ਕੀ ਔਰਤਾਂ ਨੂੰ ਨਹੀਂ ਮਿਲੇਗਾ 1000 ਰੁਪਏ ? ਦੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲਲ ਹੋ ਰਹੀ ਹੈ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਅੱਜ ਦੀ ਸਰਕਾਰ ਦੀ ਜੋ ਕਿ ਮਾਨ ਸਰਕਾਰ ਦੀ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸੀ ਪਰ ਕੀ ਉਹ ਉਮੀਦਾਂ ਤੇ ਇਹ ਸਰਕਾਰ ਖਰੀ ਉਤਰੀ ਹੈ ਮਾਨ ਸਰਕਾਰ ਹਰ ਰੋਜ਼ ਇੱਕ ਨਵੇਂ ਤੋਂ ਨਵਾਂ ਫ਼ੈਸਲਾ ਸੁਣਾ ਦਿੰਦੀ ਹੈ ਚਾਹੇ ਉਹ ਬਿਜਲੀ ਵਾਸਤੇ ਹੋਵੇ ਜਾਂ ਔਰਤਾਂ ਦੇ ਲਈ ਇੱਕ ਹਜ਼ਾਰ ਰੁਪਿਆ ਸਕੀਮ ਵਾਲਾ ਹੋਵੇ ਵੋਟਾਂ ਵੇਲੇ ਬਿਜਲੀ ਦੇ ਬਿਲਾਂ ਵਾਸਤੇ ਵੀ ਸਰਕਾਰ ਨੇ ਜਨਰਲ ਕੈਟਾਗਿਰੀ ਤੇ ਐਸਸੀਬੀਸੀ ਤੇ ਬੀਪੀਐਲ ਕੈਟਾਗਰੀਆਂ ਰੱਖੀਆਂ ਹਨ ਪਰ ਹੁਣ ਮਾਣ ਸਰਕਾਰ ਨੇ ਰੇਹੜੀ ਵਾਲਿਆਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ

ਸਰਕਾਰ ਨੇ ਬਹੁਤ ਗਾਰੰਟੀਆਂ ਦਿੱਤੀਆਂ ਸੀ ਪਰ ਹੁਣ ਉਹੀ ਸਰਕਾਰ ਜਾਤ ਪਾਤ ਵਿੱਚ ਵੰਡ ਰਹੀ ਹੈ ਲੋਕਾਂ ਨੂੰ ਨੌਕਰੀਆਂ ਦੇਣਾ ਤਾਂ ਇੱਕ ਪਾਸੇ ਲੋਕਾਂ ਨੂੰ ਪਰ ਮਾਨ ਸਰਕਾਰ ਨੇ ਤਾਂ ਲੋਕਾਂ ਦਾ ਕਿੱਤਾ ਹੀ ਖੋਹ ਲਿਆ ਇਸ ਤੋਂ ਬਾਅਦ ਲੋਕਾਂ ਨੇ ਹੋਰ ਵੀ ਬਹੁਤ ਸਾਰੇ ਆਰੋਪ ਲਗਾਏ ਹਨ ਜਿਵੇਂ ਕਿ ਭਗਵੰਤ ਮਾਨ ਵੀ ਔਰਤਾਂ ਨੂੰ ਹੁਣ ਨਹੀਂ ਦੇਵੇਗਾ ਹਜ਼ਾਰ ਹਜ਼ਾਰ ਰੁਪਈਆ ਹੁਣ ਇਸ ਗੱਲ ਉੱਤੇ ਵਿਰੋਧੀ ਪਾਰਟੀਆਂ ਵਿਚ ਕਣ ਲੱਭ ਪਈਆਂ ਨੇ ਕਈ ਤਰ੍ਹਾਂ ਦੇ ਸਵਾਲ ਕਿ ਕਾਂਗਰਸ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੀ ਕਰੇਗੀ ਝੂਠੇ ਦਾਅਵੇ ਜਿਸ ਤਰ੍ਹਾਂ ਕੈਪਟਨ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ

ਪਹਿਲਾਂ ਬਾਦਲ ਨੇ ਕੀਤੇ ਸੀ ਉਸ ਤੋਂ ਬਾਅਦ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੁਣ ਆਮ ਆਦਮੀ ਵੀ ਦੀ ਪਾਰਟੀ ਵੀ ਉਸੇ ਤਰ੍ਹਾਂ ਲੱਗ ਰਹੀ ਹੈ ਲੋਕਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਮਾਨ ਸਰਕਾਰ ਨੂੰ ਬਣੀ ਨੂੰ ਹਾਲੇ ਕੁਝ ਕੁ ਮਹੀਨੇ ਹੋਏ ਹਨ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਚ ਆਮ ਆਦਮੀ ਦੀ ਸਰਕਾਰ ਹੈ ਇਹ ਟਾਈਮ ਲਵੇ ਪਰ ਜੋ ਵਾਅਦਾ ਕਰੇ ਉਹ ਉਸ ਦੇ ਉੱਪਰ ਖਰੀ ਉੱਤਰੇ ਜੇਕਰ ਇਹ ਸਰਕਾਰ ਲੋਕਾਂ ਦੇ ਭਰੋਸੇ ਉਪਰ ਖਰੀ ਨਾ ਉੱਤਰੀ ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਵੇਗਾ ਇਸ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਨੂੰ ਨੌਕਰੀਆਂ ਦੇਵੇ ਉਨ੍ਹਾਂ ਦਾ ਰੇਹੜੀਆਂ ਦਾ ਰੁਜ਼ਗਾਰ ਨਾ ਖੋਹਵੇ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.