“ਨੀਂ ਮੈਂ ਸੱਸ ਕੁੱਟਣੀ” ਫਿਲਮ ਨੂੰ ਲੈ ਕੇ ਛਿੜਿਆ ਵਿਵਾਦ, ਵੇਖੋ ਅਦਾਕਾਰਾ ਨੇ ਕੀ ਕਿਹਾ

Uncategorized

ਸੋਸ਼ਲ ਮੀਡੀਆ ਦੇ ਉੱਤੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਜਾਂਦੀ ਹੈ ਉਸ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਜਿੰਨੇ ਵੀ ਫਿਲਮ ਦੇ ਵਿੱਚ ਅਦਾਕਾਰ ਸੀ ਕਲਾਕਾਰ ਸੀ ਸਾਰੇ ਹੀ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਦੱਸਦੇ ਹਨ ਕਿ ਆਖਿਰਕਾਰ ਜਿਸ ਵਿਅਕਤੀ ਦੇ ਵੱਲੋਂ ਵੀ ਮਨੀਸ਼ਾ ਗੁਲ੍ਹਾਟੀ ਜੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਸੀਂ ਉਸ ਵਿਅਕਤੀ ਨੂੰ ਸਮਝਦਿਆਂ ਕਿ ਉਸ ਨੂੰ ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਉਹ ਕਿਸ ਚੀਜ਼ ਦੀ ਸ਼ਿਕਾਇਤ ਕਰ ਰਿਹਾ ਹੈ ਮਨੀਸ਼ਾ ਗੁਲ੍ਹਾਟੀ ਜੀ ਦੇ ਕੋਲੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਪਾਸ਼ਾ ਜਾਂ ਫਿਰ ਰੋਸ ਕਿਸੇ ਤਰ੍ਹਾਂ ਦਾ ਨਹੀਂ ਹੈ ਕਿਉਂਕਿ ਉਹ ਇੱਕ ਬਹੁਤ ਅੱਛੇ ਅਤੇ ਚੰਗੇ ਅਹੁਦੇ ਉੱਤੇ ਬੈਠੇ ਹਨ ਉਨ੍ਹਾਂ ਦਾ ਕੰਮ ਐ ਲੋਕਾਂ ਦੀ ਨਾਲ ਇਨਸਾਫ਼ ਕਰਨਾ ਅਤੇ ਉਨ੍ਹਾਂ ਕੋਲ ਜੇਕਰ ਕੋਈ ਕੰਪਲੇਂਟ ਆਈ ਹੈ

ਤਾ ਊਸ ਕੰਪਲੇਂਟ ਨੂੰ ਲੈ ਕੇ ਮਨੀਸ਼ਾ ਗੁਲ੍ਹਾਟੀ ਜੀ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਤੇ ਬਹੁਤੀ ਚੰਗਾ ਜਿਹੜਾ ਐਕਸ਼ਨ ਦਿੱਤਾ ਗਿਆ ਅਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਵੀ ਸੀ ਜਦੋਂ ਮਨੀਸ਼ਾ ਗੁਲ੍ਹਾਟੀ ਜੀ ਦੇ ਕੋਲ ਕੋਈ ਕੰਪਲੇਂਟ ਆਉਂਦੀ ਐ ਤਾਂ ਉਨ੍ਹਾਂ ਦੇ ਵੱਲੋਂ ਉਸ ਚੀਜ਼ ਨੂੰ ਲੈ ਕੇ ਉਨ੍ਹਾਂ ਵੱਲੋਂ ਐਕਸ਼ਨ ਕੀਤਾ ਹੀ ਜਾਵੇਗਾ ਹੁਣ ਜੇਕਰ ਗੱਲ ਕਰ ਲਈਏ ਤਾਂ ਮਨੀਸ਼ਾ ਗੁਲ੍ਹਾਟੀ ਜੀ ਦੇ ਵੱਲੋਂ ਕਿਹਾ ਗਿਆ ਕਿ “ਨੀਂ ਮੈਂ ਸੱਸ ਕੁੱਟਣੀ” ਇਹ ਗੱਲਾਂ ਸਮਾਜ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਜਦੋਂ ਔਰਤ ਹੀ ਔਰਤ ਦੀ ਇੱਜ਼ਤ ਨਹੀਂ ਕਰੇਗੀ ਤਾਂ ਆਖਿਰ ਫਿਰ ਕੌਣ ਕਰੇਗਾ ਮਨੀਸ਼ਾ ਗੁਲ੍ਹਾਟੀ ਜੀ ਦੇ ਵੱਲੋਂ ਆਪਣੇ ਵੱਲੋਂ ਜੋ ਵੀ ਗੱਲਾਂ ਕਹੀਆਂ ਗਈਆਂ ਉਹ ਬਿਲਕੁਲ ਸਹੀ ਅਤੇ ਠੀਕ ਸੀ

ਪਰ ਆਖਿਰਕਾਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਜੋ ਫਿਲਮ ਦੇ ਵਿੱਚ ਦਰਸਾਇਆ ਗਿਆ ਹੈ ਜਾਂ ਫਿਰ ਦਿਖਾਇਆ ਗਿਆ ਹੈ ਉਹ ਕਿਸ ਤਰ੍ਹਾਂ ਦਾ ਹੈ ਕਿਉਂਕਿ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਤੇ ਇਸ ਉੱਤੇ ਗੁਰਪ੍ਰੀਤ ਸਿੰਘ ਘੁੱਗੀ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਇਸ ਫ਼ਿਲਮ ਨੂੰ ਤੁਸੀਂ ਦੇਖਣ ਜਾਵਾਂਗੇ ਮੈਨੂੰ ਇਸ ਗੱਲ ਬਾਰੇ ਪੂਰਾ ਯਕੀਨ ਹੈ ਕਿ ਸੱਸ ਵੀ ਇਸ ਨੂੰ ਦੇਖੇਗੀ ਅਤੇ ਨੂੰ ਵੀ ਇਸ ਨੂੰ ਦੇਖਣ ਜ਼ਰੂਰ ਜਾਵੇਗੀ ਅਤੇ ਜਦੋਂ ਉਹ ਦੋਵੇਂ ਬਾਹਰ ਨਿਕਲ ਕੇ ਆਉਣਗੀਆਂ ਤਾਂ ਉਨ੍ਹਾਂ ਦੇ ਮੋਢੇ ਉੱਤੇ ਜੱਫੀਆਂ ਪਾਈਆਂ ਹੋਣਗੀਆਂ ਇਹ ਬਿਲਕੁਲ ਸੱਚ ਹੈ ਅਤੇ ਤੁਸੀਂ ਜਦੋਂ ਆਪ ਫ਼ਿਲਮ ਦੇਖੋਗੇ ਤਾਂ ਤੁਸੀਂ ਵੀ ਕਹੋਗੇ ਕਿ ਇਕ ਬਹੁਤ ਹੀ ਵਧੀਆ ਤੇ ਬਹੁਤ ਹੀ ਚੰਗਾ ਕੰਸੈਪਟ ਲੈ ਕੇ ਆਏ ਹਨ

ਕੱਲਾ ਨੀਂ ਮੈਂ ਸੱਸ ਕੁੱਟਣੀ ਇਸ ਵਾਰਡ ਤੇ ਨਾ ਜਾਓ ਇਸ ਫਿਲਮ ਦੇ ਵਿੱਚ ਹਾਂਸੀ ਦੇ ਨਾਲ ਨਾਲ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਜੋ ਕਿ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਕਹੋਗੇ ਕਿ ਆਖਿਰਕਾਰ ਇਹ ਫ਼ਿਲਮ ਸੱਚੀ ਮੁੱਚੀ ਬਹੁਤ ਵਧੀਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿਚ ਦਿੱਤੀ ਗਈ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *