ਭਾਨਾ ਸਿੱਧੂ ਦਾ ਪੈ ਗਿਆ ਪੰਗਾ,ਵੀਡੀਓ ਹੋਈ ਵਾਇਰਲ

Uncategorized

ਭਾਨਾ ਸਿੱਧੂ ਦੇ ਬਾਰੇ ਤੁਸੀਂ ਸਾਰੇ ਲੋਕ ਜਾਣਦੇ ਹੋ ਉਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਜਾਂਦੀ ਹੈ ਅਤੇ ਅਕਸਰ ਹੀ ਜਦੋਂ ਉਨ੍ਹਾਂ ਦੇ ਵੱਲੋਂ ਕਿਸੇ ਮੁੱਦੇ ਉੱਤੇ ਗੱਲ ਕੀਤੀ ਜਾਂਦੀ ਹੈ ਉਨ੍ਹਾਂ ਦੇ ਵੱਲੋਂ ਪੂਰੀ ਰਿਸਰਚ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਤੁਹਾਨੂੰ ਇਸ ਗੱਲ ਬਾਰੇ ਵੀ ਪਤਾ ਹੋਵੇਗਾ ਕਿ ਭਾਨਾ ਸਿੱਧੂ ਇੱਕ ਉਹ ਵਿਅਕਤੀ ਹੈ ਜਿਸਦੇ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ ਉਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਪੂਰਾ ਜ਼ੋਰ ਲਗਾਇਆ ਗਿਆ ਅਤੇ ਨੌਜਵਾਨਾਂ ਨੂੰ ਇਕੱਠਾ ਕੀਤਾ ਗਿਆ ਤੁਸੀਂ ਦੇਖਿਆ ਹੋਵੇਗਾ ਕਿ ਭਾਨਾ ਸਿੱਧੂ ਹਮੇਸ਼ਾ ਹੀ ਲੱਖਾ ਸਧਾਣਾ ਅਤੇ ਉਸ ਦੀ ਟੀਮ ਦੇ ਨਾਲ ਹਮੇਸ਼ਾਂ ਜੁੜੇ ਰਹਿੰਦੇ ਸੀ

ਅਤੇ ਹਮੇਸ਼ਾਂ ਹੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਈ ਮੁੱਦਿਆਂ ਤੇ ਅਤੇ ਉਨ੍ਹਾਂ ਦੇ ਦੁਬਾਰਾ ਗੱਲ ਕੀਤੀ ਜਾਂਦੀ ਸੀ ਪਰ ਹੁਣ ਲਗਾਤਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਨਾ ਸਿੱਧੂ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਸਾਨੂੰ ਟੋਲ ਪਲਾਜੇ ਵਾਲੇ ਲਗਾਤਾਰ ਲੁੱਟ ਰਹੇ ਹਨ ਇਨ੍ਹਾਂ ਦੇ ਵੱਲੋਂ ਦੱਸਿਆ ਗਿਆ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਸਾਨੂੰ ਪੰਜ ਟੋਲ ਪਲਾਜ਼ੇ ਮਿਲਦੇ ਹਨ ਅਤੇ ਜੇਕਰ ਇਨ੍ਹਾਂ ਟੋਲ ਪਲਾਜ਼ਿਆਂ ਦਿੱਤੇ ਅਸੀਂ ਪੈਸੇ ਦੇਣਾ ਸ਼ੁਰੂ ਕਰੀਏ ਤਾਂ ਪੰਜ ਟੋਲ ਪਲਾਜ਼ਾ ਤੱਕ ਤਕਰੀਬਨ ਸਾਢੇ ਸੱਤ ਸੌ ਰੁਪਿਆ ਲੱਗ ਜਾਂਦਾ ਹੈ ਆਖਿਰਕਾਰ ਸਾਨੂੰ ਕਿਸ ਤਰੀਕੇ ਦੇ ਨਾਲ ਲੁੱਟਿਆ ਜਾ ਰਿਹਾ ਹੈ

ਅਸੀਂ ਹਰ ਇੱਕ ਚੀਜ਼ ਦਾ ਟੈਕਸ ਦਿੰਦੇ ਹਾਂ ਪਰ ਫੇਰ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਟੌਲ ਪਲਾਜ਼ੇ ਦੇ ਉੱਤੇ ਜਦੋਂ ਇਕ ਬਹੁਤ ਵੱਡੀ ਗੱਡੀਆਂ ਦੀ ਲਾਈਨ ਲੱਗ ਜਾਂਦੀ ਹੈ ਕਿਉਂਕਿ ਟੋਲ ਪਲਾਜ਼ਿਆਂ ਨੂੰ ਇੱਕੋ ਹੁਕਮ ਜਾਰੀ ਹੁੰਦਾ ਹੈ ਕਿ ਉਹ ਸੌ ਮੀਟਰ ਤੋਂ ਜ਼ਿਆਦਾ ਲਾਈਨ ਨਹੀਂ ਲਗਾ ਸਕਦੇ ਹਨ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਅੱਜਕੱਲ੍ਹ ਤੁਸੀਂ ਦੇਖ ਸਕਦੇ ਹੋ ਕਿ ਆਖਰ ਕਿੰਨਾ ਕੁ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਟੋਲ ਪਲਾਜ਼ੇ ਦੇ ਉੱਤੇ ਜਿੰਨੇ ਵੀ ਕਰਮਚਾਰੀ ਸੀ ਉਨ੍ਹਾਂ ਦੇ ਵੱਲੋਂ ਚਾਰ ਲੈਨਾ ਚਾਰੇ ਲਾਈਨਾਂ ਦੇ ਵਿਚ ਇੰਨੀ ਜ਼ਿਆਦਾ ਟਰੈਫਿਕ ਅਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਪਾਲੀ ਸਿੱਧੂ ਦੇ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ

ਕਿ ਆਖਿਰਕਾਰ ਤੁਸੀਂ ਸੋਚ ਲਵੋ ਜੇਕਰ ਕੋਈ ਐਂਬੂਲੈਂਸ ਪਿੱਛੇ ਫਸੀ ਹੋਵੇ ਅਤੇ ਆਖਰਕਾਰ ਜਦੋਂ ਚਾਰੇ ਲਾਈਨਾਂ ਬਿਜ਼ੀ ਹਨ ਤਾਂ ਐਂਬੂਲੈਂਸ ਕਿਸ ਰਸਤੇ ਉੱਤੇ ਅਤੇ ਕਿਸ ਤਰ੍ਹਾਂ ਗੁਜ਼ਰੇਗੀ ਇਸ ਗੱਲ ਦੇ ਉੱਤੇ ਭੰਨ ਸਿੱਧੂ ਦੀ ਬਹਿਸਬਾਜ਼ੀ ਨਾਲ ਲੋਕਾਂ ਦੇ ਨਾਲ ਹੋ ਜਾਂਦੀ ਹੈ ਜਿੰਨੇ ਵੀ ਉੱਥੇ ਲੋਕ ਮੌਜੂਦ ਹੁੰਦੇ ਹਨ ਵੱਧ ਨਾਲ ਬਹਿਸਬਾਜ਼ੀ ਹੋ ਜਾਂਦੀ ਹੈ ਅਤੇ ਇਸਦੇ ਨਾਲ ਹੀ ਉੱਤੇ ਮੌਕੇ ਤੇ ਪੁਲਸ ਕਰਮਚਾਰੀ ਵੀ ਪਹੁੰਚ ਜਾਂਦੇ ਹਨ ਹਾਲਾਂਕਿ ਪੁਲਸ ਕਰਮਚਾਰੀਆਂ ਦੇ ਨਾਲ ਵੀ ਭਾਨਾ ਸਿੱਧੂ ਦੀ ਬਹਿਸ ਹੋ ਜਾਂਦੀ ਹੈ ਪਰ ਉਨ੍ਹਾਂ ਪੁਲੀਸ ਕਰਮਚਾਰੀਆਂ ਨੂੰ ਭੰਨ ਸਿੱਧੂ ਵੱਲੋਂ ਸਵਾਲ ਪੁੱਛੇ ਜਾਂਦੇ ਹਨ ਕਿ ਆਖਿਰਕਾਰ ਤੁਹਾਡੀ ਡਿਊਟੀ ਕੀ ਐ ਤੁਹਾਨੂੰ ਟ੍ਰਾਫਿਕ ਘਟਾਉਣ ਦੇ ਲਈ ਇੱਥੇ ਖੜ੍ਹਾਇਆ ਜਾਂਦਾ ਹੈ

ਪਰ ਤੁਸੀਂ ਵੀ ਆਪਣੀ ਆਰਾਮ ਦੇ ਨਾਲ ਬੈਠੇ ਹੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਵਿਅਕਤੀ ਇੰਨੀ ਜ਼ਿਆਦਾ ਐਮਰਜੈਂਸੀ ਦੇ ਰੂਪ ਵਿਚ ਹੋਵੇ ਜਾਂ ਕੋਈ ਬਿਮਾਰ ਹੋਵੇ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਦੋ ਦੋ ਘੰਟੇ ਇਥੇ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *