ਦੇਖੋ ਸਿੱਧੂ ਮੁੱਸੇਵਾਲਾ ਕਰੀਂ ਸਿਆਸਤ ਤੋਂ ਤੌਬਾ ਜਾਂ ਫਿਰ ਮੁਡ਼ ਲੜੇਗਾ ਚੋਣਾਂ ਦੇਖੋ ਆਪ ਨੂੰ ਕੀ ਕਿਹਾ

Uncategorized

ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਨੇ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਵੱਲੋਂ ਸਿੱਧੂ ਮੂਸੇਵਾਲਾ ਵਿਚੋਂ ਨਹੀਂ ਗਏ ਸਨ ਜਿਨ੍ਹਾਂ ਦੀ ਵੋਟਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਹੋ ਗਈ ਅਤੇ ੳੁਨ੍ਹਾਂ ਚੋਣਾਂ ਤੋਂ ਬਾਅਦ ਸਿੱਧੂ ਮੂਸੇਵਾਲਾ ਵੱਲੋਂ ਇਕ ਸਰਕਾਰਾਂ ਦੇ ਪ੍ਰਤੀ ਗੀਤ ਕੱਢਿਆ ਗਿਆ ਸੀ ਜਿਸ ਨੂੰ ਲੋਕਾਂ ਵੱਲੋਂ ਵੱਧ ਚਡ਼੍ਹ ਕੇ ਸੁਣਿਆ ਗਿਆ ਅਤੇ ਸਰਕਾਰਾਂ ਵੱਲੋਂ ਵੀ ਇਸ ਗੀਤ ਦੇ ਉਪਰ ਕਈ ਐਕਸ਼ਨ ਲੈ ਗਏ ਕਿਉਂਕਿ ਉਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਸਰਕਾਰਾਂ ਦੇ ਲਈ ਵੱਖ ਵੱਖ ਕੁਝ ਗੱਲਾਂ ਕਹੀਅਾਂ ਗੲੀਅਾਂ ਸਨ ਤੁਹਾਨੂੰ ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਸਿੱਧੂ ਮੁਸੇਵਾਲਾ ਇੱਕ ਪੰਜਾਬ ਦਾ ਪ੍ਰਸਿੱਧ ਕਲਾਕਾਰ ਵੀ ਹੈ ਜੋ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ

ਜਿਸ ਤੋਂ ਬਾਅਦ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਬਹੁਤ ਹੀ ਵਧ ਚੜ੍ਹ ਕੇ ਐਕਸ਼ਨ ਲਿਆ ਗਿਆ ਹੈ ਜਿਸ ਦੇ ਚੱਲਦੇ ਸਿੱਧੂ ਮੁਸੇਵਾਲਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਇਹ ਮਕਸਦ ਨਹੀਂ ਕਿ ਉਹ ਕਿਸੇ ਵੀ ਪਾਰਟੀ ਨੂੰ ਨੀਚਾ ਦਿਖਾਵੇ ਉਹ ਚੋਣਾਂ ਦੇ ਵਿੱਚ ਆਉਣ ਤੋਂ ਪਹਿਲਾਂ ਇਕ ਕਲਾਕਾਰ ਸੀ ਜੋ ਕਿ ਸਮਾਜ ਵਿੱਚ ਹੋ ਰਹੀਆਂ ਕਰੁੱਤੇ ਅਨੁਸਾਰ ਸਮਾਜ ਦੇ ਸਾਹਮਣੇ ਲੈ ਕੇ ਆਉਂਦਾ ਹੈ ਇਸ ਦੇ ਲਈ ਉਸ ਨੇ ਇਹ ਗੀਤ ਲਿਖਿਆ ਪਰ ਇਹ ਨਹੀਂ ਸੀ ਕਿ ਉਹ ਕਿਸੇ ਨੂੰ ਨੀਚਾ ਦਿਖਾਵੇ ਸਿੱਧੂ ਮੂਸੇਵਾਲਾ ਵੱਲੋਂ ਕਿਹਾ ਗਿਆ ਸੀ ਕਿ ਉਹ ਇੱਕ ਲੋਕਾਂ ਨੂੰ ਸਵਾਲ ਗੀਤ ਦੇ ਰਾਹੀਂ ਪੁੱਛਦਾ ਕਿ ਸਮਾਜ ਵਿੱਚ ਜੋ ਕੁਝ ਇਹ ਚੱਲ ਰਿਹਾ ਉਹ ਉਨ੍ਹਾਂ ਦੇ ਲਈ ਸਹੀ ਹੈ ਜਾਂ ਗ਼ਲਤ ਅਤੇ ਜਿਵੇਂ ਇਸ ਗੀਤ ਦੇ ਚੱਲਦਿਆਂ ਕਈ ਪਾਰਟੀਆਂ ਵੱਲੋਂ ਕਿਹਾ ਗਿਆ ਸੀ

ਕਿ ਸਿੱਧੂ ਮੂਸੇਵਾਲੇ ਦੇ ਪੁਰਾਣੇ ਕੇਸ ਵੀ ਖੋਲ੍ਹੇ ਜਾਣਗੇ ਜਿਸ ਉਪਰ ਸਿੱਧੂ ਮੂਸੇਵਾਲੇ ਨੇ ਕਿਹਾ ਹੈ ਕਿ ਇਹ ਸਿਰਫ ਸਿਆਸੀ ਪਾਰਟੀਆਂ ਵੱਲੋਂ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਉਹ ਇਸ ਗੱਲ ਨੂੰ ਸਿਰੇ ਲਾਉਣ ਅੱਧ ਵਿਚਾਲੇ ਨਾ ਛੱਡਣਾ ਕਿਉਂਕਿ ਜੇਕਰ ਉਹ ਕਿਸੇ ਵੀ ਗੱਲ ਦੇ ਵਿਚ ਗ਼ਲਤ ਹੈ ਤਾਂ ਉਸ ਨੂੰ ਉਸ ਦੀ ਸੀ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਚਲਦਿਆਂ ਹੀ ਸਿੱਧੂ ਮੂਸੇ ਵਾਲੇ ਨੇ ਕਿਹਾ ਹੈ ਕਿ ਜਿੱਥੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਥੇ ਉਸ ਨੂੰ ਅੱਸੀ ਸਪੋਰਟ ਕਰਦੇ ਹਾਂ ਪਰ ਜਿੱਥੇ ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਉਸ ਕੰਮ ਨੂੰ ਅਸੀਂ ਸਮਾਜ ਦੇ ਅੱਗੇ ਲਿਆਉਂਦੇ ਹਾਂ ਅਤੇ ਸਮਾਜ ਨੂੰ ਉਸ ਕੰਮ ਦਾ ਚਿਹਰਾ ਦਿਖਾਉਂਦੇ ਹਾਂ ਕਿ ਉਹ ਸਮਾਜ ਦੇ ਲਈ ਠੀਕ ਹੈ ਜਾਂ ਗ਼ਲਤ ਪਰ ਉਹ ਕਿਸ ਨੂੰ ਨੀਚਾ ਦਿਖਾਉਣ ਦੀ ਨੀਤੀ ਦੇ ਨਾਲ ਇਹ ਗੀਤ ਨਹੀਂ ਲਿਖਦੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *