ ਸਾਡੇ ਪਿਚਕਾਰੀ ਹਨ ਅਤੇ ਹਮੇਸ਼ਾ ਅਸੀਂ ਉਨ੍ਹਾਂ ਦੀਆਂ ਗੱਲਾਂ ਉੱਤੇ ਅਮਲ ਕਰਾਂਗੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਹੱਕ ਸੱਚ ਦੀ ਗੱਲ ਕਰਨ ਦੇ ਲਈ ਤੁਰ ਪੈਂਦੇ ਹਾਂ ਤਾਂ ਸਾਡੀਆਂ ਆਪਣੀਆਂ ਲੱਤਾਂ ਕੰਬਦੀਆਂ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਸਾਡੇ ਵਿਚਕਾਰ ਬਹੁਤ ਸਾਰੇ ਅਜਿਹੇ ਹੋਣਗੇ ਜੋ ਵੱਡੀਆਂ ਵੱਡੀਆਂ ਗੱਲਾਂ ਤਾਂ ਕਰਦੇ ਹੋਣਗੇ ਪਰ ਜਦੋਂ ਹੱਕ ਅਤੇ ਸੱਚ ਦੀ ਲੜਾਈ ਲੜਨੀ ਹੋਵੇ ਤਾਂ ਸਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਹਨ ਅਤੇ ਬਹੁਤ ਸਾਰੇ ਤਾਂ ਪਿੱਛੇ ਮੁੜ ਜਾਂਦੇ ਹਨ ਦੀਪ ਸਿੱਧੂ ਜਿਸ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਨਾ ਹੀ ਉਸ ਨੂੰ ਪੈਸਿਆਂ ਦੀ ਕਮੀ ਸੀ ਅਤੇ ਨਾ ਹੀ ਉਸਦੇ ਕੋਲ ਐਸ਼ਪ੍ਰਸਤੀ ਕਰਨ ਦੇ ਲਈ ਕਿਸੇ ਤਰ੍ਹਾਂ ਪੈਸਿਆਂ ਦੀ ਕਮੀ ਸੀ ਘਰ ਪੱਖੋਂ ਵੀ ਪੂਰਾ ਦੀਪ ਸਿੱਧੂ ਠੀਕ ਸੀ ਅਤੇ ਜਿਹੜਾ ਇਕ ਬਹੁਤ ਵੱਡਾ ਐਡਵੋਕੇਟ ਹੋਵੇ ਆਖਿਰਕਾਰ ਉਸ ਨੂੰ ਕਿਸ ਚੀਜ਼ ਦੀ ਕਮੀ ਹੋਵੇ

ਪਰ ਫੇਰ ਵੀ ਉਹ ਸਾਰੀ ਐਸ਼ੋ ਆਰਾਮ ਸ਼ੋਹਰਤ ਸਭ ਕੁਝ ਛੱਡ ਕੇ ਸਾਡੇ ਵਿਚਕਾਰ ਆ ਕੇ ਭੁੰਜੇ ਬੈਠ ਕੇ ਸਾਨੂੰ ਸਮਝਾਉਂਦਾ ਰਿਹਾ ਸਾਨੂੰ ਨੌਜਵਾਨਾਂ ਨੂੰ ਰਾਤ ਰਾਤ ਲਾਈਵ ਹੋ ਕੇ ਉਸਦੇ ਵੱਲੋਂ ਗੱਲਾਂ ਕਹੀਆਂ ਗਈਆਂ ਪਰ ਉਨ੍ਹਾਂ ਗੱਲਾਂ ਨੂੰ ਅਸੀ ਨੇ ਉਸ ਵੇਲੇ ਨਹੀਂ ਗੌਲਿਆ ਲੋਕਾਂ ਦੇ ਮਗਰ ਲੱਗ ਕੇ ਉਸ ਨੂੰ ਗੱਦਾਰ ਤੱਕ ਦਾ ਟੈਗ ਵੀ ਦੇ ਦਿੱਤਾ ਗਿਆ ਪਰ ਚਲੋ ਇਨਸਾਨ ਨੂੰ ਵੀ ਹੌਲੀ ਹੌਲੀ ਸਮਝ ਆਉਂਦੀ ਹੈ ਅਤੇ ਸਾਡੇ ਲੋਕਾਂ ਨੂੰ ਹੁਣ ਸਮਝ ਆ ਗਈ ਹੈ ਕਿ ਆਖਿਰਕਾਰ ਦੀਪ ਸਿੱਧੂ ਸਾਡੇ ਲਈ ਕੀ ਸੀ ਦੀਪ ਸਿੱਧੂ ਸਾਡੇ ਲਈ ਅੱਜ ਵੀ ਸਟਾਰ ਹੈ ਅਤੇ ਕੱਲ੍ਹ ਵੀ ਸਟਾਰ ਹੈ ਅਤੇ ਸਾਡਾ ਉਹ ਹੀਰੋ ਹੀ ਰਹੇਗਾ ਕਿਉਂਕਿ ਉਸਦੇ ਵੱਲੋਂ ਸਾਡੇ ਲੋਕਾਂ ਨੂੰ ਜਗਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਭੇਜਦੀ ਹੌਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ

Leave a Reply

Your email address will not be published. Required fields are marked *