ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਉੱਪਰ ਹਰ ਰੋਜ਼ ਨਵੀਂਆਂ ਵੀਡਿਓ ਅਤੇ ਸਮਾਜ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਇਕ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਜੇਕਰ ਤੁਸੀਂ ਸਾਡੇ ਪੇਜ ਉਤੇ ਪਹਿਲੀ ਵਾਰੀ ਆਈ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਬਿਨਾਂ ਕਿਸੇ ਦੇਰ ਤੋਂ ਖ਼ਬਰ ਸ਼ੁਰੂ ਕਰਦੇ ਹਾਂ ਵਿਸ਼ਵ ਚੌਵੀ ਸੌ ਬਾਈ ਚ ਕੋਰੋਨਾ ਇਕ ਅਜਿਹੀ ਆਫ਼ਤ ਬਣ ਕੇ ਉੱਭਰੀ ਹੈ ਜਿਸ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਵਿਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਜਿੱਥੇ ਸੌ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਕੋਈ ਵਿਦੇਸ਼
ਬਚ ਨਹੀਂ ਸਕਿਆ ਇਸ ਕੁਦਰਤੀ ਆਫਤ ਨੇ ਜਿਥੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਉੱਥੇ ਸਾਰੇ ਦੇਸ਼ਾਂ ਨੂੰ ਭਾਰੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਲਈ ਮਜ਼ਬੂਰ ਹੋਣਾ ਪਿਆ ਜਿਸ ਸਮੇਂ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਈ ਵਿਦੇਸ਼ਾਂ ਚ ਫਿਰ ਤੋਂ ਕੋਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਇਸ ਕਰੁਣਾ ਦੀ ਉਤਪਤੀ ਜਥੇ ਚੀਨ ਤੋਂ ਹੋਈ ਸੀ ਉੱਥੇ ਕਰੁਣਾ ਦੀ ਚੌਥੀ ਲਹਿਰ ਚੀਨ ਵਿਚ ਦਸਤਕ ਦੇ ਚੁੱਕੀ ਹੈ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਚਾਈਨਾ ਦੇ ਵਿੱਚੋਂ ਕੋਰੂਨਾ ਦੇ ਮਾਮਲੇ ਵਧਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਪਹਿਲਾਂ ਛੇ ਵੱਡੇ ਸ਼ਹਿਰਾਂ ਚ ਤਾਲਾਬੰਦੀ ਕੀਤੀ ਗਈ ਸੀ ਜਿਸ ਤੋਂ ਬਾਅਦ ਦੱਸ ਗਿਆਰਾਂ ਚ ਤਾਲਾਬੰਦੀ ਕਰ ਦਿੱਤੀ ਹੈ ਹੁਣ ਚੀਨ ਵਿਚ ਫਿਰ ਤੋਂ ਖਤਰੇ ਦਾ ਘੁੱਗੂ ਵੱਜਿਆ ਹੈ ਜਿੱਥੇ ਬਾਕੀ ਦੇਸ਼ਾਂ ਲਈ ਵੀ ਵੱਡੀ ਚਿੰਤਾ ਜਿਹੜੀ ਦੇਖੀ ਜਾ ਰਹੀ ਹੈ ਚੀਨ ਚ ਕੋਰੋਨਾ
ਇਹ ਚੌਥੀ ਲਹਿਰ ਦੇ ਮਾਮਲੇ ਚੌਵੀ ਘੰਟਿਆਂ ਚ ਲਗਾਤਾਰ ਵਧਦੇ ਜਾ ਰਹੇ ਨੇ ਬੀਤੇ ਚੌਵੀ ਘੰਟਿਆਂ ਦੇ ਤੇਰਾਂ ਸੌ ਛਿਆਹਠ ਨਵੇਂ ਮਾਮਲੇ ਸਾਹਮਣੇ ਆਏ ਨੇ ਦੱਸਿਆ ਕਿ ਰਾਜਧਾਨੀ ਸ਼ੰਘਾਈ ਦੇ ਵਿਚ ਬੀਤੇ ਦਿਨ ਕੋਰੂਨਾ ਦੇ ਤਿੱਨ ਸੌ ਅਠਵੰਜਾ ਮਾਮਲੇ ਸਾਹਮਣੇ ਆਏ ਨੇ ਹਜ਼ਾਰਾਂ ਸਿਹਤ ਕਰਮਚਾਰੀ ਫੌਜੀ ਜਵਾਨਾਂ ਨੂੰ ਸ਼ੰਘਾਈ ਸ਼ਹਿਰ ਚ ਤੈਨਾਤ ਕੀਤਾ ਤੇ ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਹਿ ਸਕਦੇ ਹਾਂ ਦੋਸਤੋ ਭਾਰਤ ਦੇਸ਼ ਲਈ ਵੀ ਇੱਕ ਵੱਡੀ ਖ਼ਤਰੇ ਦੀ ਘੰਟੀ ਲਡ਼ੀ ਕੋਰੂਨਾ ਦੇ ਚੌਥੇ ਜਿਹੜੀ ਰੂਪ ਦੇ ਵਿੱਚ ਵੱਜ ਚੁੱਕੀ ਹੈ ਇਸ ਖ਼ਬਰ ਨੂੰ ਕੋਟਕਪੂਰਾ ਦੇਖਣ ਨਿੱਤ ਜਿਹੀਆਂ ਕੁਝ ਹੋਰ ਨਵੇਂ ਅਤੇ ਵੱਡੀਆਂ ਖ਼ਬਰਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਸਾਡੇ ਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਇਸ ਨੂੰ ਵਰਤੋਂ ਲਾਈਕ ਤੇ ਸ਼ੇਅਰ ਕਰੋ