ਮੁੰਡੇ ਨੇ ਸ਼ਰੇਆਮ ਸੜਕ ਤੇ ਫੜ ਲਈ ਜਵਾਨ ਕੁੜੀ

Uncategorized

ਸੋਸ਼ਲ ਮੀਡੀਆ ਦੇ ਉੱਤੇ ਅੱਜਕੱਲ੍ਹ ਜੇਕਰ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਂਦੀ ਹੈ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਜੇਕਰ ਕਿਸੇ ਵੀ ਥਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਘਟਨਾ ਦੇ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਪਤਾ ਲੱਗ ਜਾਂਦਾ ਹੈ ਇਹ ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਖ਼ਬਰ ਜਲੰਧਰ ਦੇ ਫੋਕਲ ਪੁਆਇੰਟ ਪੁਆਇੰਟ ਦੀ ਸਰਵਿਸ ਰੋਡ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਦਿਨੇ ਦੁਪਹਿਰੇ ਹੀ ਇੱਕ ਜਵਾਨ ਕੁੜੀ ਦੇ ਨਾਲ ਜੋ ਕੁਝ ਹੋਣ ਜਾ ਰਿਹਾ ਹੈ ਦਿਨ ਵੇਲੇ ਅਤੇ ਆਵਾਜਾਈ ਦੇ ਬਾਵਜੂਦ ਵੀ ਤੁਸੀਂ ਘਰ ਤੋਂ ਪੈਰ ਪੁੱਟਣ ਤੋਂ ਪਹਿਲਾਂ ਜ਼ਰੂਰ ਇਸ ਚੀਜ਼ ਦੇ ਵੱਲ ਧਿਆਨ ਦਿਆ ਕਰਾਂਗੇ

ਚਿੱਟੇ ਦਿਨੀਂ ਇਸ ਕੁੜੀ ਦੇ ਨਾਲ ਜੋ ਹੋਣ ਜਾ ਰਿਹਾ ਹੈ ਉਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਕੁੜੀ ਨੂੰ ਘੁੱਟ ਕੇ ਬਾਹਾਂ ਦੇ ਵਿੱਚ ਲੈ ਇੱਕ ਮਸਤ ਮਸਟਡਾ ਜੋ ਉਸ ਕੁੜੀ ਦੇ ਨਾਲ ਹਰਕਤ ਕਰਨ ਜਾ ਰਿਹਾ ਹੈ ਉਹ ਬੇਹੱਦ ਹੀ ਘਟਿਆ ਹੈ ਜੋ ਅਸੀਂ ਤੁਹਾਨੂੰ ਸੀਸੀਟੀਵੀ ਫੋਟੋ ਦਿਖਾ ਰਹੇ ਹਾਂ ਉਸ ਦੇ ਵਿਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਜੋ ਕਿ ਅਸੀਂ ਵੀਡਿਓ ਦੇ ਵਿੱਚ ਹੇਠਾਂ ਦਿਖਾਇਆ ਹੋਇਆ ਹੈ ਤੁਸੀਂ ਜਾ ਕੇ ਇਹ ਥਾਂ ਵੀਡੀਓ ਵੀ ਦੇਖ ਸਕਦੇ ਹੋ ਇਸ ਵਿੱਚ ਤੁਸੀਂ ਦੇਖੋਗੇ ਕਿ ਜਿਸ ਇਲਾਕੇ ਨੂੰ ਦਿਖਾਇਆ ਜਾ ਰਿਹਾ ਹੈ ਉਹ ਕੋਈ ਸੁੰਨਸਾਨ ਇਲਾਕਾ ਬਿਲਕੁਲ ਵੀ ਨਹੀਂ ਹੈ ਇੱਥੇ ਆਵਾਜਾਈ ਵੱਡੀ ਤਾਦਾਦ ਵਿੱਚ ਦੇਖਣ ਨੂੰ ਮਿਲ ਰਹੀ ਹੈ ਲੋਕ ਇੱਥੇ ਵੱਡੀ ਤਾਦਾਦ ਵਿੱਚ ਆ ਜਾ ਰਹੇ ਹਨ ਅਤੇ ਨਾਲ ਹੀ ਇੱਕ ਕੇਲੇ ਦੀ ਰੇਹੜੀ ਵਾਲਾ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ

ਜਿਸ ਤੋਂ ਬਾਅਦ ਇੱਕ ਕੁੜੀ ਨੂੰ ਤੁਸੀਂ ਆਉਂਦੇ ਹੋਏ ਵੇਖਾਂਗੇ ਜੋ ਕਿ ਬੜੇ ਆਰਾਮ ਦੇ ਨਾਲ ਕਿਸੇ ਪਾਸੇ ਜਾ ਰਹੀ ਹੈ ਜਿਵੇਂ ਹੀ ਇਹ ਕੁੜੀ ਕੇਲਿਆਂ ਵਾਲੀ ਰੇਹੜੀ ਨੂੰ ਕਰੌਸ ਕਰਦੀ ਹੈ ਤੈਂ ਇੱਕ ਮੁੰਡਾ ਇਸ ਕੁੜੀ ਦਾ ਪਿੱਛਾ ਕਰਦਾ ਹੋਇਆ ਨਜ਼ਰ ਆ ਰਿਹਾ ਹੁੰਦਾ ਹੈ ਅਤੇ ਜਿਵੇਂ ਹੀ ਇਹ ਕੁੜੀ ਆਟੋ ਰਿਕਸ਼ੇ ਨੂੰ ਲੰਘ ਕੇ ਥੋੜ੍ਹਾ ਜਿਹਾ ਅੱਗੇ ਪਹੁੰਚਦੀ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਇਸ ਕੁੜੀ ਨੂੰ ਜਾ ਕੇ ਜੱਫੀ ਪਾ ਲੈਂਦਾ ਹੈ ਅਤੇ ਉਸ ਦੇ ਹੱਥ ਵਿਚੋਂ ਫੋਨ ਖੋਹ ਲੈਂਦਾ ਹੈ ਅਤੇ ਉੱਥੋਂ ਰਫੂਚੱਕਰ ਹੋ ਜਾਂਦਾ ਹੈ ਹਾਲਾਂਕਿ ਉਥੇ ਇੰਨੀ ਜ਼ਿਆਦਾ ਆਵਾਜਾਈ ਸੀ ਪਰ ਫਿਰ ਵੀ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਦੇ ਵੱਲੋਂ ਪਹਿਲਾਂ ਤਾਂ ਕੁੜੀ ਦਾ ਪਿੱਛਾ ਕੀਤਾ ਗਿਆ ਤੇ ਮੌਕਾ ਦੇਖਦੇ ਹੀ ਉਸਦੇ ਕੋਲੋਂ ਉਸ ਦਾ ਫੋਨ ਖੋਹ ਲਿਆ ਗਿਆ ਅਤੇ ਮਿੰਟਾਂ ਸਕਿੰਟਾਂ ਵਿੱਚ ਉੱਥੋਂ ਫ਼ਰਾਰ ਹੋ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *