ਸਕੂਲੀ ਬੱਚਿਆਂ ਦੀ ਵੈਨ ਫਸ ਗਈ ਫਾਟਕ ‘ਚ ਦੂਜੇ ਪਾਸਿਓਂ ਆਈ ਰੇਲ ਫਿਰ ਵੇਖੋ ਕੀ ਹੋਇਆ

Uncategorized

ਸਾਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਅਸੀਂ ਸਭ ਦੀ ਇੱਕ ਕਹਾਵਤ ਤਾਂ ਸੁਣੀ ਹੋਵੇਗੀ ਕਿ ਕਾਹਲੀ ਦੇ ਵਿੱਚ ਟੋਏ ਟੋਏ ਅੱਜ ਦੀ ਖ਼ਬਰ ਅਸੀਂ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੀ ਹੈ ਉੱਥੇ ਇੱਕ ਵਿਅਕਤੀ ਸਕੂਲ ਬੈਨ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਪੋਰ ਵਿਚ ਫਸ ਗਿਆ ਹਾਲਾਂਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਇਹ ਸਕੂਲ ਵੈਨ ਸੀ ਜੋ ਕਿ ਬੱਚਿਆਂ ਨੂੰ ਛੱਡ ਕੇ ਆ ਰਹੀ ਸੀ ਏ ਇਹ ਗੱਲ ਸਵੇਰ ਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਕੁਝ ਕੁ ਦੀ ਦੂਰੀ ਤੇ ਟਰੇਨ ਆ ਰਹੀ ਸੀ ਅਤੇ ਡਰਾਈਵਰ ਤੋਂ ਦੋ ਮਿੰਟ ਵੀ ਨਾ ਰੁਕ ਸਕਿਆ ਅਤੇ ਉਸ ਨੇ ਕਾਹਲੀ ਨਾਲ ਗੱਡੀ ਨੂੰ ਅੱਗੇ ਵਧਾਇਆ ਅਤੇ ਉਹ ਪੋਲ ਵਿੱਚ ਫਸ ਗਈ

ਸਾਹਮਣੇ ਤੋਂ ਰੇਲ ਗੱਡੀ ਕੂਕਾਂ ਮਾਰ ਹੀ ਆਉਂਦੀ ਹੈ ਅਤੇ ਆਲੇ ਦੁਆਲੇ ਦੇ ਲੋਕਾਂ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਡਰਾਈਵਰ ਨੇ ਪਹਿਲਾਂ ਆਪਣਾ ਸੰਤੁਲਨ ਸੰਭਾਲ ਲਿਆ ਅਤੇ ਫਿਰ ਉਸ ਨੇ ਕੋਸ਼ਿਸ਼ ਕੀਤੀ ਅਤੇ ਵੈਨ ਨੂੰ ਥੋੜ੍ਹਾ ਜਿਹਾ ਅੱਗੇ ਕਰ ਲਿਆ ਖ਼ੁਸ਼ੀ ਦੀ ਗੱਲ ਇਹ ਹੈ ਕਿ ਉਸ ਵੈਨ ਵਿਚ ਕੋਈ ਵੀ ਸਕੂਲੀ ਬੱਚਾ ਨਹੀਂ ਸੀ ਇਸੇ ਲਈ ਸਾਡੇ ਸਿਆਣੇ ਕਹਿੰਦੇ ਨੇ ਕਿ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ ਜੇਕਰ ਉਹ ਵਿਅਕਤੀ ਪੰਜ ਮਿੰਟ ਰੁਕ ਜਾਂਦਾ ਤਾਂ ਉਸ ਨਾਲ ਇਹ ਹਾਦਸਾ ਹੋਣ ਤੋਂ ਰੁਕ ਜਾਂਦਾ ਇਸ ਵਿਚ ਡਰਾਈਵਰ ਦੀ ਗਲਤੀ ਸੀ ਉਸ ਨੇ ਲਾਪਰਵਾਹੀ ਵਰਤੀ ਜੇਕਰ ਉਸ ਵਿਚ ਕੋਈ ਬੱਚਾ ਹੁੰਦਾ ਤਾਂ

ਉਨ੍ਹਾਂ ਬੱਚੇ ਦੀ ਜਾਨ ਵੀ ਜੋਖਮ ਵਿਚ ਪਾਉਂਦਾ ਜਦ ਇਹ ਗੱਲ ਸਕੂਲ ਵਿੱਚ ਪਤਾ ਲੱਗੀ ਤਾਂ ਸਕੂਲ ਪ੍ਰਬੰਧਕਾਂ ਨੇ ਇਸ ਡਰਾਈਵਰ ਉੱਤੇ ਸਖ਼ਤ ਕਾਰਵਾਈ ਕਾਰਵਾਈ ਜਾਵੇਗੀ ਸਕੂਲ ਵਾਲਿਆਂ ਦਾ ਕਹਿਣਾ ਇਹ ਡਰਾਈਵਰ ਦੀ ਗਲਤੀ ਹੈ ਜੇਕਰ ਉਸ ਵਿਚ ਬੱਚੇ ਹੁੰਦੇ ਤਾਂ ਕਿੰਨੇ ਬੱਚਿਆਂ ਦੀ ਜਾਨ ਖ਼ਤਰੇ ਵਿੱਚ ਹੁੰਦੀ ਅਤੇ ਉਸ ਨੇ ਸਿਰਫ ਬੱਚਿਆਂ ਦੀ ਜਾਨ ਜੋਖਮ ਵਿੱਚ ਪਾ ਦਿੰਦਾ ਉਸ ਨੇ ਆਵਦੇ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਕੀ ਜੇਕਰ ਟ੍ਰੇਨ ਗੱਡੀ ਉੱਤੇ ਚੜ੍ਹ ਜਾਂਦੀ ਤਾਂ ਉਸ ਉਸ ਦੀ ਮੌਤ ਹੋ ਸਕਦੀ ਸੀ ਪਰ ਸ਼ੁਕਰ ਹੈ ਕਿ ਉਹ ਵਿਅਕਤੀ ਬਚ ਗਿਆ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *