ਕੁੜੀ ਨੇ ਰੋ ਰੋ ਕੇ ਕਿਹਾ ਸਾਨੂੰ ਇੱਥੋਂ ਬਚਾ ਲਵੋ,ਭਾਰਤ ਸਰਕਾਰ ਨੂੰ ਕੀਤੀ ਹੱਥ ਜੋੜ ਬੇਨਤੀ

Uncategorized

ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਕੁੜੀ ਜੋ ਕਿ ਯੂਕਰੇਨ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਲ ਦੇ ਰਾਹੀਂ ਲੋਕਾਂ ਦੇ ਅੱਗੇ ਇੱਕ ਵੀਡਿਓ ਪਾਉਂਦੀਆਂ ਇਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਉਸ ਜਗ੍ਹਾ ਦੇ ਉੱਤੇ ਅਟਕੇ ਚੁੱਕੇ ਹਾਂ ਜਿੱਥੇ ਨਾ ਕੋਈ ਸਾਡੀ ਹੈਲਪ ਕਰ ਰਿਹਾ ਹੈ ਅਤੇ ਨਾ ਹੀ ਸਾਨੂੰ ਕੋਈ ਅਤੇ ਪੁੱਛ ਰਿਹਾ ਹੈ ਉਸਦੇ ਵੱਲੋਂ ਕਿਹਾ ਗਿਆ ਕਿ ਯੂਕਰੇਨ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਇੱਥੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ ਅਤੇ ਦੂਜੇ ਪਾਸੇ ਉਸ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਦਿਖਾਇਆ ਜਾ ਰਿਹਾ ਹੈ

ਕਿ ਬਹੁਤ ਸਾਰੇ ਬੱਚਿਆਂ ਨੂੰ ਬਚਾਇਆ ਜਾ ਰਿਹਾ ਹੈ ਪਰ ਸਾਨੂੰ ਕਿਤੇ ਵੀ ਮੱਦਦ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਸਾਨੂੰ ਕੋਈ ਇਹੋ ਜਿਹਾ ਵਿਅਕਤੀ ਦਿਖਾਈ ਦਿੱਤਾ ਜੋ ਸਾਡੀ ਮਦਦ ਕਰਨ ਲਈ ਆਇਆ ਹੋਵੇ ਇਸ ਦੇ ਨਾਲ ਹੀ ਇਸ ਕੁੜੀ ਦੇ ਵੱਲੋਂ ਰੋਂਦੇ ਹੋਏ ਕਿਹਾ ਗਿਆ ਕਿ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਈਸਟ ਸਾਈਡ ਤੇ ਜੋ ਸੀਟੀਆਂ ਹਨ ਉੱਥੇ ਵਿਚ ਬਹੁਤ ਸਾਰੇ ਭਾਰਤੀ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਕਿਉਂਕਿ ਭਾਰਤੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਲਈ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਇੱਥੋਂ ਕੱਢ ਲੈਣਾ ਚਾਹੀਦਾ ਹੈ

ਇਸ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਕੀਵ ਦੇ ਵਿੱਚ ਹਾਲਾਤ ਇੰਨੇ ਜ਼ਿਆਦਾ ਖਰਾਬ ਹਨ ਕਿ ਉਥੇ ਦੇ ਲੋਕ ਹੁਣ ਨਿਕਲ ਵੀ ਨਹੀਂ ਸਕਦੇ ਬੇਸ਼ੱਕ ਹੁਣ ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਕੀਵ ਦੇ ਵਿੱਚੋਂ ਜਲਦੀ ਤੋਂ ਜਲਦੀ ਨਿਕਲਿਆ ਜਾਵੇ ਪਰ ਇਹ ਵੇਲਾ ਬਿਲਕੁਲ ਵੀ ਦੱਸਣ ਵਾਲਾ ਨਹੀਂ ਸੀ ਸਗੋਂ ਪਹਿਲਾਂ ਹੀ ਭਾਰਤ ਸਰਕਾਰ ਨੂੰ ਇਸ ਉੱਤੇ ਨੋਟੀਫਿਕੇਸ਼ਨ ਕੱਢ ਦੇਣਾ ਚਾਹੀਦਾ ਸੀ ਕਿ ਇੱਥੋਂ ਜਲਦੀ ਤੋਂ ਜਲਦੀ ਨਿਕਲ ਜਾਓ ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਖੁਫੀਆ ਏਜੰਟ ਹੁੰਦੇ ਹਨ ਉਨ੍ਹਾਂ ਦੇ ਵੱਲੋਂ ਇਹ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਕਿ ਸਤੀਸ਼ ਦੇ ਕੀ ਹਾਲਾਤ ਹਨ ਪਰ ਭਾਰਤ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਸੀ

ਕਿ ਯੂਕਰੇਨ ਦੇ ਵਿੱਚੋਂ ਜਲਦੀ ਜਲਦੀ ਨਿਕਲੋ ਪਰ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਅਤੇ ਹੁਣ ਅਸੀਂ ਬੁਰੇ ਤਰੀਕੇ ਦੇ ਨਾਲ ਯੂਕਰੇਨ ਦੇ ਵਿੱਚ ਫਸ ਚੁੱਕੀਆਂ ਆਲੇ ਦੁਆਲੇ ਬੰਬ ਧਮਾਕੇ ਹੋ ਰਹੇ ਹਨ ਕਿਤੇ ਵੀ ਨਿਕਲ ਨੂੰ ਜਗ੍ਹਾ ਨਹੀਂ ਹੈ ਅਤੇ ਹੁਣ ਅਸੀਂ ਜਾਈਏ ਤਾਂ ਜਾਈਏ ਕਿੱਥੇ ਰਸ਼ੀਅਨ ਆਦਮੀ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਕੋਈ ਸਾਡੀ ਮੱਦਦ ਨਹੀਂ ਕਰ ਰਿਹਾ ਹੈ ਇਸ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਬੰਕਰ ਦੇ ਵਿੱਚ ਜਾਣਾ ਪੈਂਦਾ ਹੈ ਅਤੇ ਜਦੋਂ ਬੰਬ ਧਮਾਕੇ ਬੰਦ ਹੋ ਜਾਂਦੇ ਹਨ ਅਸਾਨੂੰ ਫੇਰ ਬਾਹਰ ਨਿਕਲਣਾ ਪੈਂਦਾ ਹੈ ਅਤੇ ਜਦੋਂ ਫੇਰ ਬੰਬ ਧਮਾਕਾ ਹੁੰਦਾ ਹੈ ਅਸੀਂ ਫੇਰ ਬੰਕਰ ਦੇ ਵਿੱਚ ਚਲੇ ਜਾਂਦੇ ਹਾਂ

ਇਸ ਕੁੜੀ ਦੇ ਵਲੋਂ ਸਾਫ ਸਾਫ ਕਿਹਾ ਗਿਆ ਕਿ ਇੱਥੇ ਕੋਈ ਗੌਰਮਿੰਟ ਮਦਦ ਨਹੀਂ ਕਰ ਰਹੀ ਹੈ ਇਸ ਕੁਡ਼ੀ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੇ ਬੱਚੇ ਪੋਲੈਂਡ ਦੇ ਨੇਡ਼ੇ ਜਾਫਰ ਰੋਮਾਨੀਆ ਦੇ ਨਜ਼ਦੀਕ ਯੂਕਰੇਨ ਵਿੱਚ ਰਹਿੰਦੇ ਸੀ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ ਪਰ ਜੋ ਬੱਚੇ ਰਸ਼ੀਆ ਦੇ ਬਾਰਡਰ ਦੇ ਨਾਲ ਕੁਝ ਦੂਰੀ ਤੇ ਰਹਿੰਦੇ ਹਨ ਉਹ ਬੁਰੇ ਤਰੀਕੇ ਦੇ ਨਾਲ ਫਸੇ ਹੋਏ ਹਨ ਉਨ੍ਹਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਆ ਰਹੀ ਹੈ ਕਿਉਂਕਿ ਜਿਹੜੇ ਪੋਲੈਂਡ ਜਾਂ ਰੋਮਾਨੀਆ ਦੇ ਬੋਰਡ ਦੇ ਨਜ਼ਦੀਕ ਸੀ ਉਹ ਤਾਂ ਬਹੁਤ ਜ਼ਿਆਦਾ ਖੁਸ਼ ਹਨ ਕਿਉਂਕਿ ਉੱਥੇ ਕੁਝ ਹੋਇਆ ਹੀ ਨਹੀਂ ਅਸਲ ਦੇ ਵਿਚ ਕੀਵ ਤੇ ਰਸ਼ੀਆ ਦੇ ਜਾਣ ਲੱਗਦੇ ਬੋਰਡਾਂ ਦਾ ਇਸ ਵੇਲੇ ਬੁਰਾ ਹਾਲ ਹੈ

ਅਤੇ ਉਨ੍ਹਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜੇ ਇੱਥੇ ਫਸੇ ਹੋਏ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *