ਗੌਤਮ ਗੰਭੀਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹਨ ਜੋ ਕਿ ਸਾਡੇ ਕ੍ਰਿਕਟਰ ਰਹਿ ਚੁੱਕੇ ਹਨ ਅਤੇ ਉਹ ਦਿੱਲੀ ਚ ਐੱਮ ਪੀ ਵੀ ਹਨ ਉਨ੍ਹਾਂ ਦੇ ਵੱਲੋਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਪ੍ਰਤੀ ਬਹੁਤੀ ਜ਼ਿਆਦਾ ਹਮਦਰਦੀ ਜਤਾਉਂਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਇਕ ਟਵੀਟ ਕੀਤਾ ਗਿਆ ਅਦਾਲਤ ਵੱਲੋਂ ਕਿਹਾ ਗਿਆ ਕਿ ਤੁਹਾਡੇ ਕੋਲ ਸਰਕਾਰ ਤਾਂ ਆ ਚੁੱਕੀ ਹੈ ਪਰ ਹੁਣ ਤੁਸੀਂ ਕਿਤੇ ਖਾ ਲਿ ਸ ਤਾ ਨ ਬਣਾਉਣ ਵਾਲਿਆਂ ਤੇ ਨੱਤ ਕੱਸੀ ਜਾਵੇ ਉਨ੍ਹਾਂ ਦਾ ਸਾਫ਼ ਸਾਫ਼ ਇਹ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖਤਰਾ ਹੈ ਅਤੇ ਹੁਣ ਪੰਜਾਬ ਦੇ ਵਿੱਚ ਲੋਕ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਚੁੱਕ ਰਹੇ ਹਨ ਉਹਨਾਂ ਦੇ ਉੱਤੇ ਨੱਥ ਕੱਸੀ ਜਾਵੇ ਇਹ ਘਣੇ ਗੌਤਮ ਗੰਭੀਰ ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਗੌਤਮ ਗੰਭੀਰ ਨੂੰ ਪੰਜਾਬ ਦੀ ਬਹੁਤ ਜ਼ਿਆਦਾ ਫ਼ਿਕਰ ਹੈ
ਅਤੇ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਗੌਤਮ ਗੰਭੀਰ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਤੁਹਾਨੂੰ ਬਾਬਾ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਪਰ ਥੋੜ੍ਹਾ ਜਿਹਾ ਹੁਣ ਪੰਜਾਬ ਦੇ ਵੱਲ ਧਿਆਨ ਰੱਖੋ ਇੱਥੋਂ ਹੀ ਪਤਾ ਲੱਗਦਾ ਹੈ ਕਿ ਗੌਤਮ ਗੰਭੀਰ ਦਾ ਅੰਦਰਲਾ ਸੱਚਾ ਪੰਜਾਬੀ ਜਾਗ ਗਿਆ ਪਰ ਗੌਤਮ ਗੰਭੀਰ ਜੀ ਜਿੱਥੇ ਰਹਿੰਦਾ ਉਥੇ ਰਹਿ ਕੇ ਉੱਥੇ ਗ਼ਦਾਰੀ ਨਹੀਂ ਕਰੀਦੀ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦੇ ਹੋ ਇਹ ਗੱਲ ਬਹੁਤ ਹੀ ਜ਼ਿਆਦਾ ਗਲਤ ਹੈ ਕਿ ਤੁਸੀਂ ਪੰਜਾਬ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਫਿਕਰਮੰਦ ਹਨ ਪਰ ਤੁਸੀਂ ਯੂਪੀ ਵਾਸਤੇ ਬਿਲਕੁਲ ਵੀ ਫਿਕਰਮੰਦ ਨਹੀਂ ਉਹ ਤੁਹਾਡੇ ਲਾਗੇ ਜੋ ਅਦਿੱਤਿਆ ਨਾਥ ਜੋ ਹੁਣੇ ਬਣਿਆ ਹੈ ਉਸ ਨੂੰ ਵੀ ਟਵੀਟ ਕਰਨਾ ਸੀ ਕੀ ਆਦਿੱਤਿਆਨਾਥ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਸੀਐਮ ਬਣ ਚੁੱਕੇ ਹਨ ਪਰ ਜੋ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਦਲਿਤਾਂ ਦੇ ਖਿਲਾਫ ਦੋ ਜੁਰਮ ਹੁੰਦੇ ਹਨ ਜਾਂ ਮੁਸਲਿਮ ਦੇ ਖਿਲਾਫ ਜੋ ਅੱਤਿਆਚਾਰ ਹੁੰਦੇ ਹਨ ਉਸ ਦੇ ਉੱਤੇ ਨੱਥ ਪਾਇਓ ਉਸਨੂੰ ਰੋਕਿਓ
ਕਿਤੇ ਉੱਤਰ ਪ੍ਰਦੇਸ਼ ਕਿਤੇ ਸੀਰੀਆ ਜਾਂ ਅਫਗਾਨੀ ਸਥਾਨ ਦੀ ਤਰ੍ਹਾਂ ਬਰਬਾਦ ਹੀ ਨਾ ਹੋ ਜਾਵੇ ਇਹ ਧਿਆਨ ਦੇਣ ਵਾਲੀ ਗੱਲ ਹੈ ਇਹ ਗੱਦਾਰੀ ਤੁਸੀਂ ਬਿਲਕੁਲ ਵੀ ਨਾ ਕਰੋ ਕਿ ਤੁਸੀਂ ਪੰਜਾਬ ਦੇ ਨਾਲ ਤਾਂ ਵਫ਼ਾਦਾਰੀ ਕਰ ਦਿਓ ਪੰਜਾਬ ਦੇ ਲਈ ਤੁਸੀਂ ਇੰਨੇ ਜ਼ਿਆਦਾ ਫ਼ਿਕਰਮੰਦ ਹੋ ਪਰ ਆਪਣੇ ਆਪਣੇ ਲਾਗੇ ਉੱਤਰ ਪ੍ਰਦੇਸ਼ ਦੇ ਲਈ ਤੁਸੀਂ ਬਿਲਕੁਲ ਫਿਕਰਮੰਦ ਨਾ ਹੋ ਉਸ ਪ੍ਰਦੇਸ਼ ਦੇ ਲਈ ਤੁਹਾਡਾ ਫਿਕਰਮੰਦ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਕਦੇ ਗੂਗਲ ਕਰਕੇ ਵੇਖੋਗੇ ਤਾਂ ਇਹ ਟਵੀਟ ਵਗੈਰਾ ਜੋ ਤੁਸੀਂ ਕੀਤਾ ਹੈ ਤੁਸੀਂ ਆਪ ਨਹੀਂ ਕੀਤਾ ਹੁਣ ਇਹ ਤਾਂ ਸੋਨੂੰ ਬਸ ਵਿਹਲੇ ਖਾਣ ਦੀ ਜੋ ਆਦਤ ਲੱਗੀ ਹੋਈ ਹੈ ਕਿਉਂਕਿ ਗੂਗਲ ਦੇ ਵਿੱਚ ਜਦੋਂ ਤੁਸੀਂ ਸਰਚ ਮਾਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਗ਼ਰੀਬ ਲੋਕਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਅੱਤਿਆਚਾਰ ਕੀਤੇ ਜਾਂਦੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !