ਮੌ ਤ ਦੇ ਮੂੰਹ ਤੋਂ ਵੇਖੋ ਕਿਵੇਂ ਮੁੜੇ ਇਹ ਦੋ ਵਿਅਕਤੀ ,ਵੀਡੀਓ ਦੇਖ ਹਿੱਲ ਗਏ ਸਾਰੇ

Uncategorized

ਅੱਜ ਸੋਸ਼ਲ ਮੀਡੀਆ ਦੇ ਉੱਤੇ ਇਕ ਇਹੋ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ ਤੁਸੀਂ ਦੇਖੋਗੇ ਕਿ ਵੀਡਿਓ ਦੇ ਵਿਚ ਦੋ ਵਿਅਕਤੀ ਜੋ ਕਿ ਸੜਕ ਦੇ ਕਿਨਾਰੇ ਖਡ਼੍ਹੇ ਹਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੌ ਤ ਨੂੰ ਬਿਲਕੁਲ ਨਜ਼ਦੀਕ ਤੋਂ ਦੇਖਿਆ ਅਤੇ ਹੁਣ ਇੰਝ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਨ੍ਹਾਂ ਨੇ ਆਪਣੀ ਮੌ ਤ ਦਾ ਇਹ ਮੰਜ਼ਰ ਵੇਖਿਆ ਹੈ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਹ ਚੀਜ਼ ਭੁੱਲ ਨਹੀਂ ਸਕਦੇ ਹਨ ਬਠਿੰਡਾ ਦੇ ਪਿੰਡ ਗੋਨਿਆਣਾ ਦਾ ਗੁਰਸਾਹਬ ਸਿੰਘ ਆਪਣੀ ਭੈਣ ਨੂੰ ਦਾਜ ਤੇ ਦਿੱਤੀ ਸਕੌਰਪੀਓ ਨੂੰ ਲੈ ਕੇ ਕਿਤੋਂ ਬੀਜ ਲਿਆ ਕੇ ਮਲੋਟ ਬਾਈਪਾਸ ਤੋਂ ਹੁੰਦਾ ਹੋਇਆ ਵਾਪਸ ਆਪਣੇ ਪਿੰਡ ਗੋਨਿਆਣੇ ਦੇ ਵੱਲ ਜਾ ਰਿਹਾ ਸੀ

ਪਰ ਅਚਾਨਕ ਹੀ ਉਸ ਦੀ ਤੇਜ਼ ਰਫ਼ਤਾਰ ਵਾਲੀ ਸਕਾਰਪੀਓ ਕੀ ਕਰ ਜਾਂਦੀ ਹੈ ਇਹ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਦੇਖ ਰਹੇ ਹੋਵੋਗੇ ਕਿ ਦੋ ਵਿਅਕਤੀ ਜੋ ਕਿ ਬੜੇ ਆਰਾਮ ਦੇ ਨਾਲ ਇਕ ਸਾਈਡ ਉੱਤੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ ਪਰ ਅਚਾਨਕ ਹੀ ਤੇਜ਼ ਰਫ਼ਤਾਰ ਦੇ ਨਾਲ ਇਕ ਸਕਾਰਪੀਓ ਆਉਂਦੀ ਹੈ ਅਤੇ ਦੂਜੀ ਸਕਾਰਪੀਓ ਦੇ ਨਾਲ ਟਕਰਾ ਕੇ ਉਨ੍ਹਾਂ ਵਿਅਕਤੀਆਂ ਦੇ ਕੋਲੋਂ ਥੋੜ੍ਹੇ ਜਿਹੇ ਫਾਸਲੇ ਦੇ ਨਾਲ ਲੰਘ ਜਾਂਦੀ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਿਰਕਾਰ ਜੇਕਰ ਥੋੜ੍ਹੀ ਜਿਹੀ ਗੱਡੀ ਹੋਰ ਇੱਧਰ ਨੂੰ ਆਜ਼ਾਦੀ ਤਾਂ ਅੱਜ ਉਨ੍ਹਾਂ ਦੀ ਮੌ ਤ ਤੈਅ ਸੀ ਇਸਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ

ਜਦੋਂ ਸਾਹਮਣੇ ਤੋਂ ਇਕ ਤੇਜ਼ ਰਫ਼ਤਾਰ ਦੇ ਨਾਲ ਬੱਸ ਆ ਰਹੀ ਸੀ ਤਾਂ ਦੂਜੇ ਪਾਸਿਓਂ ਸਕਾਰਪੀਓ ਵੀ ਪੂਰੀ ਤੇਜ਼ ਰਫ਼ਤਾਰ ਦੇ ਵਿੱਚ ਆ ਰਹੀ ਸੀ ਅਤੇ ਜਿਵੇਂ ਹੀ ਸਕਾਰਪੀਓ ਵਾਲੇ ਨੂੰ ਲਗਦਾ ਹੈ ਕਿ ਗੱਡੀ ਮੇਰੇ ਤੋਂ ਕੰਟਰੋਲ ਨਹੀਂ ਹੋਣੀ ਤਾਂ ਉਸ ਦਾ ਕੰਟਰੋਲ ਖੋ ਜਾਂਦਾ ਹੈ ਅਤੇ ਜਦੋਂ ਉਸ ਦਾ ਕੰਟਰੋਲ ਖੋ ਜਾਂਦਾ ਹੈ ਤਾਂ ਗੱਡੀ ਦੂਜੀ ਸਕਾਰਪੀਓ ਦੇ ਨਾਲ ਵੱਜਦੀ ਹੈ ਅਤੇ ਉਸ ਤੋਂ ਬਾਅਦ ਉਸਦੇ ਵੱਲੋਂ ਗੱਡੀ ਨੂੰ ਕਿਵੇਂ ਨਾ ਕਿਵੇਂ ਸਾਂਭ ਕੇ ਉਨ੍ਹਾਂ ਵਿਅਕਤੀਆਂ ਨੂੰ ਬਚਾ ਲਿਆ ਜਾਂਦਾ ਹੈ ਜੋ ਕਿ ਬਿਲਕੁਲ ਕਿਨਾਰੇ ਤੇ ਖੜ੍ਹੇ ਸੀ ਜੇਕਰ ਗੱਡੀ ਸਿੱਧੀ ਉਨ੍ਹਾਂ ਦੇ ਵੱਲ ਆ ਜਾਂਦੀ ਤਾਂ ਸ਼ਾਇਦ ਉਨ੍ਹਾਂ ਦੀ ਅੱਜ ਮੌ ਤ ਹੋ ਜਾਣੀ ਸੀ ਪਰ ਇਸ ਚੀਜ਼ ਨੂੰ ਲੈ ਕੇ ਉਨ੍ਹਾਂ ਦਾ ਬਚਾਅ ਹੋ ਗਿਆ ਜੋ ਕਿ ਇਕ ਬਹੁਤ ਵੱਡੀ ਗੱਲ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *