ਸੁਖਪਾਲ ਖਹਿਰਾ ਨੇ ਕਿਹਾ ਵੇਖੋ ਕਿਵੇਂ ਉਤਰੇਗਾ ਪੰਜਾਬ ਦੇ ਸਿਰੋਂ ਕਰਜ਼ਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਮਾਨ ਸਰਕਾਰ ਨੂੰ ਵੱਡੀ ਅਪੀਲ ਖਹਿਰਾ ਨੇ ਇੱਕ ਇੱਕ ਕਰ ਕੀਤੇ ਵੱਡੇ ਖੁਲਾਸੇ ਸਰਕਾਰ ਨੂੰ ਦਿੱਤੇ ਨੇ ਸੁਝਾਅ ਜਿਹੜੇ ਨਵੇਂ ਪੰਚਾਇਤ ਮਨਿਸਟਰ ਬਣੇ ਨੇ ਕੁਲਦੀਪ ਸਿੰਘ ਧਾਲੀਵਾਲ ਸੁਖਦੀਪ ਖਹਿਰਾ ਨੇ ਪੜ੍ਹੇ ਕੁਲਦੀਪ ਸਿੰਘ ਦੇ ਕਈ ਬਿਆਨ ਕੀ ਪੰਜਾਬ ਵਿੱਚ ਜਿੰਨੀਆਂ ਵੀ ਗੈਰਕਾਨੂੰਨੀ ਜ਼ਮੀਨਾਂ ਨੇ ਪੰਚਾਇਤੀ ਜ਼ਮੀਨਾਂ ਤੇ ਸ਼ਾਮਲਾਟ ਥਾਵਾਂ ਤੇ ਉਹ ਆਮ ਆਦਮੀ ਪਾਰਟੀ ਸਾਰੇ ਨਾਜਾਇਜ਼ ਕਬਜ਼ੇ ਛੁਡਾਵੇ ਸੁਦੀਪ ਖਹਿਰਾ ਦਾ ਕਹਿਣਾ ਹੈ ਕੀ ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਬਹੁਤ ਵੱਡਾ ਕੰਮ ਹੋ ਚੁੱਕਾ ਹੈ ਇਸ ਦੀ ਸਾਰੀ ਇਨਫੋਰਮੇਸ਼ਨ ਪਬਲਿਕ ਡੋਮੇਨ ਵਿੱਚ ਹੈ

ਸਰਕਾਰ ਦੇ ਕੋਲ ਬਹੁਤਉਸ ਐਡਵੋਕੇਟ ਦਾ ਨਾਮ ਕੁਲਦੀਪ ਸਿੰਘ ਰੰਧਾਵਾ ਹੀ ਹੈ ਸੁਖਦੀਪ ਖਹਿਰਾ ਸਭ ਨੂੰ ਦੱਸਣਾ ਚਾਹੁੰਦਾ ਹੈ ਕਿ ਦੋ ਹਜਾਰ ਨੌੰ ਦੱਸ ਵਿਚ ਜਸਟਿਸ ਰਣਜੀਤ ਸਿੰਘ ਰੰਧਾਵਾ ਉਨ੍ਹਾਂ ਦੀ ਅਦਾਲਤ ਨੇ ਹੁਕਮ ਜਾਰੀ ਕੀਤਾ ਇਕ ਸੁਪਰੀਮ ਕੋਰਟ ਵਿੱਚ ਕਿਸੇ ਨੇ ਰੈਪੂਟੇਸ਼ਨ ਕੀਤੀ ਸੀ ਕਿ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰੀ ਥਾਵਾਂ ਹਨ ਉਨ੍ਹਾਂ ਤੇ ਕੋਈ ਕਬਜ਼ਾ ਨਾ ਕਰ ਸਕੇ ਸੰਦੀਪ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਕੱਲੇਸਰਕਾ ਮੁਹਾਲੀ ਜ਼ਿਲ੍ਹੇ ਵਿੱਚ ਪੰਜਾਹ ਏਕੜ ਜ਼ਮੀਨ ਸਰਕਾਰ ਦੀ ਵੱਡੇ ਵੱਡੇ ਬੰਦਿਆਂ ਨੇ ਦੱਬੀ ਹੋਈ ਸੀ ਉਨ੍ਹਾਂ ਦੇ ਨਾਮ ਕੈਪਟਨ ਅਮਰਿੰਦਰ

ਸਿੰਘ ਬਾਦਲ ਸਾਹਿਬ ਦਾ ਪਰਿਵਾਰਅਤੇ ਕਈ ਹੋਰ ਲੋਕ ਵੀ ਸਨ ਸੁਖਦੀਪ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਦਾ ਨਾਂ ਨਹੀਂ ਦੱਸਾਂਗਾ ਉਨ੍ਹਾਂ ਕੋਲੋਂ ਸਾਰੀ ਜਾਣਕਾਰੀ ਹੈ ਉਹ ਕਹਿੰਦੇ ਨੇ ਕਿ ਜ਼ਮੀਨ ਸਰਕਾਰ ਦੀ ਅਤੇ ਬਿਲਡਿੰਗਾਂ ਉੱਥੇ ਵੱਡੇ ਵੱਡੇ ਆਈ ਪੀ ਐੱਸ ਆਫੀਸਰਾਂ ਦੀਆਂ ਹਨ ਇਸ ਉਤੇ ਜਾਣਬੁਝ ਕੇ ਪਰਦਾ ਪਾ ਦਿੱਤਾ ਗਿਆ ਹੈ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਹਨ ਉਨ੍ਹਾਂ ਨੇ ਇਸ ਉੱਤੇ ਜਾਣ ਬੁੱਝ ਕੇ ਪਰਦਾ ਪਾ ਦਿੱਤਾ ਹੈ ਇਹ ਸਾਰੀ ਰਿਪੋਰਟ ਪੰਜਾਬ ਸਰਕਾਰ ਕੋਲ ਹੈ ਸੁਖਦੀਪ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹ ਐਨ ਲੀਗਲ ਕੰਮ ਕਰਨੇ ਬੰਦ ਕਰਵਾਉਣੇ ਚਾਹੀਦੇ ਹਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *