ਗਟਰ ‘ਚ ਵੇਖੋ ਕਿਵੇਂ ਗਿਰੀ ਔਰਤ, ਸਰਕਾਰ ਦੀਆਂ ਲਾਪਰਵਾਹੀਆਂ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਸਰਕਾਰ ਦੇ ਨਾਲ ਨਾਲ ਲੋਕ ਵੀ ਹੋਏ ਲਾਪਰਵਾਹ ਦੇਖੋ ਔਰਤ ਕਿਵੇਂ ਗਿਰ ਗਈ ਗਟਰ ਵਿਚ ਕਦੇ ਬੱਚੇ ਅਤੇ ਕਦੇ ਬਜ਼ੁਰਗ ਟੋਏ ਵਿਚ ਗਿਰ ਰਹੇ ਹਨ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਸਰਕਾਰ ਨੂੰ ਕਿੰਨੇ ਟੌਲ ਟੈਕਸ ਦਿੰਦੇ ਹੋ ਤਾਂ ਤੁਸੀਂ ਕਹੋਗੇ ਸਡ਼ਕ ਦੇ ਜਾਂ ਫਿਰ ਪਸ਼ੂ ਪਾਲਣ ਤੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਟੈਕਸ ਦਿੰਦੇ ਹੋ ਪਰ ਫਿਰ ਵੀ ਲੋਕ ਸੁਰੱਖਿਅਤ ਨਹੀਂ ਹਨ ਸੁਰੱਖਿਆ ਸਰਕਾਰ ਦੇ ਹੱਥ ਹੁੰਦੇ ਹੈ ਇਸੇ ਲਈ ਲੋਕ ਸਰਕਾਰਾਂ ਨੂੰ ਟੈਕਸ ਦਿੰਦੀਆਂ ਹਨ ਪਰ ਇਹ ਖ਼ਬਰ ਪਟਨਾ ਦੀ ਹੈ ਉੱਥੇ ਇੱਕ ਮਹਿਲਾ ਰਾਹ ਤੇ ਜਾਂਦੀ ਜਾਂਦੀ ਗਟਰ ਵਿਚ ਗਿਰ ਗਈ

ਉਹ ਮਹਿਲਾ ਫੋਨ ਤੇ ਗੱਲ ਕਰ ਰਹੀ ਸੀ ਇੰਨੇ ਨੂੰ ਉਸ ਔਰਤ ਦਾ ਧਿਆਨ ਦੂਜੇ ਪਾਸੇ ਹੁੰਦਾ ਹੈ ਉਸ ਨੂੰ ਨਹੀਂ ਪਤਾ ਸੀ ਕਿ ਉਸਦੇ ਨਾਲ ਏਡਾ ਵੱਡਾ ਹਾਦਸਾ ਹੋ ਜਾਵੇਗਾ ਕਿਉਂਕਿ ਉਹ ਆਪਣੀ ਸਰਕਾਰ ਦੇ ਭਰੋਸੇ ਉੱਤੇ ਸੀ ਉਹ ਔਰਤ ਆਬਦੀ ਮੌਜ ਮਸਤੀ ਵਿੱਚ ਜਾ ਰਹੀ ਹੁੰਦੀ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਔਰਤ ਦੀ ਗਲਤੀ ਹੈ ਪਰ ਇਸ ਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਜੇਕਰ ਇੰਜ ਸੜਕਾਂ ਤੇ ਐਵੇਂ ਗਟਰ ਖੁੱਲ੍ਹੇ ਰਹਿ ਗਏ ਤਾਂ ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਜਾਣਗੀਆਂ ਹੋ ਸਕਦਾ ਹੈ ਇਸ ਵਾਰ ਤਾਂ ਮਹਿਲਾ ਸੀ ਜੇਕਰ ਅਗਲੀ ਵਾਰੀ ਕੋਈ

ਬੱਚਾ ਇਸ ਵਿਚ ਘਿਰ ਜਾਵੇ ਤਾ ਜੋ ਆਪਣੇ ਆਪ ਨੂੰ ਬਾਹਰ ਵੀ ਨਾ ਕੱਢ ਪਾਵੇ ਮਹਿਲਾ ਦੀ ਜਾਨ ਬਚੀ ਹੈ ਜਾਂ ਨਹੀਂ ਇਸ ਬਾਰੇ ਸਾਨੂੰ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਹੁਣ ਇਹ ਗੱਲ ਲੋਕਾਂ ਲਈ ਇੱਕ ਵੱਡੀ ਸਿੱਖ ਵੀ ਬਣ ਚੁੱਕੀ ਹੈ ਕਿ ਸਾਨੂੰ ਆਪਣੀ ਜਾਨ ਦੇ ਰਖਵਾਲੇ ਆਪ ਬਣਨਾ ਪੈਵੇਗਾ ਕਿਉਂਕਿ ਸਰਕਾਰਾਂ ਨੇ ਸਾਡੇ ਲਈ ਕੁਝ ਵੀ ਨਹੀਂ ਕਰਨਾ ਇਸ ਲਈ ਸਾਨੂੰ ਆਪਣੀ ਜਾਨ ਦੇ ਰਖਵਾਲੇ ਆਪ ਬਣਨਾ ਪਵੇਗਾ ਅਸੀਂ ਆਪਣੇ ਆਪ ਆਪਣੀ ਸਰਕਾਰ ਚੁਣੀ ਸੀ ਆਪਾਂ ਸਰਕਾਰ ਤੇ ਭਰੋਸਾ ਕੀਤਾ ਪਰ ਸਰਕਾਰ ਇਸ ਭਰੋਸੇ ਦੇ ਲਾਇਕ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *