ਮਾਸੂਮ ਬੱਚੇ ਦੇ ਪੁਲੀਸ ਵਾਲੇ ਨੇ ਜੜਿਆ ਜ਼ੋਰ ਨਾਲ ਥੱਪੜ , ਲੋਕਾਂ ਨੇ ਲਿਆ ਘੇਰ

Uncategorized

ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲਲ ਹੋ ਰਹੀ ਹੈ ਪੰਜਾਬ ਪੁਲੀਸ ਵਾਲਿਆਂ ਨੇ ਜੜ੍ਹਿਆ ਬੱਚੇ ਦੇ ਥੱਪੜ ਜੀ ਹੱਥੋਂ ਨੇ ਬਿਲਕੁਲ ਸਹੀ ਸੁਣਿਆ ਅੱਜ ਕੱਲ੍ਹ ਕਾਨੂੰਨ ਹੀ ਕਾਨੂੰਨ ਦੀ ਉਲੰਘਣਾ ਕਰਨ ਲੱਗ ਪਿਆ ਹੈ ਇਕ ਆਫੀਸਰ ਨੇ ਇਕ ਬੱਚੇ ਉੱਤੇ ਹੱਥ ਚੁੱਕਿਆ ਜੋ ਲੋਕਾਂ ਨੇ ਦੇਖਦਿਆਂ ਹੋਇਆਂ ਉਸ ਪੁਲੀਸ ਵਾਲੇ ਨੂੰ ਲਿਆ ਘੇਰ ਬੱਚਾ ਆਟੋ ਵਾਲੇ ਦਾ ਸੀ ਅਤੇ ਫਿਰ ਉਸ ਦੀ ਚੰਗੀ ਬਣਾਈ ਰੇਲ ਲੋਕਾਂ ਨੇ ਕਿਹਾ ਜੇਕਰ ਕੋਈ ਗ਼ਰੀਬ ਹੈ ਤਾਂ ਤੁਸੀਂ ਉਸ ਉੱਤੇ ਹੱਥ ਚੁੱਕਾਂਗੇ ਅੱਜਕੱਲ੍ਹ ਪੁਲੀਸ ਵਾਲਿਆਂ ਦਾ ਧੱਕਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਇਸ ਨੂੰ ਰੋਕਣ ਲਈ ਸਰਕਾਰ ਨੂੰ ਕੋਈ ਸਖ਼ਤ ਤੋਂ ਸਖ਼ਤ ਨਿਯਮ ਚੱਲਣਾ ਚਾਹੀਦਾ ਹੈ

ਪੁਲੀਸ ਲੋਕਾਂ ਦੀ ਮੱਦਦ ਲਈ ਹੈ ਨਾ ਕਿ ਉਨ੍ਹਾਂ ਉਤੇ ਧੱਕਾਸ਼ਾਹੀ ਕਰਨ ਵਾਸਤੇ ਕੈਬਿਨੇਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦੀ ਧਾਲੀਵਾਲ ਫੇਰਨੀ ਦੌਰਾਨ ਇਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਮੰਤਰੀ ਸਾਹਿਬ ਦੀ ਸੁਰੱਖਿਆ ਦੇ ਲਈ ਮੌਜੂਦ ਪੁਲੀਸ ਵਾਲੇ ਨੇ ਚੱਕਿਆ ਆਟੋ ਵਾਲੇ ਦੇ ਬੱਚੇ ਦੇ ਉੱਪਰ ਹੱਥ ਅਤੇ ਉਸ ਨੂੰ ਰਸਤੇ ਵਿਚੋਂ ਹਟਣ ਲਈ ਕਿਹਾ ਇਸੇ ਦੌਰਾਨ ਕੈਬਨਿਟ ਮੰਤਰੀ ਕਟਾਰੂ ਚੱਕ ਮੌਕੇ ਤੇ ਪਹੁੰਚ ਕੇ ਪੀੜਤ ਬੱਚੇ ਨੂੰ ਜੱਫੀ ਪਾ ਲਈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਪੁਲੀਸ ਮੁਲਾਜ਼ਮ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਪੁਲਿਸ ਵਾਲੇ ਦੀ ਗਲਤੀ ਹੈ

ਉਨ੍ਹਾਂ ਨੇ ਆਖਿਆ ਇਸ ਗੱਲ ਤੋਂ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਇਸ ਕਰ ਕੇ ਪੁਲਸ ਮੁਲਾਜ਼ਮ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਕੈਬਿਨੇਟ ਮੰਤਰੀ ਕਟਾਰੂ ਚੰਦ ਨੇ ਕਿਹਾ ਕਿ ਅਸੀਂ ਲੋਕਾਂ ਦੇ ਭਲਾਈ ਲਈ ਹਾਂ ਨਾ ਕਿ ਉਹਨਾਂ ਨਾਲ ਅਸੀਂ ਧੱਕਾ ਕਰਦੇ ਹਾਂ ਅਤੇ ਉਨ੍ਹਾਂ ਦੀ ਗੱਲ ਤੋਂ ਲੋਕ ਵੀ ਸਹਿਮਤ ਹੋਏ ਅਤੇ ਉਸ ਆਟੋ ਵਾਲੇ ਨੇ ਕੈਬਿਨੇਟ ਮੰਤਰੀ ਕਟਾਰੂ ਚੱਕ ਦਾ ਧੰਨਵਾਦ ਕੀਤਾ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿੱਤੀ ਜਾਵੇ ਕਿ ਕੈਬਿਨੇਟ ਪੰਜਾਬ ਮੰਤਰੀ ਕਟਾਰੂ ਚੰਦ ਜੀ ਧਾਲੀਵਾਲ ਅਨਾਜਮੰਡੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਪੁੱਜੇ ਹੋਏ ਸਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *