ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਸਹੁੰ ਚੁੱਕਣ ਤੋਂ ਪਹਿਲਾਂ ਮਾਰੀ ਸਕੂਲ ਵਿਚ ਰੇਡ,ਅਧਿਆਪਕਾਂ ਅਤੇ ਬੱਚਿਆਂ ਨੂੰ ਦਿੱਤੀ ਚਿਤਾਵਨੀ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੀ ਉੱਤੇ ਆਮ ਆਦਮੀ ਪਾਰਟੀ ਦੇ ਇਕ ਐਮ ਐਲ ਏ ਵੱਲੋਂ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਸੀਂ ਪਰਿਵਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਐਮ ਐਲ ਏ ਨੇ ਸਭ ਤੋਂ ਪਹਿਲਾਂ ਇੱਕ ਹਾਸਪਿਟਲ ਦੇ ਵਿਚ ਜਾ ਕੇ ਉੱਥੇ ਦੇ ਡਾਕਟਰਾਂ ਨੂੰ ਮੀਟਿੰਗ ਦੇ ਵਿੱਚ ਸੱਦਿਆ ਅਤੇ ਉਸ ਹਾਸਪਿਟਲ ਦਾ ਜੋ ਹਾਲ ਸੀ ਉਸਦੀ ਉੱਤੇ ਉਨ੍ਹਾਂ ਨੇ ਕਿਹਾ ਕਿ ਆਖਿਰਕਾਰ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਮਰੀਜ਼ਾਂ ਦਾ ਇਲਾਜ ਕਰਦੇ ਹਨ ਜਦਕਿ ਇੱਥੇ ਦੀਆਂ ਕੰਧਾਂ ਇੱਥੋਂ ਦੇ ਬੈਟ ਇੱਥੇ ਦੀਆਂ ਸਹੂਲਤਾਂ ਕਿਸੇ ਵੀ ਤਰੱਕੀ ਦੇ ਨਾਲ ਪੂਰੀਆਂ ਦੇਖਣ ਨੂੰ ਨਜ਼ਰ ਨਹੀਂ ਆ ਰਹੀਆਂ ਹਨ ਆਖਿਰਕਾਰ ਇਸਦੇ ਪਿੱਛੇ ਕੀ ਕਾਰਨ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਅਤੇ ਤੁਹਾਨੂੰ ਹੁਣ ਚੁਕੰਨੇ ਹੋ ਕੇ ਕੰਮ ਕਰਨਾ ਪਵੇਗਾ ਅਸੀਂ ਕਦੋਂ ਵੀ ਕਿਸੇ ਵੇਲੇ ਵੀ ਉਰੇ ਆ ਕੇ ਗੇੜਾ ਮਾਰ ਸਕਦੇ ਹਾਂ

ਅਸੀਂ ਪੰਜਾਬ ਨੂੰ ਸੁਧਾਰਨਾ ਅਤੇ ਤੁਸੀਂ ਸਾਰੇ ਲੋਕਾਂ ਨੇ ਸਾਡਾ ਸਾਥ ਦੇਣਾ ਹੈ ਜੇਕਰ ਕਿਸੇ ਤਰ੍ਹਾਂ ਦੀ ਦੀ ਤੁਹਾਡੀ ਮੇਰੇ ਕੋਲ ਕੰਪਲੇਂਟ ਆਉਂਦੀ ਆ ਜਾਵੇ ਕਿਸੇ ਵੀ ਤਰ੍ਹਾਂ ਦੇ ਵਿਅਕਤੀ ਦੇ ਵੱਲੋਂ ਤੁਹਾਡੀ ਡਾਕਟਰਾਂ ਦੀ ਸ਼ਿਕਾਇਤ ਹੁੰਦੀ ਹੈ ਤਾਂ ਇਸ ਦਾ ਹਰਜਾਨਾ ਭੁਗਤਣ ਦੇ ਲਈ ਤੁਸੀਂ ਤਿਆਰ ਰਹੋ ਇਸਦੇ ਨਾਲ ਹੀ ਇਸ ਐਮਐਲਏ ਦੇ ਵੱਲੋਂ ਸਭ ਤੋਂ ਪਹਿਲਾਂ ਹਾਸਪਿਟਲ ਦੇ ਵਿਚ ਜਾ ਕੇ ਡਾਕਟਰਾਂ ਨੂੰ ਸਮਝਾਇਆ ਗਿਆ ਉੱਥੋਂ ਦੇ ਸਟਾਫ਼ ਨੂੰ ਸਮਝਾਇਆ ਗਿਆ ਜਿਸ ਤੋਂ ਬਾਅਦ ਇਸ ਐਮਐਲਏ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵੀ ਕਿਹਾ ਕਿ ਤੁਸੀਂ ਬੜੇ ਪਿਆਰੇ ਬੱਚਿਓ ਤੁਹਾਨੂੰ ਹਮੇਸ਼ਾ ਹੀ ਜੋ ਤੁਹਾਡੇ ਅਧਿਆਪਕ ਪੜ੍ਹਾਉਂਦੇ ਹਨ ਉਸਦੇ ਉੱਤੇ ਅਮਲ ਕਰਨਾ ਹੈ ਅਤੇ ਨਾਲ ਹੀ ਤੁਹਾਡੇ ਸਕੂਲ ਦੀ ਜੋ ਵੀ ਯੂਨੀਫਾਰਮ ਏ

ਉਸ ਦੇ ਵਿਚ ਤੁਸੀਂ ਹਰ ਰੋਜ਼ ਸਕੂਲ ਦੇ ਵਿਚ ਹਾਜ਼ਰ ਹੋਣਾ ਹੈ ਕਿਸੇ ਦੀ ਬੈਲਟ ਨਹੀਂ ਲੱਗੀ ਹੁੰਦੀ ਹੈ ਕਿਸੇ ਦੇ ਬੂਟ ਨਹੀਂ ਹੁੰਦੇ ਕਿਸੇ ਦੀ ਵਰਦੀ ਨਹੀਂ ਹੁੰਦੀ ਇਹ ਖ਼ਾਸ ਕਰਕੇ ਮੁੰਡਿਆਂ ਦੇ ਵਿਚ ਦੇਖਿਆ ਗਿਆ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਸਕੂਲ ਦੇ ਵਿੱਚ ਵੇਖ ਲਿਆ ਸਭ ਤੋਂ ਪਹਿਲਾਂ ਅਸੀਂ ਸਕੂਲ ਵਾਲਿਆਂ ਦੇ ਉਤੇ ਐਕਸ਼ਨ ਲਵਾਂਗੇ ਅਤੇ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਫ਼ਰਜ਼ ਇੱਕੋ ਈ ਐ ਉਹ ਸਿਰਫ਼ ਪੜ੍ਹਨਾ ਅਨੁਸ਼ਾਸਨ ਦੇ ਨਾਲ ਸਕੂਲਾਂ ਦੇ ਵਿੱਚ ਰਹਿਣਾ ਵੱਡਿਆਂ ਦੀ ਇੱਜ਼ਤ ਕਰਨੀ ਅਧਿਆਪਕਾਂ ਨੂੰ ਪਿਆਰ ਦੇ ਨਾਲ ਗੱਲ ਕਰਨੀ ਤੁਹਾਡਾ ਇਹ ਸਭ ਤੋਂ ਪਹਿਲਾ ਫਰਜ਼ ਹੈ ਇਸ ਮੇਲੇ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਚੰਗੇ ਤਰੀਕੇ ਨਾਲ ਪੜ੍ਹੋ ਫਿਰ ਉਸ ਤੋਂ ਬਾਅਦ ਨੌਕਰੀ ਲਵਾਉਣ ਦਾ ਜ਼ਿੰਮਾ ਮੇਰਾ ਹੈ ਪਰ ਤੁਹਾਨੂੰ ਸਭ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਪੜ੍ਹਨਾ ਪਵੇਗਾ ਅਤੇ ਆਪਣੀ ਡ੍ਰੈੱਸ ਬਿਲਕੁਲ ਸਹੀ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਪਾ ਕੇ ਆਉਣੀ ਏ ਅਨੁਸ਼ਾਸਨ ਦੇ ਵਿਚ ਤੁਸੀਂ ਰਹਿਣਾ ਹੈ ਤਾਂ ਹੀ ਤੁਸੀਂ ਇਸ ਮੁਕਾਮ ਤੱਕ ਹੋ ਸਕਦੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *