ਅੱਧੀ ਰਾਤ ਨੂੰ ਟੋਲ ਪਲਾਜ਼ੇ ਤੇ ਪੈ ਗਿਆ ਪੰਗਾ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੀ ਹੈਰਾਨ ਪ੍ਰੇਸ਼ਾਨ ਕਰਕੇ ਰੱਖ ਦਿੰਦੇ ਹਨ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬੀਆਂ ਦੇ ਨਾਲ ਬਹੁਤ ਸਾਰੇ ਥਾਵਾਂ ਤੇ ਧੱਕਾ ਹੁੰਦਾ ਹੈ ਭਾਵੇਂ ਕਿ ਨਵੀਂ ਸਰਕਾਰ ਬਣ ਚੁੱਕੀ ਹੈ ਪਰ ਫਿਰ ਵੀ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਜਿਥੇ ਲੋਕਾਂ ਨੂੰ ਖ਼ੁਦ ਹੀ ਲੜਨਾ ਪਵੇਗਾ ਗ਼ਲਤ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਪਵੇਗੀ ਕਿਉਂਕਿ ਭਾਵੇਂ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਿਸਟਮ ਵਿਚ ਸੁਧਾਰ ਕੀਤਾ ਜਾਵੇਗਾ ਜਾਂ ਫਿਰ ਉਨ੍ਹਾਂ ਦੇ ਵੱਲੋਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਪਰ ਇਹ ਕਾਨੂੰਨ ਬਣ ਤਾਂ ਜਾਂਦੇ ਹਨ

ਪਰ ਬਹੁਤੇ ਲੋਕਾਂ ਦੇ ਵਲੋਂ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਉਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਲਈ ਉਨੀ ਮਾਰਚ ਤੱਕ ਜਿਹੜੇ ਵੀ ਲੋਕ ਪਹੁੰਚਣਗੇ ਉਨ੍ਹਾਂ ਤੋਂ ਟੋਲ ਪਲਾਜ਼ੇ ਦੀ ਪਰਚੀ ਨਹੀਂ ਲਈ ਜਾਵੇਗੀ ਪਰ ਫਿਰ ਵੀ ਕਈ ਟੋਲ ਪਲਾਜ਼ਿਆਂ ਦੇ ੳੁੱਤੇ ਬਹਿਸਬਾਜ਼ੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਸੰਗਤ ਸ੍ਰੀ ਆਨੰਦਪੁਰ ਸਾਹਿਬ ਦੇ ਲਈ ਜਾ ਰਹੀ ਸੀ ਇਸੇ ਦੌਰਾਨ ਲੱਡਾ ਬੇਨੜਾ ਦਾ

ਜੋ ਟੋਲ ਪਲਾਜ਼ਾ ਹੈ ਉਸ ਦੇ ਉੱਤੇ ਬਹਿਸਬਾਜ਼ੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਨਾਜਾਇਜ਼ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਕ ਪਾਸੇ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੋਈ ਪਰਚੀ ਨਹੀਂ ਘਟੇਗੀ ਤੇ ਦੂਸਰੇ ਪਾਸੇ ਨਾ ਟੋਲ ਪਲਾਜ਼ੇ ਵਾਲਿਆਂ ਦੇ ਵੱਲੋਂ ਧੱਕੇ ਨਾਲ ਹੀ ਪਰਚੀ ਕੱਟਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਇੱਥੇ ਕੁਝ ਸੰਗਤਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਲੱਖਾ ਸਧਾਣਾ ਤੇ ਭਾਨਾ ਸਿੱਧੂ ਦੀ ਜੋ ਟੀਮ ਹੈ ਉਨ੍ਹਾਂ ਦੇ ਨਾਲ ਸਬੰਧਤ ਹਨ ਇਨ੍ਹਾਂ ਦੇ ਵੱਲੋਂ ਇੱਥੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਸੜਕਾਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਇੱਥੇ ਨੌਕਰੀਆਂ ਨਹੀਂ ਦਿੱਤੀਆਂ

ਜਾਂਦੀਆਂ ਬਾਹਰਲੇ ਦੇਸਾਂ ਪਰਦੇਸਾਂ ਦੇ ਵਿਚੋਂ ਲਿਆ ਕੇ ਲੋਕ ਏਥੇ ਨੌਕਰੀਆਂ ਤੇ ਰੱਖੇ ਜਾਂਦੇ ਹਨ ਪੰਜਾਬ ਦੇ ਨੌਜਵਾਨ ਬਾਹਰ ਭੱਜ ਰਹੇ ਹਨ ਪੰਜਾਬ ਦਾ ਬੇੜਾ ਗਰਕ ਹੈ ਅਤੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸੋ ਇੱਥੇ ਵੀਡੀਓ ਬਣਾ ਕੇ ਪਾਈ ਗਈ ਹੈ ਤਾਂ ਇੱਥੇ ਭਾਵੇਂ ਇਨ੍ਹਾਂ ਦੇ ਕੋਲੋਂ ਪਰਚੀ ਨਹੀਂ ਕਟਵਾਈ ਗਈ ਅਤੇ ਇਸੇ ਪ੍ਰਕਾਰ ਨਾਲ ਪੰਜਾਬ ਦੇ ਸਾਰੇ ਹੀ ਲੋਕਾਂ ਨੂੰ ਆਪਣੇ ਅੰਦਰੋਂ ਡਰ ਕੱਢਣਾ ਪਵੇਗਾ ਜੋ ਗਲਤ ਹੋ ਰਿਹਾ ਹੈ ਉਸ ਨੂੰ ਗਲਤ ਕਹਿਣਾ ਪਵੇਗਾ ਇਸ ਦੇ ਨਾਲ ਹੀ ਸਮੱਸਿਆ ਦਾ ਸਮਾਧਾਨ ਨਿਕਲ ਸਕਦਾ ਹੈ ਨਹੀਂ ਤਾਂ ਇਕੱਲੀ ਸਰਕਾਰ ਕੁਝ ਨਹੀਂ ਕਰ ਸਕੇਗੀ।

Leave a Reply

Your email address will not be published.