ਦੀਪ ਸਿੱਧੂ ਬਾਰੇ ਉਸ ਦੇ ਭਰਾ ਨੇ ਕਰ ਦਿੱਤੇ ਅਨੋਖੇ ਹੀ ਖੁਲਾਸੇ,ਵੀਡੀਓ ਵਾਇਰਲ

Uncategorized

ਦੀਪ ਦੇ ਭਰਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਲਾਈਵ ਹੋ ਕੇ ਇਕ ਵੀਡੀਓ ਬਣਾਈ ਜਾਂਦੀ ਹੈ ਜਿਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਇਕੱਠ ਕਦੇ ਵੀ ਨਹੀਂ ਵੇਖਿਆ ਲੋਕ ਦੀਪ ਸਿੱਧੂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਇੰਨਾ ਜ਼ਿਆਦਾ ਲੋਕਾਂ ਦਾ ਇਕੱਠ ਕਿਸੇ ਦੇ ਭੋਗ ਉੱਤੇ ਮੈਂ ਪਹਿਲਾਂ ਜ਼ਿੰਦਗੀ ਚ ਕਦੇ ਵੀ ਨਹੀਂ ਵੇਖਿਆ ਦੀਪ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਸੀ ਉਹ ਲੋਕਾਂ ਦੇ ਦਿਲਾਂ ਦਾ ਇੱਕ ਯੋਧਾ ਸੀ ਜਿਸ ਵਜ੍ਹਾ ਕਰਕੇ ਲੋਕ ਦੀਪ ਸਿੱਧੂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸਨ ਜੇਕਰ ਦੀਪ ਸਿੱਧੂ ਦੇ ਪਿਛਲੇ ਕੁਝ ਸਮਿਆਂ ਦੀ ਗੱਲ ਕੀਤੀ ਜਾਵੇ

ਤਾਂ ਦੀਪ ਸਿੱਧੂ ਨੂੰ ਇੱਕ ਸਾਲ ਤਾਂ ਲੋਕਾਂ ਨੇ ਗ਼ੱਦਾਰ ਖਾਣਾ ਸ਼ੁਰੂ ਕਰ ਦਿੱਤਾ ਸੀ ਦੀਪ ਸਿੱਧੂ ਨੇ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਹੁਤ ਸਾਰੇ ਲੋਕ ਅਜਿਹੇ ਸੀ ਜਗਦੀਪ ਸਿੱਧੂ ਨੂੰ ਲਗਾਤਾਰ ਗ਼ੱਦਾਰ ਕਹਿ ਰਹੇ ਸੀ ਛੱਬੀ ਜਨਵਰੀ ਦੀ ਜਦੋਂ ਅੰਦੋਲਨ ਦੇ ਵਿੱਚ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਦੀਪ ਸਿੱਧੂ ਨੂੰ ਸਾਰਿਆਂ ਨੇ ਗੱਦਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ ਬਿਗਾਨੇ ਤਾਂ ਬਿਗਾਨੇ ਪਰ ਆਪਣਿਆਂ ਨੇ ਵੀ ਇਸ ਨੂੰ ਨਹੀਂ ਛੱਡਿਆ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਨੂੰ ਸਟੇਜਾਂ ਦੇ ਉੱਤੇ ਖੜ੍ਹ ਖੜ੍ਹ ਕੇ ਗੱਦਾਰ ਦੀ ਟੈਕ ਦੇਣੇ ਸ਼ੁਰੂ ਕਰ ਦਿੱਤੀ ਸੀ ਹਾਲਾਂਕਿ ਇਨ੍ਹਾਂ ਦੇ ਵੱਲੋਂ ਇੱਕ ਵਾਰ ਵੀ ਨਹੀਂ ਸੋਚਿਆ ਗਿਆ ਸੀ

ਕਿ ਆਖਿਰਕਾਰ ਉਸ ਪਿੱਛੇ ਦੀ ਵਜ੍ਹਾ ਕੀ ਹੈ ਕੀ ਏ ਦੀਪ ਸਿੱਧੂ ਨੇ ਕੀਤਾ ਹੈ ਕਿ ਨਹੀਂ ਕੀਤਾ ਉਸ ਬਾਰੇ ਕਿਸੇ ਨੇ ਨਹੀਂ ਸੋਚਿਆ ਸਗੋਂ ਦੀਪ ਸਿੱਧੂ ਨੂੰ ਗੱਦਾਰ ਦੇ ਟੈਗ ਦੇਣੇ ਸ਼ੁਰੂ ਕਰ ਦਿੱਤੇ ਗਏ ਸੀ ਪਰ ਦੀਪ ਸਿੱਧੂ ਫੇਰ ਵੀ ਨਹੀਂ ਡਰਿਆ ਲਗਾਤਾਰ ਉਸਦੇ ਵੱਲੋਂ ਲੋਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਗਈ ਉਸ ਨੂੰ ਪਤਾ ਸੀ ਕਿ ਆਖਿਰਕਾਰ ਕੌਮ ਨੂੰ ਕਿਸ ਤਰੀਕੇ ਦੇ ਨਾਲ ਸਹੀ ਰਸਤੇ ਵਿਚ ਲਿਆਇਆ ਜਾ ਸਕਦਾ ਹੈ ਇਸ ਲਈ ਦੀਪ ਸਿੱਧੂ ਦੇ ਵੱਲੋਂ ਹਰ ਓਮ ਕਿਨ ਕੋਸ਼ਿਸ਼ ਕੀਤੀ ਗਈ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਦੀਪ ਸਿੱਧੂ ਲੋਕਾਂ ਦੇ ਵਿੱਚ ਬਚਣਾ ਸ਼ੁਰੂ ਹੋ ਗਿਆ

ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਦੀਪ ਸਿੱਧੂ ਗੱਦਾਰ ਨਹੀਂ ਸਗੋਂ ਦੀਪ ਸਿੱਧੂ ਕੌਮ ਦਾ ਉਹ ਹੀਰਾ ਹੈ ਜਿਸ ਦੇ ਵੱਲੋਂ ਕੌਮ ਨੂੰ ਸਹੀ ਰਸਤੇ ਵਿਚ ਲਿਆਂਦਾ ਜਾ ਰਿਹਾ ਹੈ ਦੀਪ ਸਿੱਧੂ ਰਾਜਨੀਤੀ ਤੋਂ ਬਹੁਤ ਜ਼ਿਆਦਾ ਦੂਰ ਸੀ ਪਰ ਦੀਪ ਸਿੱਧੂ ਦੇ ਵੱਲੋਂ ਹਮੇਸ਼ਾ ਇਹ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਆਖਰਕਾਰ ਚੰਗੇ ਬੰਦਿਆਂ ਨੂੰ ਜਿਤਾਓ ਜਿਵੇਂ ਕਿ ਸਿਮਰਜੀਤ ਸਿੰਘ ਮਾਨ ਕਿਉਂਕਿ ਉਹ ਕੌਮ ਦੇ ਰਖਵਾਲੇ ਹਨ ਅੱਜ ਉਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਕੌਮ ਦੀ ਗੱਲ ਕੀਤੀ ਜਾਵੇਗੀ ਇਸ ਲਈ ਦੀਪ ਸਿੱਧੂ ਨੇ ਵੱਡੀ ਅਪੀਲ ਕੀਤੀ ਸੀ ਲੋਕਾਂ ਨੂੰ ਕੀ ਸਿਮਰਨਜੀਤ ਸਿੰਘ ਮਾਨ ਨੂੰ ਇਸ ਵਾਰ ਵੋਟਾਂ ਦੇ ਵਿੱਚ ਜਿਤਾਇਆ ਜਾਵੇ

ਪਰ ਦੀਪ ਸਿੱਧੂ ਦੇ ਨਾਲ ਇੰਨੀ ਵੱਡੀ ਘਟਨਾ ਵਾਪਰ ਜਾਣੀ ਹੈ ਇਹ ਕਿਸੇ ਨੇ ਕਦੀ ਨਹੀਂ ਸੋਚਿਆ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *