ਕਮਲ ਕੌਰ ਦੇ ਬੁਆਏ ਫਰੈਂਡ ਨੇ ਕਰਤੇ ਵੱਡੇ ਖੁਲਾਸੇ ,ਕਮਲ ਕੌਰ ਦੀਆਂ ਖੋਲ੍ਹ ਦਿੱਤੀਆਂ ਸਾਰੀਆਂ ਪੋਲਾਂ

Uncategorized

ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਸਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਮਲ ਕੌਰ ਨਾਮ ਦੀ ਔਰਤ ਦੇ ਵੱਲੋਂ ਨੇਕ ਸਿੰਘ ਅੰਮ੍ਰਿਤਪਾਲ ਦੇ ਕੋਲੋਂ ਮਾਫੀ ਮੰਗੀ ਸੀ ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਉਸਦੇ ਵੱਲੋਂ ਇਹੋ ਜਿਹਾ ਕੰਮ ਕਿਉਂ ਕੀਤਾ ਗਿਆ ਨਿਹੰਗ ਸਿੰਘ ਅੰਮ੍ਰਿਤਪਾਲ ਦੇ ਦੇ ਕੋਲੋਂ ਆਖਿਰਕਾਰ ਕਮਲ ਕੌਰ ਨਾਮ ਦੀ ਔਰਤ ਦੇ ਵੱਲੋਂ ਮੁਆਫ਼ੀ ਕਿਉਂ ਮੰਗੀ ਗਈ ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਮਲ ਕੌਰ ਨਾਮ ਦੀ ਇਹ ਔਰਤ ਦੇ ਵੱਲੋਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਾਈਆਂ ਜਾਂਦੀਆਂ ਸੀ ਜੋ ਕਿ ਕਿਤਨਾ ਕਿਤੇ ਸਾਡੇ ਸਮਾਜ ਦੇ ਵਿੱਚ ਦੇਖਣ ਵਾਲੀਆਂ ਬਿਲਕੁੱਲ ਵੀ ਨਹੀਂ ਸਨ ਇਸ ਲਈ ਨੇਕ ਸਿੰਘ ਅੰਮ੍ਰਿਤਪਾਲ ਦੇ ਵੱਲੋਂ ਉਨ੍ਹਾਂ ਨੂੰ ਇੱਕ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਕੰਟੈਂਟ ਬਣਾਉਣੋਂ ਨਹੀਂ ਹਟਾਓਗੇ ਤਾਂ ਤੁਹਾਡੇ ਉੱਤੇ ਬਹੁਤ ਵੱਡੀ ਜਿਹੜੀ ਕਾਰਵਾਈ ਕੀਤੀ ਜਾਵੇਗੀ

ਪਰ ਉਸ ਤੋਂ ਬਾਅਦ ਕਮਲ ਕੌਰ ਦੇ ਵੱਲੋਂ ਲਾਈਵ ਹੋ ਕੇ ਨਿਹੰਗ ਸਿੰਘ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਸਾਡੇ ਕੋਲ ਇਕ ਗਲਤੀ ਹੋ ਗਈ ਇਸ ਚੀਜ਼ ਦੀ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦਿਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਟੈਂਟ ਨੂੰ ਲੈ ਕੇ ਨਹੀਂ ਆਵਾਂਗੇ ਜਿਸ ਤੋਂ ਬਾਅਦ ਕਮਲ ਕੌਰ ਨਾਮ ਦੀ ਇਸ ਔਰਤ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਹੋਰ ਪਾਈ ਜਾਂਦੀ ਹੈ ਜਿਸ ਵਿਚ ਨਿਹੰਗ ਸਿੰਘ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਿੱਧੇ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਟਾਰਗੇਟ ਕੀਤਾ ਗਿਆ ਅਤੇ ਅੰਮ੍ਰਿਤਪਾਲ ਨੂੰ ਢੌਂਗੀ ਬਾਬਾ ਕਿਹਾ ਗਿਆ ਜੋ ਕਿ ਵੀਡੀਓ ਚ ਸਾਫ ਸਾਫ ਨਜ਼ਰ ਆ ਰਿਹਾ ਸੀ ਕਿ ਕਮਲ ਕੌਰ ਨਾਮ ਦੀ ਔਰਤ ਆਖ਼ਿਰਕਾਰ ਕਿਸ ਨੂੰ ਟਾਰਗੇਟ ਕਰ ਰਹੀ ਹੈ

ਜੇਕਰ ਮੈਂ ਅੱਜ ਦੀ ਗੱਲ ਕਰਾਂ ਤਾਂ ਅੱਜ ਕਮਲ ਕੌਰ ਦਾ ਬੁਆਏਫ੍ਰੈਂਡ ਸੋਸ਼ਲ ਮੀਡੀਆ ਦੇ ਉੱਤੇ ਇਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਕਹਿੰਦਾ ਹੈ ਕਿ ਕਮਲ ਕੌਰ ਨਾਮ ਦੀ ਔਰਤ ਜੋ ਕਿ ਮੇਰੀ ਗਰਲਫ੍ਰੈਂਡ ਰਹਿ ਚੁੱਕੀ ਹੈ ਜੋ ਕਿ ਮੈਨੂੰ ਅਕਸਰ ਹੀ ਲੋਕਾਂ ਦੇ ਅੱਗੇ ਆਪਣਾ ਕਜ਼ਨ ਬ੍ਰਦਰ ਕਹਿ ਕੇ ਪੇਸ਼ ਕਰਦੀ ਸੀ ਇਸ ਤਰ੍ਹਾਂ ਦੇ ਇਸ ਔਰਤ ਦੇ ਕਈ ਤਰ੍ਹਾਂ ਦੇ ਖੁਲਾਸੇ ਇਸ ਵਿਅਕਤੀ ਦੇ ਵੱਲੋਂ ਕਰ ਦਿੱਤੇ ਗਏ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇਸ ਵਿਅਕਤੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਅਤੇ ਨਾਲ ਹੀ ਇਹ ਵੀ ਕਿਹਾ ਕਿ ਕਮਲ ਕੌਰ ਦਾ ਅਸਲ ਦੇ ਵਿਚ ਇਹ ਨਾਮ ਹੀ ਨਹੀਂ ਹੈ ਉਸ ਦਾ ਨਾਮ ਕੌਰ ਨਹੀਂ ਹੈ ਅਤੇ ਇਸ ਨੌਜਵਾਨ ਦੇ ਵੱਲੋਂ ਉਸ ਦਾ ਨਾਮ ਵੀ ਦੱਸਿਆ ਗਿਆ ਜੋ ਕਿ ਤੁਸੀਂ ਜਾ ਕੇ ਵੀਡੀਓ ਦੇ ਵਿਚ ਦੇਖ ਸਕਦੇ ਹੋ ਕਿ ਆਖਿਰਕਾਰ ਕਮਲ ਕੌਰ ਦਾ ਅਸਲ ਦੇ ਵਿੱਚ ਕੀ ਨਾਂ ਐ ਤੁਸੀਂ ਜਾ ਕੇ ਦਿੱਤੀ ਹੋਈ ਵੀਡਿਓ ਨੂੰ ਇੱਕ ਵਾਰ ਜ਼ਰੂਰ ਦੇਖੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *