ਝੋਲੇ ਚੁੱਕ ਭੱਜਣਗੇ ਹੁਣੇ ਹੀ ਬਾਤੇ ਵੇਖੋ ਹੋਈ ਵੱਡੇ ਖੁਲਾਸੇ

Uncategorized

ਅੱਜਕਲ ਦੇ ਨੌਜਵਾਨ ਤੇ ਹਰ ਕੋਈ ਵਿਅਕਤੀ ਜੋਤਿਸ਼ ਬਾਬਿਆਂ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਜੋਤਿਸ਼ ਬਾਬੇ ਦੇ ਵੱਲੋਂ ਕਿਹਾ ਗਿਆ ਉਹ ਬਿਲਕੁਲ ਸੱਚ ਹੋਵੇਗਾ ਤੇ ਅਕਸਰ ਹੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਹ ਸਭ ਕੁਝ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਬਾਬੇ ਦੀ ਉੱਤੇ ਕਾਫ਼ੀ ਜ਼ਿਆਦਾ ਯਕੀਨ ਕਰਨ ਲੱਗ ਜਾਂਦੇ ਹਨ ਬਾਬੇ ਨੇ ਵੱਲੋਂ ਜੇਕਰ ਕਿਸੇ ਘਰ ਵਿਚ ਚੋਰੀ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਉਸ ਚੂਰ ਦਾ ਨਾਮ ਪਰਚੀ ਉੱਤੇ ਲਿਖ ਦਿੱਤਾ ਗਿਆ ਤੇ ਉਹ ਵੀ ਪੱਕਾ ਚੋਰ ਹੋਵੇਗਾ ਅਤੇ ਚੋਰੀ ਵਾਲੀ ਘਟਨਾ ਵੀ ਦੱਸ ਦਿੱਤੀ ਜਾਂਦੀ ਹੈ ਚ ਚੋਰੀ ਵਾਲੀ ਜਗ੍ਹਾ ਵੀ ਦੱਸ ਦਿੱਤੀ ਜਾਂਦੀ ਹੈ ਇਹ ਦੱਸ ਦਿੱਤਾ ਜਾਂਦਾ ਹੈ ਕਿ ਚੋਰੀ ਕਿਸ ਵੇਲੇ ਅਤੇ ਕਿਸ ਬੰਦੇ ਵੱਲੋਂ ਕੀਤੀ ਜਾਂਦੀ ਹੈ ਇਹ ਸਭ ਗੱਲਾਂ ਜਾਣ ਬੁੱਝ ਕੇ ਬਾਬਿਆਂ ਦੇ ਬੱਬੂ ਕੀਤੀਆਂ ਜਾਂਦੀਆਂ ਹਨ ਲੋਕਾਂ ਨੂੰ ਆਪਣੀਆਂ ਗੱਲਾਂ

ਵਿਚ ਭਰਮਾਇਆ ਜਾਂਦਾ ਹੈ ਜੇਕਰ ਕੋਈ ਬਾਬੇ ਦੀ ਵੱਲੋਂ ਵੀ ਪੁੱਛਦਾ ਹੈ ਕਿ ਉਸ ਦਾ ਵਿਆਹ ਹੋ ਜਾਵੇਗਾ ਤਾਂ ਬਾਬਿਆਂ ਦੇ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਲਵ ਮੈਰਿਜ ਹੋ ਜਾਵੇਗੀ ਅਤੇ ਕਈਆਂ ਨੇ ਵੱਲੋਂ ਆਪਣੀ ਨੌਕਰੀ ਦੇ ਸਬੰਧ ਵਿੱਚ ਪੁੱਛਿਆ ਜਾਂਦਾ ਹੈ ਤਾਂ ਉਹ ਬਿਲਕੁਲ ਸਾਫ਼ ਸਾਫ਼ ਗੱਲਾਂ ਦੱਸ ਦਿੰਦੇ ਹਨ ਕਈ ਬਾਬੇ ਹੱਥਾਂ ਦੀਆਂ ਲਕੀਰਾਂ ਪੜ੍ਹ ਕੇ ਹੀ ਦੱਸਣ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਰੁੱਖਾਂ ਦੇ ਵੱਲੋਂ ਉਨ੍ਹਾਂ ਨੂੰ ਰੱਬ ਵਾਲਾ ਦਰਜਾ ਦਿੱਤਾ ਜਾਂਦਾ ਸੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਗੱਲ ਕਈ ਚੰਗੀ ਲੱਗੀ ਅਤੇ ਉਹ ਸਭ ਕੁਝ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਅਤੇ ਜਿਸ ਕਰਕੇ ਹੁਣ ਉਹ ਬਾਬਾ ਸਾਡੇ ਲਈ ਰੱਬ ਹੈ

ਪਰ ਅਜਿਹਾ ਕੁਝ ਵੀ ਨਹੀਂ ਸਨ ਬਾਬਿਆਂ ਦੇ ਵੱਲੋਂ ਕਰਾਮਾਤ ਦੇ ਨਾਮ ਲੋਕ ਠੱਗੀ ਕੀਤੀਆਂ ਜਾਂਦੀਆਂ ਹਨਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *