ਭਗਵੰਤ ਮਾਨ ਦੇ ਵੱਲੋਂ ਐਸੀ ਭਾਈਚਾਰੇ ਦੇ ਲੋਕਾਂ ਨੂੰ ਤਿੱਨ ਸੌ ਯੂਨਿਟ ਮਾਫ ਕਰ ਦਿੱਤੀ ਗਈ ਅਤੇ ਦੋ ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਮਹੀਨਿਆਂ ਦੇ ਵਿੱਚ ਛੇ ਸੌ ਯੂਨਿਟ ਜਿਹੜੀ ਉਨ੍ਹਾਂ ਨੂੰ ਮਾਫ ਕੀਤੀ ਜਾਵੇਗੀ ਅਤੇ ਨਾਲ ਹੀ ਐਸਸੀ ਬੀਸੀ ਭਾਈਚਾਰੇ ਭੰਗੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ ਕਿ ਆਖਿਰਕਾਰ ਸਾਨੂੰ ਤਾਂ ਸਰਕਾਰ ਨੇ ਬੜੀਆਂ ਮੌਜਾਂ ਲਗਾ ਦਿੱਤੀਆਂ ਹਾਲਾਂਕਿ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਵਿਹਲੇ ਖਾਣ ਦੀ ਆਦਤ ਪੈ ਚੁੱਕੀ ਹੈ ਅਤੇ ਜਦੋਂ ਕਿਸੇ ਨੂੰ ਵਿਹਲੇ ਖਾਣ ਦੀ ਆਦਤ ਪੈ ਜਾਵੇ ਫਿਰ ਉਹ ਕੰਮ ਨਹੀਂ ਕਰਦੇ ਹੁੰਦੇ ਇਸ ਲਈ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਐੱਸਸੀ ਭਾਈਚਾਰੇ ਵਾਲੇ ਹਨ ਜੋ ਬਹੁਤ ਖੁਸ਼ ਹੋ ਰਹੇ ਹਨ ਉਨ੍ਹਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ
ਅੱਜ ਤਾਂ ਤੁਸੀਂ ਤਿੱਨ ਸੌ ਯੂਨਿਟ ਬਿਜਲੀ ਮੁਫ਼ਤ ਲੈ ਕੇ ਬੜੇ ਖੁਸ਼ ਸਨ ਪਰ ਇੱਕ ਗੱਲ ਯਾਦ ਰੱਖੋ ਤੁਹਾਡੇ ਬੱਚਿਆਂ ਨੂੰ ਕਦੇ ਨੌਕਰੀਆਂ ਨਹੀਂ ਮਿਲਣਗੀਆਂ ਅਤੇ ਨਾ ਹੀ ਤਿਉਹਾਰ ਨੂੰ ਕਦੇ ਸਿੱਖਿਆ ਦੀ ਸਹੂਲਤ ਮਿਲੂਗੀ ਕੋਈ ਅਤੇ ਨਾ ਹੀ ਤੁਹਾਨੂੰ ਸਿਹਤ ਦੀ ਚੰਗੀ ਸਹੂਲਤ ਮਿਲ ਸਕੇਗੀ ਇਸ ਪਿੱਛੇ ਦਾ ਕਾਰਨ ਇਹ ਹੈ ਕਿ ਜਦੋਂ ਸਰਕਾਰ ਤੁਹਾਨੂੰ ਬਿਜਲੀ ਮੁਫ਼ਤ ਦੇ ਰਹੀ ਹੈ ਤੁਹਾਨੂੰ ਰਾਸ਼ਨ ਮੁਫ਼ਤ ਵਿੱਚ ਦੇ ਰਹੀ ਹੈ ਤਾਂ ਆਖਿਰਕਾਰ ਸਰਕਾਰ ਦੇ ਕੋਲ ਜੋ ਪੈਸਾ ਹੈ ਉਹ ਕਿੱਥੋਂ ਆਉਂਦਾ ਹੈ ਤਾਂ ਉਹ ਤੁਹਾਡੇ ਲੋਕਾਂ ਦਾ ਟੈਕਸ ਇਕੱਠਾ ਹੁੰਦਾ ਹੈ ਜੋ ਕਿ ਸਰਕਾਰ ਫ਼ਰੀਦ ਵਿੱਚ ਫਿਰ ਤੁਹਾਨੂੰ ਵੰਡ ਦਿੰਦੀ ਹੈ ਫੇਰ ਤੁਸੀਂ ਬਾਅਦ ਵਿੱਚ ਇਹ ਮੁੱਦਾ ਚੁੱਕ ਲੈਂਦੇ ਹੋ
ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਆਖਿਰਕਾਰ ਤੁਹਾਨੂੰ ਨੌਕਰੀਆਂ ਕਿੱਥੋਂ ਮਿਲਣ ਜਦੋਂ ਤੁਸੀਂ ਪਾਲਦੇ ਹਰ ਕੁਝ ਫ਼ਰੀ ਓ ਫੇਰ ਤੁਹਾਨੂੰ ਕਿੱਥੋਂ ਮਿਲਣਗੀਆਂ ਨੌਕਰੀਆਂ ਫਿਰ ਨੌਕਰੀਆਂ ਨਾ ਮੰਗਿਆ ਕਰੋ ਫੇਰ ਤਾਂ ਦਾਲ ਕੜਕ ਅਤੇ ਬਿਜਲੀ ਇਹ ਮੁਫ਼ਤ ਮਿਲਗੀ ਹੁਣ ਘਰੇ ਬੈਠ ਕੇ ਆਰਾਮ ਨਾਲ ਖਾਈ ਜਾਉ ਇਸ ਨਾਲ ਤੁਹਾਡੀ ਪੰਜਾਬ ਦਾ ਕਦੇ ਵਿਕਾਸ ਨਹੀਂ ਹੋਣ ਵਾਲਾ ਅਤੇ ਨਾ ਹੀ ਕਦੇ ਹੋਵੇਗਾ ਅਤੇ ਮੈਂ ਜਨਰਲ ਕੈਟਾਗਿਰੀ ਵਾਲਿਆਂ ਤੋਂ ਹੈਰਾਨ ਹਨ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਅਸੀਂ ਨੇ ਵੋਟਾਂ ਨਹੀਂ ਪਾਈਆਂ ਸਾਨੂੰ ਕਿਉਂ ਨਹੀਂ ਫ੍ਰੀ ਦਿੱਤੀ ਜਾ ਰਹੀ ਬਿਜਲੀ ਤਾਂ ਮੈਂ ਉਨ੍ਹਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ
ਕਿ ਤੁਹਾਨੂੰ ਤਾਂ ਇਹ ਗੱਲ ਚੁੱਕਣੀ ਚਾਹੀਦੀ ਹੈ ਕਿ ਆਖਿਰਕਾਰ ਨਾਹੀ ਐਮਿਲੀਆ ਦੀ ਬਿਜਲੀ ਮੁਆਫ ਹੋਵੇ ਅਤੇ ਨਾ ਹੀ ਐਸਸੀਬੀਸੀ ਵਾਲਿਆਂ ਦੀ ਅਤੇ ਨਾ ਹੀ ਸਾਡੀ ਕਿਸੇ ਦੀ ਵੀ ਕੋਈ ਬਿਜਲੀ ਮਾਫ਼ ਨਾ ਹੋਵੇ ਅਤੇ ਹਰ ਘਰ ਵਿੱਚ ਇੱਕ ਨੌਕਰੀ ਜ਼ਰੂਰ ਹੋਵੇ ਫੇਰ ਪੰਜਾਬ ਦਾ ਵਿਕਾਸ ਹੋਵੇਗਾ ਫਿਰ ਪੰਜਾਬ ਬਦਲੇਗਾ ਨਹੀਂ ਤਾਂ ਹਾਲਾਤ ਇਸ ਤੋਂ ਵੀ ਬਦਤਰ ਹੋ ਜਾਣਗੇ ਕਿਉਂਕਿ ਪੰਜਾਬ ਦੇ ਸਿਰ ਕਰਜ਼ਾ ਇੰਨਾ ਜ਼ਿਆਦਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਹੋ ਸੜ ਜਾਣਗੇ ਅਤੇ ਬਹੁਤੇ ਤਾਂ ਜ਼ੀਰੋਆਂ ਹੀ ਗਿਣਦੇ ਰਹਿ ਜਾਣਗੇ ਬਾਕੀ ਦੀ ਜਾਣਕਾਰੀ ਤਿਉਹਾਰ ਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ