ਨਾ ਮਾਂ ਦਾ ਸਾਇਆ ਰਿਹਾ ਨਾ ਪਿਓ ਦਾ,ਪਰ ਨੌਜਵਾਨਾਂ ਦੀ ਆਵਾਜ਼ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਇਸ ਨੌਜਵਾਨ ਦਾ ਗੀਤ ਸੁਣ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ ,ਵੇਖੋ ਕਿਵੇਂ ਕਰ ਰਿਹਾ ਜ਼ਿੰਦਗੀ ਚ ਸੰਘਰਸ਼ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ ਜਿੱਥੇ ਦੁਨੀਆਂ ਦੇ ਹਰ ਇੱਕ ਵਿਅਕਤੀ ਨੂੰ ਮੌਕਾ ਮਿਲਦਾ ਹੈ ਆਪਣਾ ਹੁਨਰ ਦਿਖਾਉਣ ਦਾ ਜੇਕਰ ਤੁਹਾਡੇ ਅੰਦਰ ਕੋਈ ਨਾ ਕੋਈ ਹੁਨਰ ਹੈ ਤਾਂ ਤੁਸੀਂ ਆਪਣੇ ਇਸ ਹੁਨਰ ਨੂੰ ਬੜੀ ਬਾਖ਼ੂਬੀ ਦੇ ਨਾਲ ਲੋਕਾਂ ਦੇ ਅੱਗੇ ਦਿਖਾ ਸਕਦੇ ਹੋ ਅਤੇ ਇਸ ਹੁਨਰ ਦੇ ਜ਼ਰੀਏ ਤੁਸੀਂ ਦੁਨੀਆਂ ਦੇ ਵਿੱਚ ਛਾ ਸਕਦੇ ਹੋ

ਪਹਿਲਾਂ ਲੋਕਾਂ ਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਸੀ ਬਹੁਤ ਸਾਰੇ ਡਾਇਰੈਕਟਰਾਂ ਦੇ ਹਾੜ੍ਹੇ ਕੱਢਣੇ ਪੈਂਦੇ ਸੀ ਤਾਂ ਕਿਤੇ ਜਾ ਕੇ ਇਕ ਕਲਾਕਾਰ ਬਣਦਾ ਸੀ ਪਰ ਅੱਜ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤੁਸੀਂ ਬੜੇ ਆਸਾਨੀ ਦੇ ਨਾਲ ਜਿਹੜੇ ਮੰਜ਼ਿਲ ਨੂੰ ਹਾਸਲ ਕਰ ਸਕਦੇ ਹੋ ਕਿਉਂਕਿ ਅੱਜ ਤੁਹਾਡੇ ਹੁਨਰ ਨੂੰ ਖੁਦ ਲੋਕ ਜੱਜ ਕਰਦੇ ਹਨ ਕਿ ਆਖਿਰਕਾਰ ਤੁਸੀਂ ਇਸ ਕਾਬਿਲ ਹੋ ਜਾ ਫਿਰ ਨਹੀਂ ਅਤੇ ਲੋਕਾਂ ਦੇ ਵੱਲੋਂ ਹਮੇਸ਼ਾ ਹੀ ਇਹੋ ਜਿਹੇ ਚੰਗੇ ਸੋਹਣੇ ਕਲਾਕਾਰਾਂ ਨੂੰ ਇੰਨੀ ਸੋਹਣੀ ਆਵਾਜ਼ ਵਾਲੇ ਵਿਅਕਤੀ ਨੂੰ ਜਿਸ ਨੂੰ ਪ੍ਰਮਾਤਮਾ ਦੀ ਇੰਨੀ ਵੱਡੀ ਉਸ ਉੱਤੇ ਮਿਹਰ ਹੋਵੇ ਉਸ ਨੂੰਹ ਇਸ ਦੁਨੀਆਂ ਦੇ ਵਿੱਚ ਸੌਣ ਤੋਂ ਕੋਈ ਵੀ ਨਹੀਂ ਰੋਕ ਸਕਦਾ

ਉਸ ਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਦੇ ਵਿੱਚ ਆਪਣਾ ਨਾਮ ਕਰ ਹੀ ਜਾਣਾ ਹੈ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਪਰ ਕਦੇ ਕਦੇ ਕਈ ਵਿਅਕਤੀ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹੁੰਦੀ ਜਾਂ ਫਿਰ ਕਈ ਵਾਰ ਮਾਂ ਜਾਂ ਫਿਰ ਪਿਓ ਦਾ ਸਿਰ ਤੇ ਸਾਇਆ ਨਹੀਂ ਹੁੰਦਾ ਦੋਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੀ ਅੱਜ ਇਕ ਸੋਸ਼ਲ ਮੀਡੀਆ ਦੀ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਉਸਦੇ ਵਿੱਚ ਇੱਕ ਨੌਜਵਾਨ ਜਿਸ ਦੀ ਆਵਾਜ਼ ਇੰਨੀ ਜ਼ਿਆਦਾ ਸੋਹਣੀ ਹੈ ਪਰ ਉਸ ਦੇ ਕੋਲ ਮਾਂ ਨਹੀਂ ਹੈ ਉਸ ਦੇ ਸਿਰ ਤੇ ਮਾਂ ਦਾ ਸਾਇਆ ਬਿਲਕੁਲ ਵੀ ਨਹੀਂ ਹੈ ਜੇਕਰ ਉਸ ਦੇ ਘਰ ਦੇ ਹਾਲਾਤ ਵੀ ਗੂੰਗੀ ਤਾਂ ਉਸਦੇ ਘਰ ਦੇ ਹਾਲਾਤ ਵੀ ਇੰਨੀ ਜ਼ਿਆਦਾ ਵਧੀਆ ਨਹੀਂ ਹਨ

ਪਰ ਪਰਮਾਤਮਾ ਦੇ ਵੱਲੋਂ ਉਸ ਨੂੰ ਇੱਕ ਚੀਜ਼ ਬੜੀ ਹੀ ਸੋਹਣੀ ਦਿੱਤੀ ਗਈ ਹੈ ਉਸ ਦੀ ਆਵਾਜ਼ ਜਿਹੜੀ ਉਸ ਦੀ ਆਵਾਜ਼ ਹੈ ਤੁਸੀਂ ਸੁਣੋਗੇ ਤਾਂ ਤੁਹਾਡੇ ਲੂੰ ਕੰਡੇ ਖੜੇ ਪਰਮਾਤਮਾ ਦੇ ਵੱਲੋਂ ਹਰ ਕਿਸੇ ਨੂੰ ਕੋਈ ਨਾ ਕੋਈ ਹੁਨਰ ਜ਼ਰੂਰ ਦਿੱਤਾ ਹੁੰਦਾ ਹੈ ਅਤੇ ਕਈ ਲੋਕ ਉਸ ਹੁਨਰ ਨੂੰ ਪਹਿਲਾਂ ਪਛਾਣ ਲੈਂਦੇ ਹਨ ਅਤੇ ਕਈ ਲੋਕ ਸਮਾਂ ਲਾ ਕੇ ਆਪਣੇ ਹੁਨਰ ਨੂੰ ਪਛਾਣ ਲੈਂਦੇ ਹਨ ਪਰ ਇੱਕ ਨਾ ਇੱਕ ਦਿਨ ਹਰੇਕ ਨੂੰ ਆਪਣੇ ਹੁਨਰ ਬਾਰੇ ਜ਼ਰੂਰ ਪਤਾ ਲੱਗ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਪਤਾ ਲੱਗਿਆ ਹੈ ਉਸੇ ਤਰੀਕੇ ਨਾਲ ਹਰ ਇੱਕ ਨੂੰ ਆਪਣੇ ਹੁਨਰ ਦੇ ਬਾਰੇ ਜ਼ਰੂਰ ਪਤਾ ਲੱਗਦਾ ਹੈ ਪਰ ਕਈ ਵਾਰ ਕਿਸੇ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਕਿਸੇ ਨੂੰ ਜਲਦੀ ਪਤਾ ਲੱਗ ਜਾਂਦਾ ਹੈ

ਤੁਸੀਂ ਵੀ ਸੁਣੋ ਇਸ ਨੌਜਵਾਨ ਦੀ ਸੁਰੀਲੀ ਆਵਾਜ਼ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *