ਸੰਦੀਪ ਨੰਗਲ ਅੰਬੀਆਂ ਨੂੰ ਕਿਸ ਗੈਂਗਸਟਰ ਦੇ ਵੱਲੋਂ ਗਿਆ ਮਾਰਿਆ ਪੱਤਰਕਾਰ ਨੇ ਖੋਲ੍ਹੇ ਰਾਜ

Uncategorized

ਸੰਦੀਪ ਨੰਗਲ ਅੰਬੀਆਂ ਜਿੱਥੇ ਸਾਨੂੰ ਹਮੇਸ਼ਾ ਦੇ ਲਈ ਛੱਡ ਚਲਿਆ ਗਿਆ ਤੇ ਇਸ ਸੰਦੀਪ ਨੰਗਲ ਅੰਬੀਆਂ ਦੇ ਕਤਲ ਪਿੱਛੇ ਕੌਣ ਜ਼ਿੰਮੇਵਾਰ ਹੈ ਇਸ ਦਾ ਅਜੇ ਤੱਕ ਕੋਈ ਵੀ ਨਾਮ ਸਾਹਮਣੇ ਨਹੀਂ ਆਇਆ ਕਿ ਕਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦਾ ਸੰਦੀਪ ਨੰਗਲ ਅੰਬੀਆਂ ਨਾਕੇ ਕੁਨੈਕਸ਼ਨ ਸੀ ਅਤੇ ਕੀ ਆਪਸ ਵਿੱਚ ਉਨ੍ਹਾਂ ਦੀ ਕੋਈ ਲੜਾਈ ਹੋਈ ਸੀ ਜਾਂ ਕੁਝ ਹੋਰ ਕੀ ਗੱਲ ਸੀ ਪਰ ਹੁਣ ਸੀਨੀਅਰ ਪੱਤਰਕਾਰ ਦੇ ਵੱਲੋਂ ਇਸ ਸਾਰੇ ਕੁਨੈਕਸ਼ਨ ਨੂੰ ਸਾਹਮਣੇ ਲਿਆਂਦਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਦੋ ਹਜਾਰ ਨੌੰ ਤੋਂ ਇਹ ਸਭ ਕੁਝ ਚੱਲ ਰਿਹਾ ਹੈ ਜਿਥੇ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਜਦੋਂ ਸੰਦੀਪ ਨੰਗਲ ਅੰਬੀਆਂ ਦੇ ਵੱਲੋਂ ਕਬੱਡੀ ਵਿੱਚ ਖੇਡਿਆ ਜਾਂਦਾ ਹੈ

ਤਾਂ ਹੌਲੀ ਹੌਲੀ ਜੇਕਰ ਅਸੀਂ ਕਿਸੇ ਗੈਂਗਸਟਰ ਦੇ ਨਾਲ ਖੇਡਦਿਆਂ ਤਾਂ ਸਾਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪੈ ਸਕਦਾ ਹੈ ਤੇ ਉਹ ਅੱਜ ਅਸੀਂ ਸਭ ਕੁਝ ਵੇਖ ਰਹੇ ਕਬੱਡੀ ਜਿਥੇ ਗੈਂਗਸਟਰਾਂ ਦੀ ਅਤੇ ਪੈਸੇ ਵਾਲੀ ਕਬੱਡੀ ਬਣ ਗਈ ਹੈ ਜਿਥੇ ਕਿ ਖਿਡਾਰੀਆਂ ਨੂੰ ਨਾ ਖੇਡਣ ਦੇ ਲਈ ਟੀਮ ਨੂੰ ਹਰਾਉਣ ਦੇ ਲਈ ਅਤੇ ਹੋਰ ਕਾਫ਼ੀ ਗੱਲਾਂ ਕਹੀਆਂ ਜਾਂਦੀਆਂ ਨੇ ਅਜਿਹੇ ਦੇ ਵਿੱਚ ਕਬੱਡੀ ਖੇਡ ਘੱਟ ਸਗੋਂ ਸੌਦੇਬਾਜ਼ੀ ਜ਼ਿਆਦਾ ਲੱਗਦੀ ਉਨ੍ਹਾਂ ਨੇ ਕਿਹਾ ਕਿ ਨੰਗਲ ਅੰਬੀਆ ਦਾ ਓਨਾ ਹੀ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਜੋ ਪਹਿਲਾਂ ਜੇਲ੍ਹਾਂ ਦੇ ਵੇਚਣੇ ਤੇ ਜੱਗੂ ਭਗਵਾਨਪੁਰੀਏ ਦੇ ਵੱਲੋਂ ਕਬੱਡੀ ਖੇਡੀ ਜਾਂਦੀ ਸੀ ਪਰ ਬਾਅਦ ਦੇ ਵਿੱਚੋਂ ਜਿਸ ਤਰ੍ਹਾਂ ਪੁਲੀਸ ਦੀ ਗ੍ਰਿਫ਼ਤ ਵਿੱਚ ਰਹੇ ਨੇ ਤੇ

ਉਸ ਤੋਂ ਬਾਅਦ ਹੋਰ ਵੀ ਬਹੁਤ ਕੁਝ ਬਦਲਾਅ ਵੇਖਣ ਨੂੰ ਮਿਲਿਆ ਪਰ ਜੱਗੂ ਭਗਵਾਨਪੁਰੀਆ ਹਮੇਸ਼ਾ ਹੀ ਕਬੱਡੀ ਚੋਂ ਨ ਸ਼ੇ ਨੂੰ ਖਤਮ ਕਰਨਾ ਚਾਹੁੰਦਾ ਸੀ ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ ਅਤੇ ਉਹ ਜਲਦ ਹੀ ਇਸ ਬਾਰੇ ਦੇ ਵਿਚ ਵੀ ਲੋਕਾਂ ਦੇ ਰੂਬਰੂ ਹੋਣ ਜਾ ਰਿਹਾ ਸੀ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਕੀ ਹੋ ਜਾਣਾ ਹੈ ਪਰ ਹੁਣ ਉਹ ਸਾਡੇ ਦਰਮਿਆਨ ਨਹੀਂ ਰਿਹਾ ਪਰ ਹੁਣ ਸਰਕਾਰਾਂ ਨੂੰ ਇਸ ਮਾਮਲੇ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਅਜਿਹੇ ਗੈਂਗਸਟਰਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਨਾ ਦਿੱਤਾ ਜਾਵੇਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ ਦੇ ਲਈ ਤੁਹਾਨੂੰ ਇਹ

ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

Leave a Reply

Your email address will not be published. Required fields are marked *