ਸਿਮਰਜੀਤ ਸਿੰਘ ਮਾਨ ਨੇ ਖੋਲ੍ਹ ਦਿੱਤੀ ਆਪਣੀ ਜ਼ਿੰਦਗੀ ਦੀ ਸਾਰੀ ਕਿਤਾਬ,ਲੋਕਾਂ ਨੂੰ ਦੱਸੀ ਸਾਰੀ ਗੱਲ

Uncategorized

ਸਿਮਰਜੀਤ ਸਿੰਘ ਮਾਨ ਦੇ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਕਿਤਾਬ ਖੋਲ੍ਹ ਕੇ ਰੱਖ ਦਿੱਤੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਸਾਰਾ ਕੁਝ ਦੱਸ ਦਿੱਤਾ ਜਦੋਂ ਇਕ ਨਿੱਜੀ ਪੱਤਰਕਾਰ ਦੇ ਦੁਆਰਾ ਸਿਮਰਜੀਤ ਸਿੰਘ ਮਾਨ ਦੀ ਇੰਟਰਵਿਊ ਕੀਤੀ ਗਈ ਅਤੇ ਜਦੋਂ ਉਨ੍ਹਾਂ ਨੂੰ ਇਸ ਵਾਰ ਪੁੱਛਿਆ ਗਿਆ ਕਿ ਆਖਿਰਕਾਰ ਤੁਸੀਂ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਸਮਝਦੇ ਆਖਿਰਕਾਰ ਤੁਹਾਡੇ ਨਜ਼ਰੀਏ ਦੇ ਨਾਲ ਦੇਖੀਏ ਤਾਂ ਜ਼ਿੰਦਗੀ ਕੀ ਹੈ ਇਸ ਗੱਲ ਉੱਤੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਮੈਂ ਇੱਕ ਸਾਧਾਰਨ ਸਿੱਖ ਹਾਂ ਸਿੱਖ ਪਰੰਪਰਾ ਦੀ ਵਿੱਚ ਲਿਖਿਆ ਹੋਇਆ ਹੈ ਉਸ ਤਰੀਕੇ ਦੇ ਨਾਲ ਹੀ ਮੇਰੀ ਜ਼ਿੰਦਗੀ ਚਲਦੀ ਹੈ ਅਤੇ ਚਲਦੀ ਸੀ

ਅਤੇ ਇਸੇ ਤਰੀਕੇ ਦੇ ਨਾਲ ਅੱਗੇ ਵੀ ਚੱਲਦੀ ਰਹੇਗੀ ਇਸ ਵਿੱਚ ਮੇਰਾ ਕੋਈ ਖ਼ਾਸ ਯੋਗਦਾਨ ਨਹੀਂ ਹੈ ਜਿਸ ਤਰੀਕੇ ਦੇ ਨਾਲ ਮਹਾਰਾਜ ਦਾ ਹੁਕਮ ਹੁੰਦਾ ਹੈ ਉਸ ਦੇ ਮੁਤਾਬਿਕ ਹੀ ਮੈਂ ਚੱਲਦਾ ਹਾਂ ਜਦੋਂ ਮੈਂ ਰਸਾਇਣ ਕੀਤਾ ਉਸ ਵੇਲੇ ਵੀ ਮੈਂ ਮਹਾਰਾਜ ਦਾ ਹੁਕਮ ਲਿਆ ਸੀ ਉਸ ਤੋਂ ਬਾਅਦ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਕੀ ਮੈਂ ਬਿਲਕੁਲ ਠੀਕ ਰਸਤੇ ਉੱਤੇ ਚੱਲ ਰਿਹਾ ਹੈ ਅਤੇ ਮੈਂ ਬਿਲਕੁਲ ਠੀਕ ਕੰਮ ਕੀਤਾ ਹੈ ਮਹਾਰਾਜ ਦੇ ਹੁਕਮ ਦੇ ਵਿੱਚ ਰਹਿ ਕੇ ਜ਼ਿੰਦਗੀ ਦੇ ਵੇਚੇ ਉਤਾਰ ਚੜ੍ਹਾਅ ਜੇਕਰ ਆਉਣਾ ਉਹ ਫਿਰ ਨਿਕਲ ਜਾਂਦੇ ਹਨ ਜੇਕਰ ਤੁਸੀਂ ਮਹਾਰਾਜ ਦਾ ਭਾਣਾ ਮੰਨਦੇ ਹੋ ਇੱਕ ਦਿਨ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਸੀ

ਅਤੇ ਮੈਂ ਅਸਮਾਨ ਵੱਲ ਵੇਖ ਕੇ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਮੇਰੀ ਬੀਬੀ ਜੀ ਨੇ ਵੇਖਿਆ ਕੀ ਮੈਂ ਕੀ ਕਰ ਰਿਹਾ ਹਾਂ ਮੈਂ ਕਿਹਾ ਕਿ ਅੱਜ ਬੀਬੀ ਜੀ ਜੇਕਰ ਮੀਂਹ ਨਾ ਪਵੇ ਤਾਂ ਬਹੁਤ ਜ਼ਿਆਦਾ ਚੰਗਾ ਹੈ ਕਿਉਂਕਿ ਸਾਡੇ ਕ੍ਰਿਕਟ ਦਾ ਮੈਚ ਹੈ ਅਤੇ ਮੈਂ ਮਹਾਰਾਜ ਨੂੰ ਇਹ ਗੱਲ ਕਹਿ ਰਿਹਾ ਹਾਂ ਕਿ ਮੀਂਹ ਨਾ ਪਵੇ ਤਾਂ ਮੈਨੂੰ ਉਨ੍ਹਾਂ ਨੇ ਕਿਹਾ ਕਿ ਮਹਾਰਾਜ ਦੇ ਪਾਣੀ ਵਿੱਚ ਰਹਿਣਾ ਚਾਹੀਦਾ ਹੈ ਤਾਂ ਮਹਾਰਾਜ ਕ੍ਰਿਪਾ ਕਰਦੇ ਹਨ ਤਾਂ ਮੇਰੀ ਜ਼ਿੰਦਗੀ ਤਾਂ ਇਹੋ ਜਿਹੀ ਹੈ ਸਿਮਰਨਜੀਤ ਸਿੰਘ ਮਾਨ ਦਾ ਜਨਮ ਸ਼ਿਮਲਾ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਤੁਸੀਂ ਆਈਪੀਐਸ ਅਫ਼ਸਰ ਬਣ ਦਿਉ ਅਤੇ ਤੁਸੀਂ ਨੇ ਉਹ ਨੌਕਰੀ ਛੱਡ ਦਿੱਤੀ

ਸਿਮਰਨਜੀਤ ਸਿੰਘ ਮਾਨ ਦੇ ਵਲੋਂ ਕਿਹਾ ਗਿਆ ਕਿ ਮੈਂ ਸ਼ਿਮਲੇ ਦੇ ਵਿੱਚ ਪਡ਼੍ਹਿਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦੇ ਵਿੱਚ ਪੜ੍ਹਿਆ ਉਸ ਤੋਂ ਬਾਅਦ ਮੈਂ ਯੂਪੀਐਸਸੀ ਦਾ ਇਮਤਿਹਾਨ ਦੇ ਦਿੱਤਾ ਸੀ ਅਤੇ ਮੈਂ ਤਿੰਨਾਂ ਚੀਜ਼ਾਂ ਚ ਪਾਸ ਹੋ ਗਿਆ ਸੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਮੈਂ ਚੌਥੇ ਰੈਂਕ ਵਿੱਚ ਆਇਆ ਸੀ ਜਿਸ ਤੋਂ ਬਾਅਦ ਮੈਨੂੰ ਆਪਣਾ ਕਾਰਡ ਮਿਲ ਗਿਆ ਸੀ ਫਿਰ ਮੈਂ ਇੱਥੇ ਆ ਕੇ ਨੌਕਰੀ ਕੀਤੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੀ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *