ਚੰਨੀ ਦੁਆਰਾ ਚੋਈ ਹੋਈ ਬੱਕਰੀ ਵੇਖੋ ਕਿੰਨੇ ਚ ਵਿਕੀ ,ਬੱਕਰੀਆਂ ਚਾਰਨ ਵਾਲਾ ਆ ਗਿਆ ਸਾਹਮਣੇ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੱਤਾ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਸਨ ਪੁਲਾਂ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਸਾਰੇ ਰਹੱਸਿਓ ਲੋਕਾਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੇ ਉਨ੍ਹਾਂ ਦੇ ਵਲੋਂ ਕਿਹਾ ਗਿਆ ਕਿ ਮੈਂ ਆਮ ਲੋਕਾਂ ਦੇ ਵਿੱਚ ਪਲਿਆ ਪਤੀ ਵੱਡਾ ਹੋਇਆ ਹਾਂ ਮੈਂ ਤੁਹਾਡੇ ਸਾਰੇ ਦੁੱਖ ਤਕਲੀਫ਼ਾਂ ਨੂੰ ਜਾਣਦਾ ਹਾਂ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਐਲਾਨ ਦੇ ਉੱਤੇ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਨ੍ਹਾਂ ਨੂੰ ਐਲਾਨਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਵੱਲੋਂ ਹਮੇਸ਼ਾ ਐਲਾਨ ਹੀ ਕੀਤੇ ਜਾਂਦੇ ਜੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ ਹਮੇਸ਼ਾਂ ਹੀ ਉਹ ਐਲਾਨ ਕਰਦੀ ਰਹਿੰਦੀ ਸੀ

ਪਰ ਉਨ੍ਹਾਂ ਨੇ ਕਦੀ ਕਿਸੇ ਚੀਜ਼ ਨੂੰ ਸਿਰੇ ਨਹੀਂ ਲਗਾਇਆ ਹਮੇਸ਼ਾਂ ਐਲਾਨ ਹੀ ਕੀਤੇ ਹਨ ਜਿਸ ਤੋਂ ਬਾਅਦ ਲੋਕਾਂ ਦਾ ਉਨ੍ਹਾਂ ਦੇ ਉੱਤੋਂ ਵਿਸ਼ਵਾਸ ਬਿਲਕੁਲ ਉੱਠ ਗਿਆ ਜ਼ਾਕਿਰ ਸਿਤਾਰੇ ਪੰਜਾਬ ਦਾ ਭਲਾ ਕਦੀ ਵੀ ਨਹੀਂ ਕਰ ਸਕਦੇ ਹਨ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਉਤੇ ਅੱਜ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਕ ਬੱਕਰੀਆਂ ਵਾਲਾ ਤੁਹਾਨੂੰ ਦਿਖਾਈ ਦੇਵੇਗਾ ਇਹ ਉਹੀ ਬੱਕਰੀ ਵਾਲਾ ਹੈ ਜਿਸ ਦੀ ਬੱਕਰੀ ਮੁੱੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਈ ਸੀ ਇਹ ਉਹੀ ਬੱਕਰੀ ਵਾਲਾ ਹੈ ਜਿਸ ਦੀ ਬੱਕਰੀ ਨੂੰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਹੱਥਾਂ ਦੇ ਨਾਲ ਚੋਇਆ ਸੀ ਅੱਜ ਉਹ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਇਆ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਇਸ ਬੱਕਰੀ ਨੂੰ ਛੋਹ ਕੇ ਗਏ ਉਸ ਤੋਂ ਬਾਅਦ ਇਸ ਚੀਜ਼ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਜਿਆਦਾ ਵਾਇਰਲ ਕੀਤਾ ਗਿਆ ਅਤੇ ਇਸ ਬੱਕਰੀ ਦੀ ਬਹੁਤ ਹੀ ਚੜ੍ਹਾਈ ਹੋ ਗਈ

ਜਿਸ ਤੋਂ ਬਾਅਦ ਮੇਰੇ ਕੋਲੋਂ ਇਕ ਵਿਅਕਤੀ ਆਉਂਦਾ ਹੈ ਜਿਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਹੀ ਬੱਕਰੀ ਖਰੀਦਣੀ ਹੈ ਤਾਂ ਇਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਤੁਸੀਂ ਨੇ ਬੱਕਰੀ ਕਿਸ ਲਈ ਖਰੀਦਣੀ ਹੈ ਦੋਨਾਂ ਨੇ ਕਿਹਾ ਕਿ ਅਸੀਂ ਇਸ ਬੱਕਰੀ ਦਾ ਦੁੱਧ ਚੋਅ ਕੇ ਲੋਕਾਂ ਨੂੰ ਦਾਨ ਦਿਆ ਕਰਾਂਗੇ ਅਤੇ ਮੇਰੇ ਨਾਲ ਬੱਕਰੀ ਦਾ ਰੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਫੇਰ ਮੈਂ ਪਿੰਡ ਦਾ ਸਰਪੰਚ ਬੁਲਾ ਲਿਆ ਅਤੇ ਪਿੰਡ ਦਾ ਸਰਪੰਚ ਦੇ ਵੱਲੋਂ ਕਿਹਾ ਗਿਆ ਕਿ ਕਿੰਨੇ ਚੋਏ ਬੱਕਰੀ ਵੇਚਣੀ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਸੇ ਤਰੀਕੇ ਦੇ ਨਾਲ ਕਰ ਲਵੋ ਤਾਂ ਸਰਪੰਚ ਦੇ ਵੱਲੋਂ ਵਾਰ ਵਾਰ ਪੁੱਛਣ ਤੇ ਮੈਂ ਕਹਿ ਦਿੱਤਾ ਕਿ ਇਹ ਬੱਕਰੀ ਅਸੀਂ ਨੇ ਵੀਹ ਹਜ਼ਾਰ ਦੀ ਲਈ ਸੀ ਹੁਣ ਤੁਸੀਂ ਨੇ ਜੋ ਦੇਣਾ ਹੈ ਤੁਹਾਡੀ ਮਰਜ਼ੀ ਤਰ੍ਹਾਂ ਨੇ ਇੱਕੀ ਹਜਾਰ ਰੁਪਿਆ ਮੈਨੂੰ ਦੇ ਦਿੱਤਾ ਅਤੇ ਇਸ ਬੱਕਰੀ ਦੇ ਬਾਅਦ ਵਿੱਚ ਹਾਰ ਸ਼ਿੰਗਾਰ ਅਸੀਂ ਨੇ ਕੀਤਾ ਇਸ ਵਿੱਚ ਸੱਤ ਸੌ ਰੁਪਿਆ ਦਾ ਖਰਚ ਆਇਆ ਅਤੇ ਫੇਰ ਉਹ ਆਪਣੇ ਨਾਲ ਬੱਕਰੀ ਨੂੰ ਲੈ ਗਏ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *