ਭਗਵੰਤ ਮਾਨ ਕੱਟੜ ਫੈਨ ਗੁੱਸੇ ਵਿਚ ਗੁਰਪ੍ਰੀਤ ਕੋਟਲੀ ਨੂੰ ਦਿੱਤਾ ਠੋਕਵਾਂ ਜਵਾਬ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਵਿਅਕਤੀ ਦੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਕੋਟਲੀ ਦੇ ਵੱਲੋਂ ਬੜੇ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ ਆਖਿਰਕਾਰ ਉਸ ਨੂੰ ਇਹੋ ਜਿਹੀਆਂ ਗੱਲਾਂ ਬੋਲਣ ਦੀ ਜ਼ਰੂਰਤ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਉਹ ਬੰਦਾ ਫੇਮਸ ਹੋਣਾ ਚਾਹੁੰਦਾ ਹੈ ਜਾਂ ਫਿਰ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੰਦਾ ਹੈ ਜੋ ਕਿ ਬਿਲਕੁਲ ਝੂਠ ਹੈ ਬਿਲਕੁਲ ਗਲਤ ਹੈ ਜੋ ਕਿ ਬਿਲਕੁਲ ਸੱਚ ਨਹੀਂ ਹੈ ਪਹਿਲਾਂ ਤਾਂ ਕੋਟਲੀ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਪੈਰਾਂ ਤੇ ਪੱਗ ਰੋਲ ਦਿੱਤੀ ਜੋ ਕਿ ਕਿਸੇ ਵੀ ਪਾਸਿਓਂ ਠੀਕ ਨਹੀਂ ਹੈ ਬਹੁਤ ਜ਼ਿਆਦਾ ਉਸਨੇ ਗਲਤ ਗੱਲ ਬੋਲੀ ਇਕ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੇ ਵੱਲੋਂ ਇੱਜ਼ਤ ਦਿੱਤੀ ਗਈ ਕਿਉਂਕਿ ਭਗਵੰਤ ਮਾਨ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ ਜਿਸ ਵਜ੍ਹਾ ਕਰਕੇ ਉਨ੍ਹਾਂ ਨੇ ਜਿੱਤ ਤੋਂ ਬਾਅਦ ਆਪਣੀ ਖੁਸ਼ੀ

ਇਸ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਰੱਖੀ ਅਤੇ ਕਿਉਂਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਆਪਣਾ ਗੁਰੂ ਹੀ ਸਮਝਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਹੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਭਗਵੰਤ ਮਾਨ ਨੂੰ ਹੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਫਿਰ ਆਖ਼ਿਰਕਾਰ ਉਹ ਇਨਸਾਨ ਜੇਕਰ ਪਿਆਰ ਵਜੋਂ ਰਿਸਪੈਕਟ ਵਜੋਂ ਅਰਵਿੰਦ ਕੇਜਰੀਵਾਲ ਦੇ ਪੈਰਾਂ ਨੂੰ ਹੱਥ ਵੀ ਲਗਾ ਦਿੰਦਾ ਹੈ ਤਾਂ ਰਸਤੇ ਵਿੱਚ ਵੱਡੀ ਗੱਲ ਕੀ ਹੈ ਉਸ ਦੀ ਆਪਣੀ ਸਮਝ ਹੈ ਉਸ ਨੇ ਆਪਣੇ ਤਰੀਕੇ ਨਾਲ ਭਗਵੰਤ ਮਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਆਪਣਾ ਪਿਆਰ ਵਹਾਇਆ ਗਿਆ ਪਰ ਲੋਕਾਂ ਦੇ ਵਲੋਂ ਇਹ ਮੁੱਦਾ ਚੁੱਕ ਲਿਆ ਗਿਆ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪੈਰਾਂ ਤੇ ਪੱਗ ਰੋਲ ਦਿੱਤੀ ਯਾਰ ਕੁਝ ਤਾਂ ਸ਼ਰਮ ਕਰੋ ਇਹ ਖਾਸ ਕਰਕੇ ਮੈਂ ਗੁਰਪ੍ਰੀਤ ਕੋਟਲੀ ਨੂੰ ਕਹਿਣਾ ਚਾਹੁੰਦਾ ਹਾਂ ਜੋ ਕਿ ਹਰ ਇਕ ਵਿਵਾਦ ਬਿਨਾਂ ਮਤਲਬ ਤੋਂ ਹੀ ਖੜ੍ਹਾ ਕਰ ਦਿੰਦਾ ਹੈ

ਜਿਸ ਤੋਂ ਬਾਅਦ ਗੁਰਪ੍ਰੀਤ ਕੋਟਲੀ ਦੇ ਵੱਲੋਂ ਦੀਪ ਸਿੱਧੂ ਨੂੰ ਗੱਦਾਰ ਬੋਲਿਆ ਗਿਆ ਅਤੇ ਬਹੁਤ ਸਾਰੀਆਂ ਹੋਰ ਗੱਲਾਂ ਦੀਪ ਸਿੱਧੂ ਬਾਰੇ ਉਸ ਨੇ ਬੋਲੀਆਂ ਪਰ ਜਦੋਂ ਸਿੰਘਾਂ ਨੇ ਉਸ ਨੂੰ ਘੇਰ ਲਿਆ ਗਿਆ ਤਾਂ ਉਸ ਤੋਂ ਬਾਅਦ ਉਸਦੇ ਵਲੋਂ ਕਿਹਾ ਗਿਆ ਕਿ ਮੈਂ ਇਹੋ ਜਿਹਾ ਕੁਝ ਵੀ ਨਹੀਂ ਕਿਹਾ ਤੇ ਉਹ ਮੁੱਕਰ ਗਿਆ ਗੁਰਪ੍ਰੀਤ ਕੋਟਲੀ ਪਹਿਲਾਂ ਬਹੁਤ ਹੀ ਚੰਗਾ ਬੰਦਾ ਸੀ ਪਤਾ ਨਹੀਂ ਹੌਲੀ ਹੌਲੀ ਉਸ ਨੂੰ ਕੀ ਹੋ ਰਿਹਾ ਹੈ ਉਹ ਹਰ ਇਕ ਵਿਅਕਤੀ ਦੇ ਨਾਲ ਵਿਗਾੜਦਾ ਜਾ ਰਿਹਾ ਹੈ ਪਹਿਲਾਂ ਮੈਂ ਉਸ ਨੂੰ ਸੁਣਦਾ ਰਹਿੰਦਾ ਸੀ ਉਹ ਬਹੁਤ ਚੰਗੀਆਂ ਗੱਲਾਂ ਕਰਦਾ ਸੀ ਪਰ ਹੁਣ ਲਗਾਤਾਰ ਲੋਕਾਂ ਦੇ ਨਾਲ ਵਿਗਾੜਦਾ ਜਾ ਰਿਹਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *