ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਉੱਪਰ ਹਰ ਰੋਜ਼ ਨਵੀਂਆਂ ਵੀਡਿਓ ਅਤੇ ਸਮਾਜ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਇਕ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਜੇਕਰ ਤੁਸੀਂ ਸਾਡੇ ਪੇਜ ਉਤੇ ਪਹਿਲੀ ਵਾਰੀ ਆਈ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਬਿਨਾਂ ਕਿਸੇ ਦੇਰ ਤੋਂ ਖ਼ਬਰ ਸ਼ੁਰੂ ਕਰਦੇ ਹਾਂ ਇੱਕ ਟੀ ਐਚ ਪੰਜਾਬੀ ਤੇ ਖ਼ਬਰ ਕਹਿਣਾ ਤੋਂ ਸਾਹਮਣੇ ਆ ਗਿਆ ਰੂਸ ਅਤੇ ਯੂਕਰੇਨ ਦੇ ਆਪਸੀ ਯੁੱਧ ਦੇ ਕਾਰਨ ਲਗਾਤਾਰ ਉਸ ਨੂੰ ਵੱਡੇ ਤੋਂ ਵੱਡੇ ਝਟਕੇ ਦਿੱਤੇ ਉਥੇ ਹੀ ਰੂਸ ਤੇ ਜਾਪਾਨ ਦੇ ਵੱਲੋਂ ਰੂਸ ਦੇ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਜਿਸ ਕਰਕੇ ਉਹ ਰੂਸ ਵੱਡਾ ਝਟਕਾ ਲੱਗਾ ਨਜ਼ਾਰਿਆਂ ਆਖ਼ਿਰ ਕਿਹੜੇ ਨੇ
ਪਾਬੰਦੀਆਂ ਦੇਖੋ ਇਹ ਖਾਸ ਰਿਪੋਰਟ ਕਿ ਕੈਨੇਡਾ ਅਤੇ ਜਪਾਨ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਕਿ ਕੱਲ ਰੂਸੀ ਰੱਖਿਆ ਖੇਤਰ ਤੇ ਨਵੀਂ ਉਨ੍ਹਾਂ ਨਵੇਂ ਉਪਾਵਾਂ ਨਾਲ ਰੂਸੀ ਰੱਖਿਆ ਖੇਤਰ ਦੀਆਂ ਤੇਤੀ ਇਕਾਈਆਂ ਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਨਿੳੂਜ਼ ਰਿਲੀਜ਼ ਵਿੱਚ ਕਿਹਾ ਗਿਆ ਕਿ ਇਨ੍ਹਾਂ ਸੰਸਥਾਵਾਂ ਨੇ ਰੂਸੀ ਫ਼ੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ ਤੇ ਸਹਾਇਤਾ ਪ੍ਰਦਾਨ ਕੀਤੀ ਹੈ ਚੌਵੀ ਫਰਵਰੀ ਤੋਂ ਜਦ ਰੂਸ ਯੂਕਰੇਨ ਸੰਘਰਸ਼ ਸ਼ੁਰੂ ਹੋਇਆ ਤਾਂ ਕੈਨੇਡਾ ਭਾਰਤ ਨੇ ਰੂਸ ਯੂਕਰੇਨ ਅਤੇ ਬੈਲਾਰੂਸ ਦੇ ਸੱਤ ਸੌ ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਤੇ ਪਾਬੰਦੀਆਂ ਲਗਾਈਆਂ ਰਿਲੀਜ਼ ਵਿੱਚ ਕਿਹਾ ਗਿਆ ਕਿ
ਕੈਨੇਡਾ ਦੀਆਂ ਤਾਜ਼ਾ ਪਾਬੰਦੀਅਾਂ ਸੂਚੀਬੱਧ ਸੰਸਥਾਵਾਂ ਤੇ ਸੰਪਤੀ ਫਰਿਜ਼ ਅਤੇ ਪਾਬੰਦੀਆਂ ਲੁਕਾਉਣੀਆਂ ਜਪਾਨ ਰੂਸ ਦੇ ਤਿੱਨ ਸੌ ਅਠੱਨਵੇ ਲੋਕਾਂ ਤੇ ਅਠਾਈ ਸੰਗਠਨਾਂ ਤੇ ਲਗਾਈਆਂ ਅਜਿਹੀਆਂ ਪਾਬੰਦੀਆਂ ਜਾਪਾਨ ਯੂਕਰੇਨ ਤੇ ਹਮਲੇ ਦੇ ਮੱਦੇਨਜ਼ਰ ਤਿੱਨ ਸੌ ਅਠੱਨਵੇ ਰੂਸੀ ਲੋਕਾਂ ਅਤੇ ਅਠਾਈ ਸੰਗਠਨਾਂ ਤੇ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ ਉਨ੍ਹਾਂ ਚ ਰੋਸ ਉਨ੍ਹਾਂ ਸੂਬੇ ਦੇ ਮੈਂਬਰ ਵਲੇਰੀ ਰਸਕਿਨ ਵਸੀਲੇ ਪਿਸਾਰੇਵ ਪਿਓਤਰ ਟਾਲਸਟਾਏ ਲਿਓਨਿਟ ਸਟੋਲ ਦੇ ਕਿ ਇਰੀਨਾ ਚਾਰ ਰੁਬਾਈਆਂ ਅਤੇ ਹੋਰ ਸ਼ਾਮਿਲ ਬਿਆਨ ਵਿੱਚ ਕਿਹਾ ਕਿ ਫੌਜੀ ਕਰਮਚਾਰੀਆਂ ਤੋਂ ਇਲਾਵਾ ਜਲ ਸੈਨਾ ਦੇ ਕਮਾਂਡਰ ਇਨ ਚੀਫ ਨਿਕੋਲਈ ਜੈ ਬਣਾਓ ਲੇਵ ਜਲ ਸੈਨਾ ਦੇ ਪਹਿਲੇ ਡਿਪਟੀ ਕਮਾਂਡਰ ਇਨ ਚੀਫ ਵਲਾਦੀਮੀਰ ਕਾਸਾ ਡੋਨੋਗ ਰੂਸੀ ਫੌਜ ਦੇ ਕਮਾਂਡਰ ਇਨ ਚੀਫ ਓਲੇਗ ਸਾਲਿਊਕੋਵ ਅਤੇ ਹੋਰਾਂ ਤੇ ਪਾਬੰਦੀ ਲਗਾਈ ਜਾਵੇਗੀ ਇਸ ਖ਼ਬਰ ਨੂੰ ਗੀਤਾ ਕਪੂਰ ਦੇਖਣ ਲਈ ਅਤੇ ਜਿਹੀਆਂ ਕੁਝ ਹੋਰ ਲੰਮੀ ਅਤੇ ਵੱਡੀਆਂ ਖ਼ਬਰਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਸਾਡੇ ਤੇਗ ਲਿੰਕ ਤੇ ਕਲਿੱਕ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ