ਭਗਵੰਤ ਮਾਨ ਨੇ ਵੇਖੋ ਪ੍ਰੈੱਸ ਕਾਨਫ਼ਰੰਸ ਕਰਦੇ ਸਮੇਂ ਕੀ ਕਿਹਾ’ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਕਥਿਤ ਵਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਭਗਵੰਤ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਇਸਦੇ ਨਾਲ ਹੀ ਭਗਵੰਤ ਮਾਨ ਦੇ ਦੁਆਰਾ ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਮੇਰੇ ਤੇ ਵਿਸਵਾਸ਼ ਜਤਾਇਆ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਜਿਸ ਤਰੀਕੇ ਦੇ ਨਾਲ ਮਿਆਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਹਾਂ ਇਹ ਸਾਰਾ ਕੁਝ ਮੇਰੇ ਵੀਰ ਭੈਣ ਭਰਾਵਾਂ ਦੀ ਵਜ੍ਹਾ ਕਰਕੇ ਹੀ ਅੱਜ ਮੈਂ ਇੱਥੇ ਪਹੁੰਚਿਆ ਹਾਂ ਅਤੇ ਮੈਂ ਹੁਣ ਪੰਜਾਬ ਨੂੰ ਬੱਦਲਾਂ ਦਾ ਅਤੇ ਨਵਾਂ ਪੰਜਾਬ ਸਿਰਜਣ ਦੀ ਪੂਰੀ ਕੋਸ਼ਿਸ਼ ਕਰਾਂਗਾ ਭਗਵੰਤ ਮਾਨ ਨੇ ਕਿਹਾ ਕਿ ਜਿਹੜੀਆਂ ਗਾਰੰਟੀਆਂ ਅਸੀ ਨੇ ਲੋਕਾਂ ਨੂੰ ਦਿੱਤੀਆਂ ਅਤੇ ਜਿਨ੍ਹਾਂ ਗਰੰਟੀਆਂ ੳੁੱਤੇ ਲੋਕਾਂ ਨੇ ਯਕੀਨ ਕੀਤਾ

ਮੈਂ ਉਨ੍ਹਾਂ ਨੂੰ ਪੂਰਾ ਕਰਾਂਗਾ ਜੋ ਵੀ ਮੈਂ ਗੱਲਾਂ ਕਹੀਆਂ ਹਨ ਮੈਂ ਹਰ ਇੱਕ ਗੱਲ ਨੂੰ ਪੂਰਾ ਕਰਾਂਗਾ ਅਤੇ ਮੈਂ ਪੰਜਾਬ ਨੂੰ ਦੁਬਾਰਾ ਤੋਂ ਪੰਜਾਬ ਬਣਾਉਣ ਦੀ ਜੋ ਲੜਾਈ ਹੈ ਉਸ ਨੂੰ ਲੜਨ ਦੇ ਲਈ ਪਰਮਾਤਮਾ ਮੈਨੂੰ ਬਲ ਬਖ਼ਸ਼ੇ ਅਤੇ ਤੁਹਾਡੀ ਭੈਣ ਭਰਾਵਾਂ ਦਾ ਪਿਆਰ ਮੇਰੇ ਨਾਲ ਇਸ ਤਰੀਕੇ ਨਾਲ ਬਣਿਆ ਰਹੇ ਭਗਵੰਤ ਮਾਨ ਮੁੱਖ ਮੰਤਰੀ ਬਣ ਚੁੱਕੇ ਹਨ ਪਰ ਉਨ੍ਹਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਘਮੰਡ ਦੇਖਣ ਨੂੰ ਨਜ਼ਰ ਨਹੀਂ ਆ ਰਿਹਾ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਜੇਕਰ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਪਹਿਲਾਂ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਨਿਮਾਣਾ ਹੋ ਕੇ ਉੱਥੇ ਮੱਥਾ ਟੇਕਣ ਜਾਵਾਂਗਾ ਮੈਂ ਮੁੱਖ ਮੰਤਰੀ ਬਣ ਗਏ ਇਸ ਦਾ ਮਤਲਬ ਵੀ ਨਹੀਂ ਹੈ ਕੀ ਮੇਰੇ ਹਾਵ ਭਾਵ ਬਦਲ ਜਾਣਗੇ ਬਿਲਕੁਲ ਵੀ ਨਹੀਂ ਮੈਂ ਜਿਵੇਂ ਦਾ ਸੀ ਉਵੇਂ ਦਾ ਹੀ ਹਾਂ

ਮੈਂ ਅੱਜ ਵੀ ਲੋਕਾਂ ਦੇ ਵਿੱਚ ਵਿਚਰਦਾ ਹਾਂ ਅਤੇ ਲਗਾਤਾਰ ਵਿਚਰਦਾ ਰਹਾਂਗਾ ਲੋਕਾਂ ਦਾ ਹੀ ਮੁੱਖਮੰਤਰੀ ਮੈਨੂੰ ਬਣਾਇਆ ਗਿਆ ਹੈ ਅਤੇ ਮੈਂ ਲੋਕਾਂ ਦੀ ਸੇਵਾ ਕਰਨ ਦੇ ਲਈ ਆਇਆ ਹਾਂ ਬਸ ਪੰਜਾਬ ਦੇ ਵਿੱਚ ਜੋ ਮਾਫ਼ੀਆ ਰਾਜ ਚੱਲਦਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵੱਡੇ ਵੱਡੇ ਸਵਾਲ ਉੱਠਦੇ ਹਨ ਜਿਵੇਂ ਕਿ ਸਾਡੇ ਬੇਰੁਜ਼ਗਾਰ ਬੱਚੇ ਸੜਕਾਂ ਦਿੱਤੇ ਧਰਨੇ ਦਿੰਦੇ ਹਨ ਮੇਹਰਾ ਚੀਜ਼ਾਂ ਨੂੰ ਸੁਧਾਰਨਾ ਚਾਹੁੰਦਾ ਹਾਂ ਅਤੇ ਬਹੁਤ ਜਲਦੀ ਮੈਂ ਇਨ੍ਹਾਂ ਚੀਜ਼ਾਂ ਨੂੰ ਸੁਧਾਰਾਂਗਾ ਅਤੇ ਤੁਹਾਡੇ ਪਿਆਰ ਦੇ ਨਾਲ ਮੈਂ ਇਸੇ ਤਰੀਕੇ ਨਾਲ ਇਹ ਜੰਗ ਲੜਾਂਗੇ ਅਤੇ ਜਿੰਨਾ ਹੋ ਸਕੇ ਮੈਂ ਪੂਰਾ ਹੰਡਰਡ ਪਰਸੈਂਟ ਆਪਣਾ ਦੇਵਾਂਗਾ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਨੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੁੰ ਨਹੀਂ ਚੁੱਕੀ ਹੈ ਉਨ੍ਹਾਂ ਦੇ ਵੱਲੋਂ ਸਹੁੰ ਚੁੱਕੀ ਜਾਣੀ ਹੈ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *