ਡਾਕਟਰ ਮਹਿਲਾ ਦੀ ਕਰਤੂਤ ਵੇਖੋ, ਐਮ, ਐਲ, ਏ ਦੇਵ ਮਾਨ ਨੂੰ ਕਿਹਾ ਬੇਵਕੂਫ਼

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਦੀ ਪੰਜਾਬ ਦੇ ਵਿੱਚ ੳੁਨ੍ਹਾਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਇਨ੍ਹਾਂ ਦੇ ਵੱਲੋਂ ਲਗਾਤਾਰ ਮੁਲਾਜ਼ਮਾਂ ਦੇ ਸ਼ਿਕੰਜੇ ਕਸੇ ਜਾ ਰਹੇ ਹਨ ਅਤੇ ਲਗਾਤਾਰ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਾਈਮ ਟੂ ਟਾਇਮ ਨੌਕਰੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਲੋਕਾਂ ਦੇ ਨਾਲ ਕਿਸ ਤਰੀਕੇ ਨਾਲ ਪੇਸ਼ ਆਉਣਾ ਹੈ ਅਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਕ ਜੇਕਰ ਤੁਹਾਡੇ ਅੱਗੇ ਕੋਈ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਣ ਦਾ ਤੁਹਾਡਾ ਪੂਰਾ ਹੱਕ ਹੈ ਪਰ ਸੋਸ਼ਲ ਮੀਡੀਆ ਤੇ ਉਤੇ ਅੱਜ ਇਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੇਵ ਮਾਨ ਦੇ ਨਾਲ ਕੁਝ ਇਹੋ ਜਿਹਾ ਕੰਮ ਹੋ ਗਿਆ

ਜਿਸ ਨੂੰ ਸੁਣਨ ਅਤੇ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਵ ਮਾਨ ਜਿਨ੍ਹਾਂ ਦੇ ਵਲੋਂ ਇਕ ਹਸਪਤਾਲ ਦੇ ਵਿੱਚ ਜਾ ਕੇ ਇਕ ਡਾਕਟਰ ਨੂੰ ਇਹ ਕਿਹਾ ਗਿਆ ਕਿ ਆਖਿਰਕਾਰ ਤੁਸੀਂ ਇਸ ਬੱਚੇ ਦਾ ਇਲਾਜ ਕਿਉਂ ਨਹੀਂ ਕਰ ਰਹੇ ਉਸ ਦੇ ਮਨ ਦੇ ਵੱਲੋਂ ਬੜੀ ਵਿਨਮਰਤਾ ਦੇ ਨਾਲ ਇਹ ਸਵਾਲ ਪੁੱਛਿਆ ਗਿਆ ਪਰ ਅੱਗੋਂ ਡਾਕਟਰ ਸਾਬ ਦੇ ਵੱਲੋਂ ਬਹੁਤੀ ਚਿੜਚਿੜੇ ਸੁਭਾਅ ਦੇ ਨਾਲ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਬੱਚੇ ਦਾ ਟਰੀਟਮੈਂਟ ਚੱਲ ਰਿਹਾ ਹੈ ਅਸੀਂ ਬੱਚੇ ਦੀ ਜੋ ਪੁਰਾਣੀ ਮੈਡੀਸਿਨ ਏ ਜੋ ਬੱਚੇ ਨੂੰ ਦਿੱਤੀ ਗਈ ਹੈ ਉਹ ਇਸ ਪਰਿਵਾਰ ਤੋਂ ਮੰਗਵਾ ਰਹੇ ਸੀ ਕਿਉਂਕਿ ਇਸ ਬੱਚੇ ਨੂੰ ਪਹਿਲਾਂ ਕਿਹੜੀ ਮੈਡੀਸਨ ਦਿੱਤੀ ਗਈ ਹੈ ਇਸ ਬਾਰੇ ਸਾਨੂੰ ਕੁਝ ਪਤਾ ਨਹੀਂ ਹੈ ਜਿਸ ਲਈ ਅਸੀਂ ਇਨ੍ਹਾਂ ਨੂੰ ਇਹ ਕਹਿ ਰਹੇ ਸੀ

ਕਿ ਤੁਸੀਂ ਉਹ ਪੁਰਾਣੀ ਦਵਾਈ ਲੈ ਆਓ ਜਿਸ ਤੋਂ ਬਾਅਦ ਸਾਨੂੰ ਅੰਦਾਜ਼ਾ ਹੋ ਜਾਏਗਾ ਕਿ ਆਖਿਰਕਾਰ ਤੁਸੀਂ ਕਿਸ ਤਰ੍ਹਾਂ ਦੀ ਦਵਾਈ ਜਿਹੜੀ ਬੱਚੇ ਨੂੰ ਦਿੱਤੀ ਹੈ ਇਸ ਚੀਜ਼ ਨੂੰ ਲੈ ਕੇ ਉਸ ਬੱਚੇ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਸੀਸੀ ਸਾਨੂੰ ਦਵਾਈ ਵਾਲੀ ਨਹੀਂ ਮਿਲ ਰਹੀ ਹੈ ਜਿਸ ਵਜ੍ਹਾ ਕਰਕੇ ਹੁਣ ਅਸੀਂ ਉਸ ਦਵਾਈ ਨੂੰ ਕਿੱਥੋਂ ਲੈ ਆਈਏ ਤਾਂ DEV ਮਾਨ ਦੇ ਵੱਲੋਂ ਕਿਹਾ ਗਿਆ ਜੋ ਕਿ ਇੱਕ ਐਮ ਐਲ ਏ ਹਨ ਕਿ ਆਖਿਰਕਾਰ ਤੁਸੀਂ ਡਾਕਟਰ ਹੋ ਤੁਹਾਨੂੰ ਤਾਂ ਬੱਚੇ ਦੀ ਨਬਜ਼ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਇਸ ਲਈ ਤੁਹਾਨੂੰ ਡਾਕਟਰ ਬਣਾਇਆ ਗਿਆ ਹੈ ਪਰ ਦੇਵ ਮਾਨ ਨੇ ਜਦੋਂ ਇਹ ਗੱਲਾਂ ਕਹੀਆ ਤੋਂ ਉਸ ਡਾਕਟਰ ਨੂੰ ਗੁੱਸਾ ਆ ਜਾਂਦਾ ਹੈ

ਅਤੇ ਉਸ ਦੇ ਵੱਲੋਂ ਦੇ ਮਾਣ ਨੂੰ ਨਾਨਸੈਂਸ ਤੱਕ ਕਹਿ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦੇ ਮਾਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆਖਿਰਕਾਰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕੰਟਰੋਲ ਰੱਖੋ ਤੁਸੀਂ ਮੈਨੂੰ ਬੋਲ ਕੀ ਰਹੇ ਓ ਤੁਹਾਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ ਅੱਧੇ ਦੇਖਿਆ ਗਿਆ ਕਿ ਉਸ ਔਰਤ ਦੇ ਵੱਲੋਂ ਜੋ ਕਿ ਡਾਕਟਰ ਐ ਬੜੇ ਆਰ ਰੂੜ੍ਹ ਤਰੀਕੇ ਦੇ ਨਾਲ ਗੱਲ ਕੀਤੀ ਗਈ ਜਦਕਿ ਦੇਵ ਮਾਨ ਦੇ ਵੱਲੋਂ ਬੜੇ ਪ੍ਰੇਮ ਸਹਿਤ ਗੱਲ ਕੀਤੀ ਜਾ ਰਹੀ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਉਂਗਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *