ਰੀਨਾ ਬੋਲ ਰਹੀ ਹੈ ਬਿਲਕੁਲ ਝੂਠ ਇਸ ਭੈਣ ਨੇ ਕਰ ਦਿੱਤੇ ਵੱਡੇ ਖੁਲਾਸੇ

Uncategorized

ਦੀਪ ਸਿੱਧੂ ਪੰਜਾਬ ਦਾ ਇੱਕ ਉਹ ਨੌਜਵਾਨ ਸੀ ਜਿਸ ਨੂੰ ਪੰਜਾਬ ਦਾ ਹਰ ਇੱਕ ਨੌਜਵਾਨ ਚਾਹੁੰਦਾ ਸੀ ਹਰ ਇੱਕ ਨੌਜਵਾਨ ਹਰ ਇਕ ਪੰਜਾਬ ਦਾ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਡਾ ਸਿੱਧੂ ਦੇ ਭਾਸ਼ਣਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਸੀ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਸਾਨੂੰ ਇੱਕ ਲੀਂਡਰ ਮਿਲ ਚੁੱਕਿਆ ਹੈ ਪਰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਕਿ ਆਖਿਰਕਾਰ ਦੀਪ ਸਿੱਧੂ ਦਿੱਲੀ ਜਾਵੇਗਾ ਅਤੇ ਜਦੋਂ ਦਿੱਲੀ ਤੋਂ ਵਾਪਸ ਆਵੇਗਾ ਤਰਦਾ ਬੁਰੇ ਤਰੀਕੇ ਨਾਲ ਐਕਸੀਡੈਂਟ ਹੋ ਜਾਵੇਗਾ ਹਰ ਕਿਸੇ ਦਾ ਕਹਿਣਾ ਹੈ ਕਿ ਐਕਸੀਡੈਂਟ ਕਰਵਾਇਆ ਗਿਆ ਹੈ ਅਤੇ ਹਰ ਕਿਸੇ ਨੂੰ ਇਸ ਉਤੇ ਸ਼ੱਕ ਹੈ ਉਸ ਗੱਡੀ ਦੇ ਵਿੱਚ ਰੀਨਾ ਰਾਏ ਵੀ ਬੈਠੀ ਹੁੰਦੀ ਹੈ

ਪਰ ਰੀਨਾ ਰਾਏ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ ਹੈ ਦੂਜੇ ਪਾਸੇ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਆਖਰਕਾਰ ਉਸ ਗੱਡੀ ਦੇ ਵਿਚ ਉਸ ਵੇਲੇ ਰੀਨਾ ਰਾਏ ਵੀ ਮੌਜੂਦ ਸੀ ਪਰ ਆਖਿਰਕਾਰ ਰੀਨਾ ਰਾਏ ਨੂੰ ਇੱਕ ਝਰੀਟ ਤੱਕ ਵੀ ਨਹੀਂ ਲੱਗਦੀ ਹੈ ਅਤੇ ਦੀਪ ਸਿੱਧੂ ਦੀ ਉਥੇ ਮੌ ਤ ਹੋ ਜਾਂਦੀ ਹੈ ਕਿਤੇ ਨਾ ਕਿਤੇ ਇਹ ਬਹੁਤੀ ਜ਼ਿਆਦਾ ਸੋਚਣ ਵਾਲੀ ਗੱਲ ਹੈ ਅਤੇ ਹਰ ਇੱਕ ਦੇ ਦਿਮਾਗ ਤੇ ਦਿਲ ਦੇ ਵਿੱਚ ਇਹੀ ਗੱਲ ਆਖੀ ਹੈ ਕਿ ਆਖਰਕਾਰ ਰੀਨਾ ਰਾਏ ਨੂੰ ਥੋੜ੍ਹੀ ਮੋਟੀ ਸੱਟ ਤਾਂ ਕਿਤੇ ਨਾ ਕਿਤੇ ਲੱਗੀ ਹੁੰਦੀ ਪਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੱਟ ਨਹੀਂ ਲੱਗੀ

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉਤੇ ਭੈਣ ਦੇ ਵੱਲੋਂ ਵੀਡਿਓ ਬਣਾਈ ਜਾਂਦੀਆਂ ਜਿਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਰੀਨਾ ਰਾਏ ਇੰਸਟਾਗ੍ਰਾਮ ਦੇ ਉੱਤੇ ਝੂਠ ਬੋਲ ਰਹੀ ਹੈ ਕਿਉਂਕਿ ਜੋ ਵੀ ਇੰਸਟਾਗ੍ਰਾਮ ਦੇ ਉੱਤੇ ਰੀਨਾ ਰਾਏ ਨੇ ਪੋਸਟ ਕੀਤਾ ਹੈ ਉਹ ਇੱਕ ਲਿਖੀ ਲਿਖਾਈ ਸਕਰਿਪਟ ਹੋਰ ਉਸਦੇ ਵਿੱਚ ਕੁਝ ਵੀ ਸਪੱਸ਼ਟ ਲਿਖਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ ਛੋਟੇ ਛੋਟੇ ਪੁਆਇੰਟ ਜੋ ਮੈਨੂੰ ਲੱਗੇ ਕਿਸ ਨੇ ਖੁਦ ਹੀ ਇਨ੍ਹਾਂ ਗੱਲਾਂ ਦੇ ਵਿੱਚ ਉਸਾਰੇ ਰਾਜ਼ ਖੋਲ੍ਹ ਕੇ ਰੱਖ ਦਿੱਤੇ ਹਨ ਉਸ ਨੇ ਸਾਨੂੰ ਥੋੜ੍ਹੇ ਬਹੁਤ ਸਬੂਤ ਦੇਣ ਦੀ ਕੋਸ਼ਿਸ਼ ਇਨ੍ਹਾਂ ਸ਼ਬਦਾਂ ਦੇ ਵਿੱਚ ਕਰ ਲਈ ਗਈ ਹੈ ਉਸਦੇ ਕੋਲੋਂ ਗਲਤੀ ਦੇ ਨਾਲ ਲਿਖਿਆ ਗਿਆ

ਪਰ ਸਾਨੂੰ ਉਸਦੇ ਵਿੱਚੋਂ ਪਰੂਫ਼ ਲੱਭਣੇ ਚਾਹੀਦੇ ਹਨ ਚੌਕੀ ਉਸਦੇ ਬਲੂ ਕਿਹਾ ਜਾਂਦਾ ਹੈ ਕਿ ਅਸੀ ਨੇ ਗੱਡੀ ਦੇ ਵਿੱਚ ਜੋ ਮੇਰਾ ਸਮਾਨ ਸੀ ਉਸ ਨੂੰ ਰੱਖਿਆ ਅਤੇ ਅਸੀਂ ਪੰਜਾਬ ਵੱਲ ਆ ਗਏ ਪਰ ਕੋਈ ਵੀ ਉੱਥੇ ਬੀਰ ਪਾਈ ਗਿਆ ਕਿ ਉਨ੍ਹਾਂ ਨੂੰ ਉੱਥੇ ਲੈੱਗਜ਼ ਮਿਲੇ ਕੀ ਉਸ ਗੱਡੀ ਦੇ ਵਿੱਚ ਉਸ ਵੇਲੇ ਬੈਕ ਮੌਜੂਦ ਸੀ ਜਿਹੜੇ ਵੀਰ ਉੱਥੇ ਗਏ ਹਨ ਉਨ੍ਹਾਂ ਨੂੰ ਇਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਖਿਰਕਾਰ ਇਸ ਗੱਡੀ ਦੇ ਵਿੱਚ ਬੈਗਜ਼ ਮੌਜੂਦ ਸੀ ਉਸਦੇ ਵੱਲੋਂ ਕਿਹਾ ਗਿਆ ਕਿ ਮੇਰਾ ਸਪਾਈਨਲ ਫਰੈਕਚਰ ਹੋ ਗਿਆ ਤਾਂ ਦੂਜੇ ਪਾਸੇ ਸਭ ਤੋਂ ਪਹਿਲਾਂ ਜਦੋਂ ਰੀਨਾ ਰਾਏ ਦੀ ਹਾਸਪਿਟਲ ਦੇ ਵਿਚ ਇਕ ਵੀਡੀਓ ਸਾਹਮਣੇ ਆਈ ਸੀ

ਜਦੋਂ ਪੁਲੀਸ ਕਰਮਚਾਰੀਆਂ ਦੇ ਦੁਬਾਰਾ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਕੀ ਤੁਸੀਂ ਆਪਣਾ ਕੋਈ ਪਰੂਫ ਦਿਖਾ ਸਕਦੇ ਹੋ ਤਾਂ ਉਸ ਨੇ ਬੜੇ ਆਰਾਮ ਨਾਲ ਉੱਠਦੀ ਹੈ ਅਤੇ ਫੋਨ ਦੇ ਵਿੱਚੋਂ ਆਪਣੇ ਪਰੂਫ਼ ਦੁਹਰਾਉਣਾ ਸ਼ੁਰੂ ਕਰਦੀ ਹੈ ਕਿਉਂਕਿ ਜਦੋਂ ਕਿਸੇ ਨੂੰ ਰੀੜ੍ਹ ਦੀ ਹੱਡੀ ਦਾ ਫਰੈਕਚਰ ਹੁੰਦਾ ਹੈ ਤਾਂ ਉਹ ਵਿਅਕਤੀ ਮੂੰਵ ਵੀ ਨਹੀਂ ਕਰ ਸਕਦਾ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *