ਯੂਕਰੇਨ ਪੜ੍ਹਨ ਗਈ ਸੀ 4 ਸਹੇਲੀਆਂ,ਹੱਸ ਗਈਆਂ ਯੂਕਰੇਨ ‘ਚ ਆਲੇ ਦੁਆਲੇ ਹੋ ਰਹੇ ਬੰ ਬ ਧ ਮਾ ਕੇ

Uncategorized

ਯੂਕਰੇਨ ਤੇ Rਸ਼ਿਆਂ ਦੀ ਲੜਾਈ ਲੱਗ ਚੁੱਕੀ ਹੈ ਅਤੇ ਇਸ ਲੜਾਈ ਦੇ ਵਿੱਚ ਹੋਏ ਬੰਬ ਧਮਾਕੇ ਯੂਕਰੇਨ ਦੇ ਉੱਤੇ ਰਸ਼ੀਆ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਵੱਡੀ ਤਦਾਦ ਵਿੱਚ ਲੋਕਾਂ ਦੀ ਉੱਥੇ ਮੌ ਤ ਹੋ ਚੁੱਕੀ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਦੇ ਸੈਨਿਕ ਵੀ ਮਾਰੇ ਜਾ ਚੁੱਕੇ ਹਨ ਪਰ ਹੁਣ ਦੋਨੋਂ ਦੇਸ਼ ਪਿੱਛੇ ਹਟਣ ਨੂੰ ਬਿਲਕੁਲ ਵੀ ਤਿਆਰ ਨਹੀਂ ਹਨ ਅਮਰੀਕਾ ਵਰਗੇ ਦੇਸ਼ਾਂ ਦੇ ਵੱਲੋਂ ਪਹਿਲਾਂ ਤਾਂ ਯੂਕਰੇਨ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਇਹ ਗੱਲਾਂ ਕਹੀਆਂ ਗਈਆਂ ਕਿ ਜੇਕਰ ਲੜਾਈ ਲੱਗਦੀ ਐ ਅਸੀਂ ਤੇਰੇ ਨਾਲ ਖੜ੍ਹਾਂਗੇ ਪਰ ਜਦੋਂ ਲੜਾਈ ਲੱਗ ਜਾਂਦੀ ਹੈ ਰਿਸ਼ੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ

ਉਸ ਤੋਂ ਬਾਅਦ ਅਮਰੀਕਾ ਵਰਗੇ ਦੇਸ਼ਾਂ ਨੇ ਵੀ ਆਪਣਾ ਪਾਸਾ ਵੱਟ ਲਿਆ ਜੋ ਵਇਡਨ ਨੇ ਪਹਿਲਾਂ ਤਾਂ ਯੂਕਰੇਨ ਦੇ ਨਾਲ ਵੱਡੇ ਵੱਡੇ ਵਾਅਦੇ ਕਰ ਦਿੱਤੇ ਕੀ ਉਸ ਦੀ ਮਦਦ ਕਰੇਗਾ ਪਰ ਬਾਅਦ ਵਿਚ ਉਸਦੇ ਵੱਲੋਂ ਹੱਥ ਖੜ੍ਹੇ ਕਰ ਲਏ ਜਾਂਦੇ ਹਨ ਦੂਜੇ ਪਾਸੇ ਰੱਸੀਆਂ ਦੇ ਵੱਲੋਂ ਯੂਕਰੇਨ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਤੂੰ ਨਾਟੋ ਦੇ ਵਿੱਚ ਬਿਲਕੁਲ ਵੀ ਸ਼ਾਮਿਲ ਨਾ ਹੋਵੇ ਜੇਕਰ ਤੂੰ ਅਜਿਹਾ ਕੀਤਾ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਪਰ ਯੂਕਰੇਨ ਕਈ ਦੇਸ਼ਾਂ ਦੇ ਪਿੱਛੇ ਲੱਗ ਕੇ ਰੱਸੀਆਂ ਦੇ ਨਾਲ ਪੰਗਾ ਲੈ ਲੈਂਦਾ ਹੈ ਜਿਸ ਤੋਂ ਬਾਅਦ ਹੁਣ ਰਸ਼ੀਆ ਦੇ ਵੱਲੋਂ ਯੂਕਰੇਨ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ

ਕਿ ਉੱਥੇ ਵੱਡੀ ਤਾਦਾਦ ਵਿਚ ਭਾਰਤ ਦੇ ਨੌਜਵਾਨ ਅਤੇ ਬੱਚੇ ਬੱਚੀਆਂ ਪੜ੍ਹਨ ਗਈਆਂ ਹੋਈਆਂ ਹਨ ਅਤੇ ਹੁਣ ਉਹ ਬੁਰੇ ਤਰੀਕੇ ਦੇ ਨਾਲ ਉੱਥੇ ਫਸ ਚੁੱਕੇ ਹਨ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਨੌਜਵਾਨ ਇੰਨੀ ਜ਼ਿਆਦਾ ਡਰ ਚੁੱਕੇ ਹਨ ਕਿਉਂਕਿ ਉੱਥੇ ਆਲੇ ਦੁਆਲੇ ਲਗਾਤਾਰ ਬੰਬ ਧਮਾਕੇ ਹੋ ਰਹੇ ਹਨ ਅਤੇ ਉਨ੍ਹਾਂ ਬੱਚਿਆਂ ਦਾ ਇਹ ਵੀ ਕਹਿਣਾ ਹੈ ਕਿ ਸਾਡਾ ਵੀ ਕੁਝ ਪਤਾ ਨਹੀਂ ਕਿਸ ਬਿਲਡਿੰਗ ਉੱਤੇ ਕਦੋਂ ਉਨ੍ਹਾਂ ਦੇ ਵੱਲੋਂ ਬੰਬਾਰੀ ਕਰ ਦਿੱਤੀ ਜਾਵੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਨ੍ਹਾਂ ਦੀ ਵੱਲੋਂ ਕਈ ਲੋਕਾਂ ਦੇ ਘਰਾਂ ਨੂੰ ਜਲਾ ਦਿੱਤਾ ਗਿਆ ਬੰਬਾਰੀ ਦੌਰਾਨ ਅਤੇ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ

ਅਤੇ ਯੂਕਰੇਨ ਦੀ ਆਰਮੀ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਜੋ ਯੂਕਰੇਨ ਦੇ ਵਿੱਚ ਭਾਰਤੀ ਫਸੇ ਹਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਭਾਰਤ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਭਾਰਤ ਸਰਕਾਰ ਉਨ੍ਹਾਂ ਦੇ ਬੱਚਿਆਂ ਬੱਚੀਆਂ ਨੂੰ ਬਚਾ ਲੈਣ ਪਰ ਅਜੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ ਸਰਕਾਰ ਵੀ ਯੂਕਰੇਨ ਦੇ ਵਿੱਚ ਜਾ ਕੇ ਉਨ੍ਹਾਂ ਬੱਚਿਆਂ ਨੂੰ ਉਥੋਂ ਨਹੀਂ ਲਿਆ ਸਕਦੀ ਹੈ ਕਿਉਂਕਿ ਉੱਥੇ ਲੜਾਈ ਛਿੜ ਚੁੱਕੀ ਹੈ ਜੇਕਰ ਇਹ ਭਾਰਤੀ ਬੱਚੇ ਕਿਸੇ ਨਜ਼ਦੀਕੀ ਯੂਰੋਪ ਦੇ ਕਿਸੇ ਦੇਸ਼ ਪਹੁੰਚ ਜਾਂਦੇ ਹਨ

ਤਾਂ ਉਥੋਂ ਜਲ ਸੈਨਾ ਇਨ੍ਹਾਂ ਬੱਚਿਆਂ ਨੂੰ ਉੱਥੋਂ ਲਿਜਾ ਕੇ ਭਾਰਤ ਪਹੁੰਚਾ ਸਕਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *