ਲੱਖੇ ਸਿਧਾਣੇ ਖ਼ਿਲਾਫ਼ ਬਕਵਾਸ ਕਰਨ ਵਾਲੇ ਸੁਖਬੀਰ ਨੂੰ ਸਿੰਘਾਂ ਨੇ ਦਿੱਤਾ ਖੁੱਲ੍ਹਾ ਚੈਲੇਂਜ,ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਮੋੜ ਤੋਂ ਮੌਜੂਦਾ MLA ਮਾਈਸਰਖਾਨਾ ਨੂੰ ਉਸ ਦੀ ਔਕਾਤ ਦੱਸਣ ਲੱਗਿਆ ਹਾਂ ਜਿਹੜਾ ਕਿ ਕੱਲ ਕਾਫੀ ਗਲਤ ਤਰੀਕੇ ਦੇ ਨਾਲ ਲੱਖਾ ਸਿਧਾਣਾ ਨੂੰ ਚੌਲ ਅਤੇ ਫੰਡ ਮੰਗਵਾਉਣ ਵਾਲਾ ਕਹਿ ਰਿਹਾ ਹੈ ਲੱਖਾ ਸਧਾਣਾ ਦੀ ਰੀਸ ਮਿਸਲਖਾਨਿਆਂ ਤੂੰ ਕਦੇ ਜ਼ਿੰਦਗੀ ਦੇ ਵਿੱਚ ਆਪਣੀ ਪੂਰੀ ਵਾਹ ਲਗਾ ਦੇਵੇ ਤਾਂ ਵੀ ਲੱਖਾ ਸਧਾਣਾ ਦੀ ਵਰਗਾ ਬਿਲਕੁਲ ਵੀ ਨਹੀਂ ਕਰ ਸਕਦਾ ਲਖਨਊ ਇਨਸਾਨ ਹੈ ਜਿਸਦੇ ਵੱਲੋਂ ਸੈਂਟਰ ਸਰਕਾਰਾਂ ਦੇ ਨਾਲ ਮੱਥੇ ਲਗਾਏ ਗਏ ਹਨ ਤੂੰ ਐਮਐਲਏ ਬਣ ਗਿਆ ਲੋਕਾਂ ਨੇ ਹਵਾ ਵਿੱਚ ਬਣਾ ਦਿੱਤਾ ਕਿਉਂਕਿ ਇਹ ਸਾਰੀਆਂ ਵੋਟਾਂ ਜਿਹੜੀਆਂ ਤੁਹਾਨੂੰ ਪਈਆਂ ਹਨ ਇਹ ਸਿਰਫ਼ ਭਗਵੰਤ ਮਾਨ ਦੇ ਨਾਮ ਤੇ ਪਈਆਂ ਹਨ

ਅਤੇ ਤੇਰੀ ਕੋਈ ਔਕਾਤ ਨਹੀਂ ਸੀ ਕਿ ਤੂੰ ਜਿੱਤ ਜਾਵੇ ਪਰ ਸਿਰਫ਼ ਭਗਵੰਤ ਮਾਨ ਅਜਿਹਾ ਪੰਜਾਬ ਦੇ ਵਿੱਚ ਵਿਅਕਤੀ ਸੀ ਜਿਸ ਦੇ ਨਾਮ ਨੂੰ ਲੋਕਾਂ ਨੇ ਵੋਟਾਂ ਪਾਈਆਂ ਹਨ ਕਿਉਂਕਿ ਦੂਜੀਆਂ ਪਾਰਟੀਆਂ ਦੇ ਵੱਲੋਂ ਲੋਕ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ ਚੁੱਕੇ ਸਨ ਜਿਸ ਵਜ੍ਹਾ ਕਰਕੇ ਭਗਵੰਤ ਮਾਨ ਦੇ ਨਾਮ ਉੱਤੇ ਹੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਹਨ ਇਕੱਲੇ ਅਠਾਈ ਹਜ਼ਾਰ ਲੋਕ ਲੱਖੇ ਦੀ ਆਜ਼ਾਦ ਸੋਚ ਦੇ ਨਾਲ ਖੜ੍ਹ ਗਏ ਜੇਕਰ ਤੂੰ ਬਿਨਾਂ ਪਾਰਟੀ ਤੋਂ ਲੱਖਾ ਸਧਾਣਾ ਦੇ ਨਾਲ ਆ ਕੇ ਖੜ੍ਹ ਕੇ ਲੜਕੇ ਵਫ਼ਾ ਪੀਡ਼ਤ ਨੂੰ ਪਤਾ ਲੱਗ ਜਾਵੇਗਾ ਕਿ ਆਖਿਰਕਾਰ ਤੂੰ ਕਿੰਨੇ ਕੁ ਪਾਣੀ ਚ ਹੈ ਕਦੇ ਤੈਨੂੰ ਪਤਾ ਲੱਗ ਜਾਵੇਗਾ ਕਿ ਆਖਿਰਕਾਰ ਤੁਹਾਡੀ ਦਿਸ਼ਾ ਕੀ ਹੈ ਤੁਹਾਨੂੰ ਕੋਈ ਨਹੀਂ ਪੁੱਛਦਾ ਹੈ ਸਿਰਫ ਭਗਵੰਤ ਮਾਨ ਦੀ ਤੁਹਾਡੇ ਉੱਤੇ ਕਿਰਪਾ ਹੋ ਗਈ ਉਸ ਦੇ ਮੂੰਹ ਨੂੰ ਵੋਟਾਂ ਪੈਣਗੀਆਂ ਨਹੀ ਤੁਹਾਨੂੰ ਕਿਸੇ ਨੇ ਪੁੱਛਣਾ ਤੱਕ ਵੀ ਨਹੀਂ

ਜ਼ਿੰਦਗੀ ਦੇ ਵਿੱਚ ਕਦੇ ਵੀ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਬਾਦਲ ਵਰਗੇ ਕੈਪਟਰ ਵਰਗੇ ਜਿੰਨੇ ਵੀ ਇਹ ਹੋਏ ਹਨ ਇਹ ਹੰਕਾਰ ਤੇ ਹੀ ਮਾਰੇ ਹੋਏ ਸੀ ਜਿਨ੍ਹਾਂ ਨੂੰ ਅੱਜ ਉਨ੍ਹਾਂ ਦੀ ਔਕਾਤ ਲੋਕਾਂ ਨੇ ਦਿਖਾ ਦਿੱਤੀ ਹੈ ਇਸ ਲਈ ਹੰਕਾਰ ਕਿਸੇ ਵੀ ਚੀਜ਼ ਦਾ ਨਹੀਂ ਕਰਨਾ ਚਾਹੀਦਾ ਹੈ ਅੱਜ ਜੇਕਰ ਤੁਸੀਂ ਸੱਤਾ ਵਿੱਚ ਆਏ ਹੋ ਤਾਂ ਤੁਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਅਤੇ ਜੇਕਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਸੱਤਾ ਮਿਲੀ ਹੈ ਤਾਂ ਅੱਜ ਸਿਰਫ਼ ਭਗਵੰਤ ਮਾਨ ਦੀ ਵਜ੍ਹਾ ਕਰਕੇ ਮਿਲਿਆ ਨਹੀਂ ਤਾਂ ਤੁਹਾਨੂੰ ਕਿਸੇ ਨੇ ਪੁੱਛਣਾ ਤੱਕ ਵੀ ਨਹੀਂ ਸੀ ਕਿ ਆਖਿਰਕਾਰ ਤੁਸੀਂ ਕੌਣ ਓ ਤੁਹਾਨੂੰ ਜਾਣਦਾ ਕੌਣ ਏ ਇਹ ਤਾਂ ਭਗਵੰਤ ਮਾਨ ਕਰਕੇ ਪੰਜਾਬੀਆਂ ਨੇ ਇਸ ਵਾਰ ਨਵੀਂ ਪਾਰਟੀ ਲੈ ਆਂਦੀ ਹੈ ਜੇਕਰ ਭਗਵੰਤ ਮਾਨ ਦੀ ਜਗ੍ਹਾ ਕੋਈ ਹੋਰ ਮੁੱਖਮੰਤਰੀ ਖੜ੍ਹਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਵੋਟ ਤੱਕ ਨਹੀਂ ਪੈਣੀ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.