ਭਾਰਤੀ ਅੰਬੈਸੀ ਫੋਨ ਵੀ ਨਹੀਂ ਚੁੱਕ ਰਹੀ,ਮਦਦ ਤਾਂ ਦੂਰ ਦੀ ਗੱਲ ਹੈ ,ਕੁੜੀ ਨੇ ਕੀਤੇ ਖੁਲਾਸੇ

Uncategorized

ਰੂਸ ਅਤੇ ਯੂਕਰੇਨ ਦੇ ਵਿਚਕਾਰ ਇਕ ਬਹੁਤ ਵੱਡੀ ਜੰਗ ਛਿੜ ਚੁੱਕੀ ਹੈ ਅਤੇ ਇਹ ਜੰਗ ਰੁਕਣ ਦਾ ਨਾਮ ਬਿਲਕੁਲ ਵੀ ਨਹੀਂ ਲੈ ਰਹੀ ਹੈ ਲੋਕ ਬਹੁਤ ਜ਼ਿਆਦਾ ਡਰੇ ਹੋਏ ਹਨ ਜਿੱਥੇ ਬੰ ਬ ਧ ਮਾ ਕੇ ਹੁੰਦੇ ਹਨ ਲੋਕ ਉਥੋਂ ਭੱਜ ਰਹੇ ਹਨ ਅਤੇ ਬੰਕਰਾਂ ਦੇ ਵਿਚ ਜਾ ਕੇ ਲੁਕ ਰਹੇ ਹਨ ਲੋਕਾਂ ਨੂੰ ਲੁਕਣ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਹੈ ਇੰਨੇ ਜ਼ਿਆਦਾ ਲੋਕ ਡਰੇ ਹੋਏ ਹਨ ਅਤੇ ਮਾਸੂਮ ਬੱਚੇ ਜਿਨ੍ਹਾਂ ਦੀਆਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਪੂਰੇ ਯੂਕਰੇਨ ਵਿੱਚ ਸੁਣਨ ਨੂੰ ਮਿਲ ਰਹੀਆਂ ਹਨ ਬਹੁਤ ਜ਼ਿਆਦਾ ਲੋਕ ਡਰੇ ਹੋਏ ਹਨ ਸਹਿਮੇ ਹੋਏ ਹਨ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਵੀ ਨਹੀਂ ਸੀ

ਕਿ ਸਾਡੇ ਦੇਸ਼ ਦੇ ਵਿਚ ਇਸ ਤਰ੍ਹਾਂ ਧ ਮਾ ਕੇ ਹੋਣਗੇ ਇਕ ਇਨ੍ਹਾਂ ਸ਼ਾਂਤਮਈ ਦੇਸ਼ ਜਿਸ ਵਿੱਚ ਰਾਤੋ ਰਾਤ ਇਹੋ ਜਿਹੀ ਨਜ਼ਰ ਲੱਗੀ ਕਿ ਉਹ ਹੁਣ ਸ਼ਹਿਰ ਨਹੀਂ ਸਗੋਂ ਤਬਾਹੀ ਦਾ ਮੰਜ਼ਰ ਬਣਾ ਦਿੱਤਾ ਗਿਆ ਬਹੁਤ ਲੋਕ ਉਥੇ ਫਸੇ ਹੋਏ ਹਨ ਗੱਲ ਇਹ ਹੈ ਕਿ ਲੜਾਈ ਯੂਕਰੇਨ ਅਤੇ ਰੂਸ ਵਿਚਕਾਰ ਛੋਟੀ ਜਿਹੀ ਗੱਲ ਨੂੰ ਲੈ ਕੇ ਹੈ ਪਰ ਜੋ ਮਰ ਰਹੇ ਹਨ ਉਹ ਮਾਸੂਮ ਲੋਕ ਹਨ ਮਾਸੂਮ ਬੱਚੇ ਹਨ ਜਿਨ੍ਹਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਸੂਰ ਨਹੀਂ ਹੈ ਉਹ ਅੱਜ ਬੱਚੇ ਇੰਨੇ ਜ਼ਿਆਦਾ ਸਹਿਮੇ ਹੋਏ ਹਨ ਜਿਸ ਦਾ ਕੋਈ ਹਿਸਾਬ ਨਹੀਂ ਯੂਕਰੇਨ ਦੇ ਰਾਸ਼ਟਰਪਤੀ ਦੇ ਵੱਲੋਂ ਕਿਹਾ ਗਿਆ

ਕਿ ਮੈਂ ਲੋਕਾਂ ਦੀ ਮਦਦ ਕਰਾਂਗਾ ਅਤੇ ਲੋਕਾਂ ਨੂੰ ਉਨ੍ਹਾਂ ਨੇ ਬਿਸਵਾਸ ਵੀ ਦਿਵਾਇਆ ਹੈ ਕਿ ਅਸੀਂ ਇਹ ਜੰਗ ਬਿਲਕੁਲ ਵੀ ਨਹੀਂ ਹਾਰਾਂਗੇ ਪਰ ਤੁਹਾਨੂੰ ਹਿੰਮਤ ਰੱਖਣੀ ਹੋਵੇਗੀ ਅਤੇ ਯੂਕਰੇਨ ਕਦੇ ਵੀ ਹਾਰ ਨਹੀਂ ਮੰਨਦੇ ਅਤੇ ਮੇਰੇ ਨਾਲ ਤੁਸੀਂ ਵੀ ਇਸ ਜੰਗ ਵਿੱਚ ਸ਼ਾਮਲ ਹੋਵੋ ਰਾਸ਼ਟਰਪਤੀ ਦੇ ਨਾਲ ਨਾਲ ਲੋਕ ਵੀ ਵੱਡੀ ਤਾਦਾਦ ਵਿੱਚ ਹੁਣ ਹ ਥਿ ਆ ਰ ਚੁੱਕ ਰਹੇ ਹਨ ਅਤੇ ਰੱਸੀਆਂ ਵਾਲਿਆਂ ਦਾ ਸਾਹਮਣਾ ਕਰ ਰਹੇ ਹਨ ਇਸਦੇ ਨਾਲ ਹੀ ਸਾਡੇ ਭਾਰਤੀ ਲੋਕ ਵੀ ਵੱਡੀ ਤਾਦਾਦ ਵਿਚ ਯੂਕਰੇਨ ਚ ਪੜ੍ਹਨ ਗਏ ਹੋਏ ਹਨ ਬਹੁਤ ਸਾਰੇ ਬੱਚੇ ਕੀਵੀ ਦੇ ਵਿੱਚ ਫਸੇ ਹੋਏ ਹਨ ਇਨ੍ਹਾਂ ਬੱਚਿਆਂ ਦੇ ਵੱਲੋਂ ਕਿਹਾ ਗਿਆ ਕਿ

ਅਸੀਂ ਭਾਰਤ ਦੀ ਅੰਬੈਸੀ ਨੂੰ ਲਗਾਤਾਰ ਫੋਨ ਕੋਲ ਲਗਾ ਰਹੇ ਹਾਂ ਪਰ ਉਨ੍ਹਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ ਇੱਕ ਕੁੜੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਬਣਾਈ ਜਾਂਦੀ ਹੈ ਅਤੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੱਤੀ ਜਾਂਦੀ ਹੈ ਜਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਭਾਰਤ ਦੀ ਅੰਬੈਸੀ ਨੂੰ ਤਕਰੀਬਨ ਬਹੁਤ ਵਾਰ ਕੋਲ ਕਰ ਚੁੱਕੀ ਹਾਂ ਪਰ ਉਨ੍ਹਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਜਾ ਰਿਹਾ ਹੈ ਅਸੀਂ ਇੱਥੇ ਬੁਰੇ ਤਰੀਕੇ ਨਾਲ ਫਸੇ ਹੋਏ ਹਾਂ ਸਾਡੀ ਸਿਰਫ ਇਕ ਉਮੀਦ ਏ ਉਹ ਭਾਰਤ ਸਰਕਾਰ

ਪਰ ਸਾਡੀ ਉਨ੍ਹਾਂ ਦੇ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਸਾਨੂੰ ਇੱਥੋਂ ਜਲਦੀ ਤੋਂ ਜਲਦੀ ਕੱਢ ਲਿਆ ਜਾਵੇ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਾਨੂੰ ਇੱਥੋਂ ਕੋਈ ਵੀ ਨਹੀਂ ਕੱਢ ਸਕਦਾ ਹੈ ਇਸ ਲਈ ਮੈਂ ਹੱਥ ਜੋੜ ਕੇ ਫੇਰ ਬੇਨਤੀ ਕਰਦੀ ਹਾਂ ਕਿ ਸਾਡੇ ਕੋਲ ਵੀ ਕਦੋਂ ਵੀ ਇਥੇ ਬੰ ਬ ਧ ਮਾ ਕਾ ਹੋ ਸਕਦਾ ਹੈ ਅਤੇ ਅਸੀਂ ਮਾ ਰੇ ਜਾ ਸਕਦੀਆਂ ਇਸ ਤੋਂ ਪਹਿਲਾਂ ਕਿ ਅਸੀਂ ਇੱਥੇ ਮਾਰੇ ਜਾਈਏ ਭਾਰਤ ਸਰਕਾਰ ਸਾਨੂੰ ਬਚਾ ਲਵੇ ਬੱਚਿਆਂ ਨੇ ਰੋਂਦਿਆਂ ਹੋਇਆਂ ਨੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ

ਅਤੇ ਮਦਦ ਦੀ ਗੁਹਾਰ ਲਗਾ ਰਹੇ ਹਨ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *