ਸੁਣੋ ਸਿਰੋਪਾ ਦੇਣ ਵਾਲੇ ਸਿੰਘ ਦੀ ਜ਼ੁਬਾਨੀ! ਭਗਵੰਤ ਮਾਨ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ

Uncategorized

ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਵੇਖੀ ਹੋਵੇਗੀ ਜਿਸਦੇ ਵਿੱਚ ਭਗਵੰਤ ਮਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦੀ ਜਿਹੜੀ ਗੱਲਬਾਤ ਐ ਉਸ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਨਜ਼ਰ ਆਇਆ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹ ਗੈਸ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਭਗਵੰਤ ਮਾਨ ਦੇ ਉੱਤੇ ਸਿੱਧੇ ਸਿੱਧੇ ਜਿਹੜੇ ਸਾਡੇ ਮੁੱਖ ਮੰਤਰੀ ਹਨ ਉਨ੍ਹਾਂ ਦਿੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਕਿ ਭਗਵੰਤ ਮਾਨ ਦੀ ਦਾਰੂ ਪੀਤੀ ਹੋਈ ਹੈ ਕਿਉਂ ਕੀ ਭਗਵੰਤ ਮਾਨ ਕਦੇ ਵੀ ਉਸੇ ਲਹਿਜੇ ਵਿੱਚ ਗੱਲ ਕਰਦੇ ਹੋਏ ਨਹੀਂ ਦਿਖਾਈ ਦਿੱਤੇ ਕਿਉਂਕਿ ਭਗਵੰਤ ਮਾਨ ਜਦੋਂ ਵੀ ਗੱਲ ਕਰਦੇ ਹਨ ਤਾਂ ਪੂਰੀ ਸਪੱਸ਼ਟਤਾ ਦੇ ਨਾਲ ਆਪਣੀ ਗੱਲ ਲੋਕਾਂ ਦੇ ਅੱਗੇ ਸਾਂਝੀ ਕਰਦੇ ਹਨ ਅਤੇ ਕਦੇ ਵੀ ਉਹ ਗੱਲ ਨੂੰ ਹੌਲੀ ਹੌਲੀ ਨਹੀਂ ਬੋਲਦੇ ਅਤੇ ਉਹ ਗੱਲ ਨੂੰ ਬੜੀ ਟਕਾਰੇ ਦੇ ਨਾਲ ਬੋਲਦੇ ਹਨ

ਪਰ ਜਦੋਂ ਉਨ੍ਹਾਂ ਡੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਐ ਤਨੋਂ ਦਿੱਤੇ ਕਈ ਲੋਕਾਂ ਦੇ ਵੱਲੋਂ ਇਲਜ਼ਾਮ ਲਗਾ ਦਿੱਤੇ ਜਾਂਦੇ ਹਨ ਪਰ ਇਸ ਦੇ ਨਾਲ ਹੀ ਜਿਸ ਗੁਰਦੁਆਰੇ ਦੇ ਵਿੱਚ ਭਗਵੰਤ ਮਾਨ ਜੀ ਪਹੁੰਚੇ ਹੋਏ ਸੀ ਉੱਥੇ ਦੇ ਪ੍ਰਬੰਧਕਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਨੇ ਉਨ੍ਹਾਂ ਦੇ ਸਰੋਪਾ ਪਾਇਆ ਅਤੇ ਅਸੀਂ ਉਨ੍ਹਾਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕ ਸੀ ਸਾਨੂੰ ਉਨ੍ਹਾਂ ਦੇ ਮੂੰਹ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੈੱਲ ਨਹੀਂ ਆਈ ਅਤੇ ਅਸੀਂ ਮਹਾਰਾਜ ਦੀ ਹਜ਼ੂਰੀ ਅੱਗੇ ਹਾਜ਼ਰ ਸੀ ਅਤੇ ਅਸੀਂ ਕਦੇ ਵੀ ਇਸ ਚੀਜ਼ ਨੂੰ ਲੈ ਕੇ ਝੂਠ ਨਹੀਂ ਬੋਲਾਂਗੇ ਕਿਉਂਕਿ ਜੋ ਅਸੀਂ ਨੇ ਚੀਜ਼ ਓਥੇ ਭਗਵੰਤ ਮਾਨ ਦੇ ਮੂੰਹ ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਮੇਲਨ ਨੇ ਯਾਰੀ ਸੀ ਕਿਉਂਕਿ ਸ਼ਰਾਬ ਜੇਕਰ ਕਿਸੇ ਦੀ ਪੀਤੀ ਹੁੰਦੀ ਹੈ ਤਾਂ ਉਸ ਦੀ ਹਵਾੜ ਦੂਰੋਂ ਹੀ ਆ ਜਾਂਦੀ ਹੈ

ਇਸ ਦੇ ਨਾਲ ਹੀ ਉੱਥੇ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਅਤੇ ਲੋਕਾਂ ਦੇ ਜਿਹੜੇ ਵਹਿਮ ਸੀ ਉਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਭਗਵੰਤ ਮਾਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਨਸ਼ੀਲੀ ਚੀਜ਼ ਨਹੀਂ ਪੀਤੀ ਹੋਈ ਸੀ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਇੱਕ ਬਹੁਤ ਹੀ ਸਮਝਦਾਰ ਤੇ ਵਧੀਆ ਇਨਸਾਨ ਹਨ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੂੰ ਭਲੀ ਭਾਂਤੀ ਪਤਾ ਹੈ ਕਿ ਆਖਰਕਾਰ ਉਹ ਕਿਸ ਜਗ੍ਹਾ ਦੇ ਵਿਚ ਗਏ ਹੋਏ ਸੀ ਅਤੇ ਉਹ ਇਹੋ ਜਿਹਾ ਕੰਮ ਬਿਲਕੁੱਲ ਵੀ ਨਹੀਂ ਕਰ ਸਕਦੇ ਹਨ ਇਸ ਚੀਜ਼ ਨੂੰ ਲੈ ਕੇ ਅਜੇ ਵੀ ਜਿਹੜਾ ਵਿਵਾਦ ਐ ਉਹ ਚੱਲ ਰਿਹਾ ਹੈ ਪਰ ਜਿੱਥੇ ਤੱਕ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਉੱਥੋਂ ਦੇ ਪ੍ਰਬੰਧਕਾਂ ਦੇ ਵਲੋਂ ਕਿਹਾ ਗਿਆ ਹੈ ਜਿਹੜੇ ਪ੍ਰਬੰਧਕ ਉੱਥੇ ਮੌਜੂਦ ਸੀ ਤਾਂ ਲੱਗਦਾ ਹੈ ਕਿ ਸ਼ਾਇਦ ਭਗਵੰਤ ਮਾਨ ਦੇ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਨਸ਼ੀਲੀ ਚੀਜ਼ ਦਾ ਜਿਹੜਾ ਸੇਵਨ ਨਹੀਂ ਕੀਤਾ ਗਿਆ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *