ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ 16 ਯੂ ਟਿਊਬ ਚੈਨਲ ਹਨ ਜਿਹੜੇ ਕਿ ਭਾਰਤ ਸਰਕਾਰ ਵੱਲੋਂ ਬੈਨ ਕਰ ਦਿੱਤੇ ਗਏ ਹਨ ਇਹ ਜੋ ਚੈਨਲ ਹਨ ਹੁਣ ਭਾਰਤ ਵਿੱਚ ਬਿਲਕੁਲ ਨਹੀਂ ਚੱਲ ਸਕਣਗੇ ਇਨ੍ਹਾਂ ਯੂ ਟਿਊਬ ਚੈਨਲਾਂ ਦੇ ਵਿੱਚ 10 ਭਾਰਤੀ ਚੈਨਲ ਹਨ ਅਤੇ 6 ਚੈਨਲ ਜੋ ਹਨ ਉਹ ਪਾਕਿਸਤਾਨ ਦੇ ਹਨ ਇਨ੍ਹਾਂ ਭਾਰਤ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਵੱਡਾ ਦੋਸ਼ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਚੈਨਲ ਭਾਰਤ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ , ਗ਼ਲਤ ਖ਼ਬਰਾਂ ਨੂੰ ਫੈਲਾਉਣ ਲਈ ਅਤੇ ਬਣਾਏ ਗਏ ਸਨ ਸਰਕਾਰ ਵੱਲੋਂ ਜਿਹੜੇ ਚੈਨਲ ਬੈਨ ਕੀਤੇ ਗਏ ਹਨ ਉਹਨਾਂ ਵਿੱਚੋਂ ਕੁੱਝ ਹਨ ਸੈਣੀ ਐਜੂਕੇਸ਼ਨ ਰਿਸਰਚ ਚੈਨਲ
,ਹਿੰਦੀ ਮੇਂ ਦੇਖੋ ਟੈਕਨੀਕਲ ਜੋਗਿੰਦਰ ਚੈਨਲ ,ਅੱਜ ਕੇ ਨਿੳੂਜ਼ ਚੈਨਲ ,ਐੱਸਬੀਪੀ ਡਿਫੈਂਸ ਨਿਊਜ਼ ਦਾ ਸਟੱਡੀ ਟਾਈਮਜ਼ ਚੈਨਲ ,ਲੇਟੈਸਟ ਅਪਡੇਟ ਚੈਨਲ ,ਅੱਜ ਦਾ ਪਾਕਿਸਤਾਨ ਚੈਨਲ , ਇਹ ਉਹ ਚੈਨਲ ਹਨ ਜਿਹੜੇ ਹਾਲ ਦੀ ਘੜੀ ਵਿੱਚ ਬੈਨ ਹੋਏ ਹਨ ਬਾਕੀ ਹੋਰ ਵੀ ਕਈ ਸਾਰੇ ਚੈਨਲ ਹਨ ਜਿਹੜੇ ਭਾਰਤ ਸਰਕਾਰ ਵੱਲੋਂ ਬੈਨ ਕੀਤੇ ਗਏ ਹਨ ਉਹ ਵੀ ਤੁਹਾਨੂੰ ਵੀਡਿਓ ਵਿੱਚ ਦੱਸੇ ਗਏ ਹਨ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤ ਦੇ 70 ਕਰੋੜ ਲੋਕ ਇਨ੍ਹਾਂ ਚੈਨਲਾਂ ਨੂੰ ਰੋਜ਼ ਵੇਖਦੇ ਅਤੇ ਸੁਣਦੇ ਸਨ ਇਨ੍ਹਾਂ ਯੂਟਿਊਬ ਦੇ ਚੈਨਲਾਂ ਤੇ ਕਈ ਅਜਿਹੇ ਵੀਡੀਓ ਪਾਏ ਗਏ ਹਨ ਜਿਹੜੇ ਭਾਰਤ ਦੀ ਏਕਤਾ ਅਤੇ ਲੋਕਾਂ ਦੇ ਆਪਸੀ ਭਾਈਚਾਰੇ ਅਤੇ ਪਿਆਰ ਨੂੰ ਖ਼ਤਮ ਕਰਨ ਦਾ ਕਾਰਨ ਬਣ ਸਕਦੇ ਸਨ
ਇਸਦੇ ਨਾਲ ਹੀ ਇਨ੍ਹਾਂ ਚੈਨਲਾਂ ਤੇ ਝੂਠੀਆਂ ਖ਼ਬਰਾਂ ਵਾਇਰਲ ਕਰਨ ਦਾ ਵੱਡਾ ਆਰੋਪ ਲੱਗਾ ਹੋਇਆ ਹੈ ਇਨ੍ਹਾਂ ਯੂਟਿਊਬ ਦੇ ਚੈਨਲਾਂ ਉਤੇ ਕੋਰੋਨਾ ਦੇ ਝੂਠੇ ਮਾਮਲੇ ਅਤੇ ਰਸ਼ੀਆ ਅਤੇ ਯੂਕਰੇਨ ਦੀ ਜੰਗ ਦੀਆਂ ਵੀ ਬਹੁਤ ਸਾਰੀਆਂ ਗਲਤ ਖ਼ਬਰਾਂ ਮਿਲੀਆਂ ਸਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਨ੍ਹਾਂ ਚੈਨਲਾਂ ਉੱਤੇ ਅਜਿਹੇ ਵੀ ਬਹੁਤ ਸਾਰੇ ਗਲਤ ਕੰਟੈਂਟ ਸਨ ਜੋ ਕਿ ਲੋਕਾਂ ਨੂੰ ਇੱਕ ਦੂਜੇ ਦੇ ਵਿਰੁੱਧ ਕਰ ਸਕਦੇ ਸਨ ਇਨ੍ਹਾਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਭਾਰਤੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਭਾਰਤ ਦੇ ਵਿੱਚ ਇਨ੍ਹਾਂ ਯੂਟਿਊਬ ਚੈਨਲਾਂ ਨੂੰ ਬਿਲਕੁਲ ਹੀ ਬੈਨ ਕਰ ਦਿੱਤਾ ਗਿਆ ਹੈ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !