ਯੂਕਰੇਨ ‘ਚ ਫਸੀਆਂ ਭਾਰਤੀ ਕੁਡ਼ੀਆਂ ਨੇ ਰੋ ਰੋ ਦੱਸੀ ਸਾਰੀ ਕਹਾਣੀ ਵੀਡੀਓ ਹੋਈ ਵਾਇਰਲ

Uncategorized

ਰਸ਼ੀਆ ਤੇ ਯੂਕਰੇਨ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਛਿੜਿਆ ਸੀ ਪਹਿਲਾਂ ਤਾਂ ਗੱਲਾਂ ਗੱਲਾਂ ਵਿੱਚ ਵਾਚਦਾ ਹੈ ਵਿਵਾਦ ਛਿੜਨ ਤੋਂ ਬਾਅਦ ਇਹ ਮਸਲਾ ਇੰਨਾ ਜ਼ਿਆਦਾ ਗਰਮਾ ਜਾਂਦਾ ਹੈ ਜਿਸ ਤੋਂ ਬਾਅਦ ਰਸ਼ੀਆ ਦੀ ਬਲੂ ਯੂਕਰੇਨ ੳੁਤੇ ਹਮਲਾ ਕਰਨ ਦਾ ਅੈਲਾਨ ਕਰ ਦਿੱਤਾ ਜਾਂਦਾ ਹੈ ਵੱਡੀ ਤਦਾਦ ਵਿਚ ਫੌਜ ਮਿਲਟਰੀ ਟੈਂਕ ਲੈ ਕੇ ਯੂਕਰੇਨ ਦੇ ਸ਼ਹਿਰਾਂ ਦੀ ਉੱਤੇ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਦੋ ਸ਼ਹਿਰਾਂ ਤੇ ਕਬਜ਼ਾ ਕਰ ਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਥੇ ਬੰਬ ਧ ਮਾ ਕੇ ਵੀ ਕੀਤੇ ਜਾ ਰਹੇ ਹਨ ਅਤੇ ਇਸ ਦੌਰਾਨ ਇੱਕ ਸੌ ਸਤਾਸੀ ਲੋਕਾਂ ਦੀ ਮੌ ਤ ਵੀ ਹੋ ਗਈ ਹੈ ਪਰ ਹੁਣ ਦੇਖਿਆ ਜਾਵੇ ਤਾਂ ਯੂਕਰੇਨ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਕ ਬਿਆਨ ਹੁੰਦਾ ਹੈ

ਕਿ ਅਸੀਂ ਵੀ ਨਹੀਂ ਝੁਕਾਂਗੇ ਅਤੇ ਦੂਜੇ ਪਾਸੇ ਨਸ਼ਿਆਂ ਦੇ ਵੱਲੋਂ ਲਗਾਤਾਰ ਯੂਕਰੇਨ ਦੇ ਉਤੇ ਹਮਲਾ ਕੀਤਾ ਜਾ ਰਿਹਾ ਹੈ ਇਸਦੇ ਨਾਲ ਹੀ ਵੱਡੀ ਤਦਾਦ ਵਿੱਚ ਜਿੰਨੇ ਭਾਰਤੀ ਉਥੇ ਗਏ ਹੋਏ ਸੀ ਉਹ ਵੀ ਫਸ ਚੁੱਕੇ ਹਨ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਕੁੜੀਆਂ ਉੱਥੇ ਪੜ੍ਹਨ ਵਾਸਤੇ ਗਈਆਂ ਸਨ ਜਿਨ੍ਹਾਂ ਨੇ ਡਾਕਟਰੀ ਦੀ ਡਿਗਰੀ ਕਰਨ ਵਾਸਤੇ ਉੱਥੇ ਗਈਆਂ ਹੋਈਆਂ ਸੀ ਉਹ ਹੁਣ ਇਕ ਬੰਕਰ ਵਿੱਚ ਰਹਿ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਦੀ ਉੱਤੇ ਉਨ੍ਹਾਂ ਦੀ ਇਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸਦੇ ਵਿਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਸਾਨੂੰ ਕੋਈ ਨਾ ਕੋਈ ਸਕਿਉਰਿਟੀ ਦਵਾਈ ਜਾਵੇ

ਤਾਂ ਕਿ ਅਸੀਂ ਇੱਥੇ ਸੇਫ ਰਹਿ ਸਕੀਏ ਕਿਉਂਕਿ ਇੱਥੇ ਕੋਈ ਪਤਾ ਨਹੀਂ ਕਿਸ ਬਿਲਡਿੰਗ ਉੱਤੇ ਕਦੋਂ ਕਿਹੜਾ ਬੰਬ ਗਿਰ ਜਾਵੇ ਬੇਸ਼ੱਕ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੁਤਿਨ ਦੇ ਨਾਲ ਗੱਲਬਾਤ ਹੋਈ ਹੈ ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ ਕਿ ਇਸ ਬਿਲਡਿੰਗ ਦੇ ਉੱਤੇ ਇੰਡੀਅਨਜ਼ ਰਹਿ ਰਹੇ ਹਨ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਦੇਸ਼ ਦੇ ਵਿੱਚ ਆਉਣ ਦੀ ਅਨੁਮਤੀ ਦਿੱਤੀ ਜਾਵੇ ਅਤੇ ਭਾਰਤ ਸਰਕਾਰ ਸਾਨੂੰ ਜਲਦੀ ਤੋਂ ਜਲਦੀ ਹੀ ਇਸ ਦੇਸ਼ ਤੋਂ ਇੱਥੋਂ ਲੈ ਜਾਵੇ ਜਦੋਂ ਬੱਚਿਆਂ ਦੇ ਨਾਲ ਬੱਚਿਆਂ ਦੇ ਮਾਪਿਆਂ ਦੀ ਗੱਲਬਾਤ ਹੋਈ ਤਾਂ ਬੱਚਿਆਂ ਨੇ ਕਿਹਾ ਕਿ ਸਾਨੂੰ ਬਹੁਤੀ ਜਗ੍ਹਾ ਡਰ ਲੱਗ ਰਿਹਾ ਹੈ

ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆ ਰਹੀ ਹੈ ਤਕਰੀਬਨ ਦੋ ਦਿਨ ਹੋ ਚੁੱਕੇ ਹਨ ਅਸੀਂ ਚੰਗੇ ਤਰੀਕੇ ਦੇ ਨਾਲ ਸੁੱਤੇ ਵੀ ਨਹੀਂ ਰਾਤ ਨੂੰ ਇੰਜ ਹੀ ਲੱਗਿਆ ਰਹਿੰਦਾ ਹੈ ਕਿ ਕਿਹੜੀ ਬਿਲਡਿੰਗ ਤੇ ਕਦੋਂ ਬੰਬ ਸੁੱਟ ਜਾਣ ਇਸ ਲਈ ਅਸੀਂ ਬੜੇ ਡਰੇ ਹੋਇਆਂ ਰਾਤ ਵੇਲੇ ਅਸੀਂ ਬੰਕਰਾਂ ਦੇ ਵਿੱਚ ਰਹਿੰਦੇ ਹਾਂ ਅਤੇ ਦਿਨ ਵੇਲੇ ਅਸੀਂ ਘਰਾਂ ਵਿੱਚ ਆ ਕੇ ਆਪਣਾ ਖਾਣ ਪੀਣ ਦਾ ਸਾਮਾਨ ਖਾਂਦੇ ਹਾਂ ਪਰ ਇਸ ਵੇਲੇ ਅਸੀਂ ਬਹੁਤੀ ਜ਼ਿਆਦਾ ਡਰੇ ਹੋਏ ਹਾਂ ਬਾਕੀ ਦੀ ਜਾਣਕਾਰੀ ਦੌਰਾਨ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਸ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published.