ਦਾਦਾ ਦਾਦੀ ਦਾ ਰੋ ਰੋ ਰਿਹਾ ਬੁਰਾ ਹਾਲ ਨਹੀਂ ਕਰ ਰਹੇ ਯਕੀਨ

Uncategorized

ਇਸ ਗੱਲ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਰਾਜਸਥਾਨ ਦੇ ਵਿੱਚ ਰਹਿ ਰਹੇ ਇਕ ਪਰਿਵਾਰ ਦੇ ਨਾਲ ਇਹੋ ਜਿਹਾ ਭਾਣਾ ਵਾਪਰ ਗਿਆ ਜਿਸ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਹੈ ਆਖਿਰਕਾਰ ਅਜਿਹਾ ਇਸ ਪਰਿਵਾਰ ਦੇ ਨਾਲ ਕੀ ਹੋਇਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੁਝ ਦਿਨ ਪਹਿਲਾਂ ਇਹ ਸਾਰਾ ਪਰਿਵਾਰ ਘੁੰਮਣ ਵਾਸਤੇ ਹਿਮਾਚਲ ਪ੍ਰਦੇਸ਼ ਜਾ ਰਹੇ ਹੁੰਦੇ ਹਨ ਜਦੋਂ ਇਹ ਉੱਥੇ ਜਾ ਰਹੇ ਹੁੰਦੇ ਹਨ ਤਾਂ ਇਕ ਬੱਸ ਦੇ ਨਾਲ ਇਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਨ੍ਹਾਂ ਦੀ ਗੱਡੀ ਦਰਿਆ ਦੇ ਵਿੱਚ ਜਾ ਡਿੱਗਦੀ ਹੈ ਅਤੇ ਜਿਵੇਂ ਹੀ ਗੱਡੀ ਇਨ੍ਹਾਂ ਦੀ ਦਰਿਆ ਵਿੱਚ ਡਿੱਗਦੀ ਹੈ ਤਾਂ ਇਨ੍ਹਾਂ ਦੀ ਡੁੱਬ ਜਾਣ ਦੀ ਵਜ੍ਹਾ ਕਰਕੇ ਮੌ ਤ ਹੋ ਜਾਂਦੀ ਹੈ ਅਤੇ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਇਸ ਗੱਡੀ ਦੇ ਵਿਚ ਪੂਰਾ ਪਰਿਵਾਰ ਘੁੰਮਣ ਵਾਸਤੇ ਘਰ ਤੋਂ ਨਿਕਲਿਆ ਹੋਇਆ ਸੀ

ਘਰ ਦੇ ਵਿਚ ਸਿਰਫ਼ ਦਾਦਾ ਦਾਦੀ ਹੀ ਮੌਜੂਦ ਸਨ ਅਤੇ ਸਾਰਾ ਪਰਿਵਾਰ ਗੱਡੀ ਦੇ ਵਿੱਚ ਘੁੰਮਣ ਦੇ ਲਈ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਪਰ ਬੱਸ ਦੇ ਨਾਲ ਐਕਸੀਡੈਂਟ ਹੋਣ ਦੀ ਵਜ੍ਹਾ ਕਰਕੇ ਇਹ ਗੱਡੀ ਪਾਣੀ ਵਿੱਚ ਘਿਰ ਜਾਂਦੀ ਹੈ ਅਤੇ ਪਾਣੀ ਵਿਚ ਡੁੱਬਣ ਨਾਲ ਇਨ੍ਹਾਂ ਦੀ ਮੌ ਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵਿੱਚੋਂ ਦੋ ਦੀ ਲਾਸ਼ ਪੁਲੀਸ ਵੱਲੋਂ ਬਰਾਮਦ ਕਰ ਲਈ ਗਈ ਹੈ ਪਰ ਅਜੇ ਤੱਕ ਛੋਟੇ ਛੋਟੇ ਪੋਤਾ ਪੋਤੀ ਜੋ ਕਿ ਅਜੇ ਤਕ ਲਾਪਤਾ ਦੱਸੇ ਜਾ ਰਹੇ ਹਨ ਉਨ੍ਹਾਂ ਦੀ ਲਾ ਸ਼ ਅਜੇ ਤੱਕ ਗੋਤਾਖੋਰਾਂ ਦੇ ਵੱਲੋਂ ਖੋਜੀ ਨਹੀਂ ਗਈ ਹੈ ਦੱਸਿਆ ਜਾ ਰਿਹਾ ਹੈ ਇਨ੍ਹਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਲਿਆ ਜਾਵੇ

ਇਹ ਹਾਦਸਾ ਅਠਾਰਾਂ ਅਪ੍ਰੈਲ ਨੂੰ ਪੰਜਾਬ ਦੇ ਵਿੱਚ ਵਾਪਰਿਆ ਜਿਸ ਵਿੱਚ ਰਾਜਸਥਾਨ ਦੇ ਸੀਕਰ ਵਿੱਚ ਰਹਿਣ ਵਾਲਾ ਇੱਕ ਪੂਰਾ ਪਰਿਵਾਰ ਖਤਮ ਹੋ ਗਿਆ ਉਸ ਪਰਿਵਾਰ ਦੇ ਵਿੱਚ ਇੱਕ ਛੋਟੀ ਜਿਹੀ ਮਾਸੂਮ ਬੱਚੀ ਵੀ ਸੀ ਜਿਸ ਦਾ ਨਾਮ ਰਾਜਵੀਰ ਦੱਸਿਆ ਜਾ ਰਿਹਾ ਹੈ ਜਦੋਂ ਉਸ ਬੱਚੀ ਦੀ ਮ੍ਰਿ ਤ ਕ ਦੇਹ ਨਾ ਮਿਲੀ ਤਾਂ ਉਸ ਦਾਦੀ ਦਾਦੀ ਨੂੰ ਪੂਰੇ ਤਰੀਕੇ ਦੇ ਨਾਲ ਇਹ ਆਸ ਹੋ ਚੁੱਕੀ ਸੀ ਕਿ ਸਾਡੀ ਰਾਜਬੀਰ ਵਾਪਸ ਆ ਜਾਵੇਗੀ ਦੱਸਦਈਏ ਕਿ ਉਸਦੇ ਦਾਦਾ ਆਪਣੀ ਪੋਤੀ ਦਾ ਇੰਤਜ਼ਾਰ ਘਰ ਦੇ ਬਾਹਰ ਬੈਠ ਕੇ ਕਰ ਰਹੇ ਸੀ ਅਤੇ ਕਦੇ ਆਉਂਦੇ ਜਾਂਦੇ ਲੋਕਾਂ ਤੋਂ ਰਾਜਬੀਰ ਬਾਰੇ ਪੁੱਛਦੇ ਕਦੇ ਫੋਨ ਚੱਕ ਚੱਕ ਕੇ ਇਹੀ ਗੱਲ ਦੁਹਰਾਉਂਦੇ ਕੀ ਮੇਰੀ ਪੋਤੀ ਰਾਜਬੀਰ ਲੱਭ ਗਈ ਹੈ ਜਾਂ ਫਿਰ ਨਹੀਂ ਪਹਿਲੇ ਦਿਨ ਇਹ ਖ਼ਬਰ ਸੁਣ ਉਹ ਆਪਣੇ ਹੋਸ਼ ਗਵਾ ਬੈਠੇ ਵਾਰ ਵਾਰ ਬੇਹੋਸ਼ ਹੋ ਜਾਂਦੇ ਹਨ ਕਿਉਂਕਿ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕੋ ਪਰਿਵਾਰ ਦੇ ਇੰਨੇ ਜੀਆਂ ਦਾ ਇੱਕੋ ਦਿਨ ਮਰ ਜਾਣਾ ਤਾਂ ਆਖਿਰਕਾਰ ਦਾਦਾ ਦਾਦੀ ਨੂੰ ਕਿਸ ਤਰੀਕੇ ਨਾਲ ਚੈਨ ਆ ਜਾਵੇਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *