ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲਲ ਹੋ ਰਹੀ ਹੈ ਜੀ ਹਾਂ ਧੋਨੀ ਬਿਲਕੁਲ ਸਹੀ ਸੁਣਿਆ ਹੁਣੇ ਹੁਣੇ ਆਈ ਇੱਕ ਵੱਡੀ ਖ਼ਬਰਇਹ ਖ਼ਬਰ ਇੱਕ ਸਕੂਲ ਵੈਨ ਹਾਦਸੇ ਦੀ ਹੈ ਹਾਦਸੇ ਵਿੱਚ ਇਕ ਅੱਠ ਸਾਲਾ ਬੱਚੇ ਦੀ ਹੋਈ ਮੌਤ ਬੱਚਾ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤ ਸੀ ਬੱਚੇ ਦੀ ਮਾਤਾ ਨੇ ਦੱਸਿਆ ਕਿ ਬੱਚਾ ਅੱਜ ਸਕੂਲ ਵੀ ਜਾਣਾ ਨਹੀਂ ਸੀ ਚਾਹੁੰਦਾ ਪਰ ਉਸ ਦੀ ਮਾਤਾ ਨੇ ਕਿਹਾ ਮੈਂ ਧੱਕੇ ਨਾਲ ਉਸ ਨੂੰ ਜਾਣ ਲਈ ਕਿਹਾ ਪਰ ਹੁਣ ਉਸ ਦੀ ਮਾਂ ਇਹ ਗੱਲ ਯਾਦ ਕਰ ਕਰ ਕੇ ਬਹੁਤ ਪਛਤਾ ਰਹੀ ਹੈ ਕਿ ਉਸ ਨੇ ਉਸ ਨੂੰ ਕਿਉਂ ਭੇਜਿਆ
ਇਸ ਹਾਦਸੇ ਵਿਚ ਡਰਾਈਵਰ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਡਰਾਈਵਰ ਨੇ ਦੱਸਿਆ ਹੈ ਕਿ ਉਹ ਆਪਣਾ ਸਹੀ ਚੱਲ ਰਿਹਾ ਸੀ ਇਹ ਹਾਦਸਾ ਫਿਰੋਜ਼ਪੁਰ ਤੋਂ ਫਾਜ਼ਿਲਕਾ ਵਾਲੀ ਸੜਕ ਦੇ ਉੱਪਰ ਹੋਇਆ ਚਲਦੀ ਵੈਨ ਦੇ ਵਿਚ ਮੋਟਰਸਾਈਕਲ ਆ ਕੇ ਵੱਜਿਆ ਡਰਾਈਵਰ ਉਸ ਮੋਟਰਸਾਈਕਲ ਵਾਲੇ ਨੂੰ ਬਚਾਉਣ ਦੇ ਚੱਕਰ ਵਿਚ ਬੈਨ ਪਲਟੀਆਂ ਖਾਂਦੀ ਹੋਈ ਖੇਤ ਵਿੱਚ ਚਲੀ ਗਈ ਵੈਨ ਵਿੱਚ ਸਾਰੇ ਬੱਚੇ ਬੈਠੇ ਸਨ ਪਰ ਇਸ ਬੱਚੇ ਦਾ ਬੈਨ ਦਾ ਸ਼ੀਸ਼ਾ ਖੁੱਲ੍ਹਾ ਸੀ ਜਿਸ ਨਾਲ ਬੱਚਾ ਸ਼ੀਸ਼ੇ ਵਿੱਚੋਂ ਬਾਹਰ ਨਿਕਲ ਗਿਆ ਤੇ ਬੈਨ ਦੇ ਥੱਲੇ ਆ ਗਿਆ ਬੈਨ ਦੇ ਥੱਲੇ ਆਉਣ ਦੇ ਨਾਲ ਬੱਚੇ ਦੀ ਮੌਤ ਹੋ ਗਈ ਅਤੇ ਬਾਕੀ ਬੱਚਿਆਂ ਦੇ ਵੀ ਸੱਟਾਂ ਵੱਜੀਆਂ ਹਨ
ਡਰਾੲੀਵਰ ਦੀ ਹਾਲਤ ਹੁਣ ਠੀਕ ਹੈ ਪਰ ਉਹਦੇ ਵੀ ਕਈ ਗੰਭੀਰ ਸੱਟਾਂ ਲੱਗੀਆਂ ਹਨ ਬੱਚੇ ਦਾ ਨਾਂ ਤਰੁਣਪ੍ਰੀਤ ਸੀ ਉਸ ਉਸ ਦੀ ਮਾਂ ਨੂੰ ਜਦ ਦੀ ਇਹ ਖ਼ਬਰ ਪਤਾ ਚੱਲਦੀ ਹੈ ਤਾਂ ਉਸ ਦੀ ਮਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਵੈਨ ਵਾਲੇ ਨੇ ਦੱਸਿਆ ਕਿ ਸੀ ਆਵਦੇ ਸਹੀ ਰਾਹ ਜਾ ਰਹੇ ਸੀ ਅਤੇ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਪੁਲੀਸ ਵਾਲਿਆਂ ਨੇ ਲਏ ਉਸਦੇ ਬਿਆਨ ਗਲਤੀ ਚਾਹੇ ਜਿਸ ਦੀ ਵੀ ਹੈ ਪਰ ਇੱਕ ਮਾਂ ਦਾ ਇਕਲੌਤਾ ਪੁੱਤਰ ਜਿਸ ਦੀ ਮੌਤ ਹੋ ਗਈ ਹੁਣ ਇਸ ਉਤੇ ਪੁਲੀਸ ਵਾਲਿਆਂ ਦੀ ਕਾਰਵਾਈ ਚੱਲ ਰਹੀ ਹੈ ਦੋਸ਼ੀ ਨੂੰ ਸਜ਼ਾ ਮਿਲੇਗੀ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !