ਕਿਸਾਨ ਦੇ ਘਰ ਕੁਦਰਤ ਦੀਆਂ ਦੋ ਆਫ਼ਤਾਂ, ਵੇਖੋ ਕਿਵੇਂ ਮਾਸੂਮ ਬੱਚੇ ਦੀ ਗਈ ਜਾ ਨ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬਹੁਤ ਹੀ ਜ਼ਿਆਦਾ ਦੁੱਖ ਭਰੀ ਖਬਰ ਜਿਹਡ਼ੀਆਂ ਸਾਹਮਣੇ ਆ ਰਹੀ ਹੈ ਇਕ ਕਿਸਾਨ ਦੇ ਛੇ ਸਾਲ ਦੇ ਪੁੱਤ ਦੀ ਮੌ ਤ ਹੋ ਜਾਂਦੀ ਹੈ ਇਹ ਘਟਨਾ ਉਸ ਵੇਲੇ ਵਾਪਰਦੀ ਹੈ ਜਿਸ ਵੇਲੇ ਕਿਸਾਨ ਦੇ ਖੇਤ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਖੇਤ ਦੇ ਵੱਲ ਜਾ ਰਿਹਾ ਹੁੰਦਾ ਹੈ ਜਦੋਂ ਬੱਚਾ ਜ਼ਿੱਦ ਕਰਦਾ ਹੈ ਤਾਂ ਉਹ ਬੱਚੀ ਨੂੰ ਨਾਲ ਲੈ ਜਾਂਦਾ ਹੈ ਅਤੇ ਜਦੋਂ ਉੱਥੇ ਅੱਗ ਬੁਝਾਈ ਜਾਂਦੀ ਹੈ ਤਾਂ ਉੱਥੇ ਟਰੈਕਟਰ ਜਿਹੜਾ ਹੈ ਪਲਟ ਜਾਂਦਾ ਹੈ ਅਤੇ ਇਸ ਬੱਚੇ ਦੀ ਮੌ ਤ ਹੋ ਜਾਂਦੀ ਹੈ ਇਸ ਨੂੰ ਹੁਣ ਅਸੀਂ ਲਾਪ੍ਰਵਾਹੀ ਜਾਂ ਫਿਰ ਕੁਦਰਤ ਦੀ ਕਰੋਪੀ ਵੀ ਕਹਿ ਸਕਦੇ ਹਾਂ ਕੁਦਰਤ ਦੀ ਜਿਹੜੀ ਕਰੋਪੀ ਹੈ ਅਤੇ ਇਹ ਜਿੰਨੀ ਵੀ ਕੁਦਰਤ ਦੀ ਕਰੋਪੀ ਹੈ ਇਹ ਸਾਰੀ ਇਸ ਕਿਸਾਨ ਦੇ ਉੱਤੇ ਹੀ ਦਿਖਾਈ ਹੈ ਇਕ ਪਾਸੇ ਜੇਕਰ ਅਸੀਂ ਦੇਖੀਏ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਫ਼ਸਲਾਂ ਦਾ ਝਾੜ ਬਹੁਤ ਜ਼ਿਆਦਾ ਘੱਟ ਹੋਇਆ

ਜਿਸ ਤੋਂ ਬਾਅਦ ਉਸਦੀ ਪੁੱਤਾਂ ਵਰਗੀ ਫਸਲ ਜੋ ਕਿ ਸੜ ਕੇ ਸਵਾਹ ਹੋ ਗਈ ਅਤੇ ਪੂਰੇ ਚਾਵਾਂ ਦੇ ਨਾਲ ਪਾਲਿਆ ਹੋਇਆ ਪੁੱਤ ਵੀ ਉਸ ਦਾ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹਨ ਉਨ੍ਹਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿਉਂਕਿ ਬੱਚੇ ਹਮੇਸ਼ਾ ਜ਼ਿੱਦ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਬੱਚਿਆਂ ਦੀ ਉਸ ਸਮੇਂ ਉਹ ਜ਼ਿੱਦ ਨੂੰ ਨਹੀਂ ਮੰਨਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੇ ਸਾਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਬੱਚੇ ਜ਼ਿਆਦਾ ਜ਼ਿੱਦ ਕਰਦੇ ਹਨ ਤਾਂ ਅਸੀਂ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣੇ ਨਾਲ ਉਹ ਚੀਜ਼ ਕਰਨ ਦੇ ਲਈ ਕਹਿ ਦਿੰਦੇ ਹਾਂ ਜੋ ਕਿ ਇਨ੍ਹਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ

ਅਜੇ ਅਸੀਂ ਭਾਵਨਾਵਾਂ ਵਿਚ ਵਹਿ ਜਾਂਦਾ ਅਤੇ ਉਨ੍ਹਾਂ ਦੀ ਜ਼ਿੱਦ ਸੀ ਪੂਰੀ ਕਰ ਦਿੰਦੇ ਹਨ ਇਹ ਜੋ ਵੀ ਘਟਨਾ ਵਾਪਰੀ ਹੈ ਬਹੁਤ ਜ਼ਿਆਦਾ ਦੁੱਖ ਭਰੀ ਘਟਨਾ ਹੈ ਇੱਕ ਪਾਸੇ ਤਾਂ ਕਿਸਾਨ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਜਿਵੇਂ ਹੀ ਉਹ ਕਿਸਾਨ ਅੱਗ ਬੁਝਾਉਣ ਵਾਸਤੇ ਜਾਣ ਲੱਗਦਾ ਹੈ ਤਾਂ ਉਸ ਦੇ ਪੁੱਤ ਦੇ ਵੱਲੋਂ ਰੱਦ ਕਰ ਦਿੱਤੀ ਜਾਂਦੀ ਹੈ ਕਿ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਜਿਵੇਂ ਹੀ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਤਾਂ ਉੱਥੇ ਟਰੈਕਟਰ ਅਚਾਨਕ ਪਲਟ ਜਾਂਦਾ ਹੈ ਟਰੈਕਟਰ ਪਲਟਣ ਦੀ ਵਜ੍ਹਾ ਦੇ ਕਰਕੇ ਉਸ ਦੇ ਪੁੱਤ ਵੀ ਜੁੜੀ ਹੈ ਮੌਤ ਹੋ ਜਾਂਦੀ ਹੈ ਇੱਕੋ ਦਿਨ ਵਿੱਚ ਦੋ ਅਜਿਹੇ ਗੰਭੀਰ ਹਾਦਸੇ ਹੋ ਗਏ ਜੋ ਕਿ ਕਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲ ਸਕੇਗਾ

ਬਹੁਤ ਹੀ ਦੁੱਖ ਭਰੀ ਖ਼ਬਰ ਇਸ ਵੇਲੇ ਸਾਡੇ ਕੋਲ ਆ ਰਹੀ ਹੈ ਅਤੇ ਇਹੋ ਜਿਹੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਆਖਿਰਕਾਰ ਕੁਦਰਤ ਦੀ ਕਰੋਪੀ ਜਿਹੜੀ ਇਸ ਕਿਸਾਨ ਦੇ ਘਰ ਕਿਸ ਤਰੀਕੇ ਦੇ ਨਾਲ ਆਏ ਇਕ ਪਾਸੇ ਇਸ ਦੀ ਫਸਲ ਜੋ ਕਿ ਪੂਰੇ ਤਰੀਕੇ ਦੇ ਨਾਲ ਜਲ ਚੁੱਕੀ ਹੈ ਦੂਜੇ ਪਾਸੇ ਉਸ ਦਾ ਪੁੱਤ ਵੀ ਇਸ ਦੁਨੀਆਂ ਦੇ ਵਿੱਚ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *