ਰੀਨਾ ਨੂੰ ਲੈ ਕੇ ਦੀਪ ਸਿੱਧੂ ਦੇ ਭਰਾ ਨੇ ਕਰ ਦਿੱਤੇ ਵੱਡੇ ਖੁਲਾਸੇ

Uncategorized

ਅੱਜ ਇਕ ਵਾਰ ਫਿਰ ਤੋਂ ਦੀਪ ਦਾ ਭਰਾ ਸੋਸ਼ਲ ਮੀਡੀਆ ਤੇ ਲਾਈਵ ਹੁੰਦਾ ਹੈ ਅਤੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਅੱਜ ਕਈ ਦਿਨਾਂ ਬਾਅਦ ਸੋਸ਼ਲ ਮੀਡੀਆ ਤੇ ਲਾਈਵ ਹੋਇਆਂ ਉਸਦੇ ਵੱਲੋਂ ਕਿਹਾ ਗਿਆ ਕਿ ਜਦੋਂ ਦੀਪ ਸਿੱਧੂ ਦਾ ਭੋਗ ਸੀ ਤਾਂ ਇੰਨਾ ਜ਼ਿਆਦਾ ਇਕੱਠ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਵੇਖਿਆ ਜਿਗਰ ਉਸਤੋਂ ਪਹਿਲਾਂ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਪਹਿਲਾਂ ਉਸ ਨੂੰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਸੀ ਉਸ ਨੂੰ ਗੱਦਾਰ ਤੱਕ ਦੇ ਟੈਗ ਦੇ ਦਿੱਤੇ ਗਏ ਸੀ ਪਰ ਉਹ ਗੱਦਾਰ ਨਹੀਂ ਸੀ ਲਗਾਤਾਰ ਆਪਣੇ ਸੰਘਰਸ਼ ਨੂੰ ਅੱਗੇ ਵਧਾ ਰਿਹਾ ਸੀ

ਪਰ ਲੋਕ ਉਸ ਨੂੰ ਗੱਦਾਰ ਸਮਝ ਬੈਠੇ ਉਹ ਇੱਕ ਸਾਲ ਦਾ ਬੜਾ ਮੁਸ਼ਕਿਲਾਂ ਦੇ ਵਿੱਚ ਲੰਘਿਆ ਪਰ ਜਿਵੇਂ ਜਿਵੇਂ ਲੋਕਾਂ ਨੂੰ ਦੀਪ ਸਿੱਧੂ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਆਖਿਰਕਾਰ ਦੀਪ ਸਿੱਧੂ ਇੱਕ ਚੰਗਾ ਅਤੇ ਨੇਕ ਬੰਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਲੱਖਾਂ ਦੀ ਤਾਦਾਦ ਵਿੱਚ ਲੋਕ ਉਸ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਅਤੇ ਲੋਕਾਂ ਦਾ ਪਿਆਰ ਵੇਖ ਕੇ ਮੈਂ ਖ਼ੁਦ ਹੈਰਾਨ ਰਹਿ ਗਿਆ ਕਿਉਂਕਿ ਲੱਖਾਂ ਦੀ ਤਦਾਦ ਵਿੱਚ ਲੋਕ ਦੀਪ ਸਿੱਧੂ ਦੇ ਭੋਗ ਤੇ ਪਹੁੰਚੇ ਇੰਨਾ ਇਕੱਠ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਵੀ ਨਹੀਂ ਵੇਖਿਆ ਅਤੇ ਕਿਸੇ ਵਿਅਕਤੀ ਦੇ ਲਈ ਇੰਨਾ ਜ਼ਿਆਦਾ ਪਿਆਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਵੇਖਿਆ

ਜਦੋਂ ਮੈਂ ਭੋਗ ਤੇ ਗਿਆ ਤਾਂ ਉਥੇ ਹਜ਼ਾਰਾਂ ਹੀ ਨੌਜਵਾਨ ਇਕੱਠੇ ਹੋਏ ਹੋਏ ਸੀ ਹਰੇਕ ਦੇ ਹੱਥ ਚ ਨਿਸ਼ਾਨ ਸਾਹਿਬ ਅਤੇ ਉਹ ਝੂਲ ਰਹੇ ਸੀ ਅੱਜ ਜਦੋਂ ਮੈਂ ਉਨ੍ਹਾਂ ਨੂੰ ਵੇਖ ਰਿਹਾ ਸੀ ਤਾਂ ਮੈਨੂੰ ਦੀਪ ਸਿੱਧੂ ਵਾਈ ਦੀ ਬਹੁਤ ਜ਼ਿਆਦਾ ਯਾਦਗਾਰੀ ਸੀ ਜੇਕਰ ਉਹ ਖ਼ੁਦ ਹੁੰਦਾ ਤਾਂ ਉਸ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮਿਸ ਕਰਨਾ ਸੀ ਜੋ ਉਸ ਦੇ ਜਾਣ ਤੋਂ ਬਾਅਦ ਸ਼ੁਰੂ ਹੋਈ ਦੀਪ ਸਿੱਧੂ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਬੇਸ਼ੱਕ ਦੀਪ ਸਿੱਧੂ ਨੂੰ ਪਹਿਲਾਂ ਲੋਕਾਂ ਦੇ ਵੱਲੋਂ ਗ਼ਲਤ ਗੱਦਾਰ ਜਾਂ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਬੋਲਿਆ ਗਿਆ ਪ੍ਰਦੀਪ ਸਿੱਧੂ ਬਿਲਕੁੱਲ ਵੀ ਨਹੀਂ ਡੋਲਿਆ ਲਗਾਤਾਰ ਆਪਣਾ ਸੰਘਰਸ਼ ਲੜਦਾ ਰਿਹਾ ਅਤੇ ਜਦੋਂ ਉਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ

ਤਾਂ ਉਹ ਇਕੱਲਾ ਸ਼ੋਸਲ ਮੀਡੀਆ ਤੇ ਲਾਈਵ ਹੋ ਕੇ ਕਹਿੰਦਾ ਰਹਿੰਦਾ ਸੀ ਕਿ ਤੁਹਾਨੂੰ ਇੱਕ ਦਿਨ ਪਤਾ ਲੱਗ ਜਾਵੇਗਾ ਜਦੋਂ ਤੁਹਾਡੇ ਕੋਲੋਂ ਕੋਈ ਖੋਲ੍ਹਿਆ ਜਾਵੇਗਾ ਤੇ ਉਹੀ ਦੀਪ ਵੀਰ ਦੀ ਗੱਲ ਅੱਜ ਸੱਚੀ ਹੋ ਗਈ ਅਤੇ ਸਾਰਿਆਂ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਪਰ ਦੀਪ ਸਿੱਧੂ ਨੇ ਸਾਰਿਆਂ ਲੋਕਾਂ ਦੇ ਵਿੱਚ ਇੱਕ ਨਵਾਂ ਦੀਪ ਸਿੱਧੂ ਜਗਾ ਦਿੱਤਾ ਹੈ ਤੇ ਹੁਣ ਇਹ ਕਦੀ ਵੀ ਬੁਝਣ ਵਾਲਾ ਨਹੀਂ ਹੈ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *