ਦੀਪ ਸਿੱਧੂ ਦੀ ਦੋਸਤ ਨੇ ਕਰ ਦਿੱਤੇ ਵੱਡੇ ਖੁਲਾਸੇ ਵੀਡੀਓ ਹੋਈ ਵਾਇਰਲ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੀਪ ਸਿੱਧੂ ਦੇ ਭੋਗ ਤੋਂ ਬਾਅਦ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਦੇ ਵੱਲੋਂ ਅੱਜ ਇੰਸਟਾਗ੍ਰਾਮ ਦੇ ਉਤੇ ਇਕ ਪੋਸਟ ਪਾਈ ਗਈ ਹੈ ਅਤੇ ਆਪਣੇ ਦਰਦ ਨੂੰ ਬਿਆਨ ਕੀਤਾ ਜਾ ਰਿਹਾ ਹੈ ਹਥਿਆਰਾਂ ਦੇ ਵੱਲੋਂ ਹੋਰ ਵੀ ਬਹੁਤ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਰੀਨਾ ਰਾਏ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਹਨ ਇੱਕ ਸੌ ਵੀਹ ਘੰਟੇ ਦਾ ਦਰਦ ਉਸ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਦੀਪ ਸਿੱਧੂ ਤੋਂ ਬਿਨਾਂ ਇਕ ਇਕ ਮਿੰਟ ਮਰ ਰਹੀ ਹੈ ਅਤੇ ਕਿਸ ਤਰੀਕੇ ਦੇ ਨਾਲ ਸੰਦੀਪ ਸਿੱਧੂ ਦੇ ਨਾਲ ਪਿਆਰ ਹੁੰਦਾ ਹੈ ਅਤੇ ਇਕ ਸੜਕ ਹਾਦਸਾ ਵਾਪਰਦਾ ਹੈ

ਅਤੇ ਉਸ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਲੈਂਦਾ ਹੈ ਇੱਕ ਸੌ ਵੀਹ ਘੰਟੇ ਦਾ ਦਰਦ ਉਸ ਨੇ ਆਪਣੀ ਚਿੱਠੀ ਦੇ ਵਿੱਚ ਪੋਸਟਾਂ ਪਾ ਕੇ ਬਿਆਨ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਇੱਕ ਸੌ ਵੀਹ ਘੰਟੇ ਪਹਿਲਾਂ ਇੰਡੀਆ ਦੇ ਵਿੱਚ ਵੈਲਨਟਾਈਨ ਡੇ ਮਨਾਉਣ ਵਾਸਤੇ ਆਈ ਸੀ ਅਤੇ ਹੋਰ ਪ੍ਰਾਜੈਕਟਾਂ ਦੇ ਲਈ ਵੀ ਇੱਥੇ ਪਹੁੰਚੀ ਸੀ ਪਰ ਅਚਾਨਕ ਇਹ ਸੜਕ ਹਾਦਸਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਟੁੱਟ ਜਾਂਦੀ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਸਵਾਲ ਖੜ੍ਹੇ ਕੀਤੇ ਗਏ ਹਨ ਉਹ ਉਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਤਿਆਰ ਹੈ ਉਸਦੇ ਵੱਲੋਂ ਦੱਸਿਆ ਗਿਆ

ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਦੀਪ ਸਿੱਧੂ ਦੇ ਨਾਲ ਪਿਆਰ ਹੋਇਆ ਸੀ ਉਸ ਨੇ ਇਸ ਚਿੱਠੀ ਦੇ ਵਿੱਚ ਬਿਆਨ ਕੀਤਾ ਕਿ ਜਦੋਂ ਦੋ ਹਜਾਰ ਅਠਾਰਾਂ ਦੇ ਵਿੱਚ ਰੰਗ ਪੰਜਾਬ ਦੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੀਪ ਸਿੱਧੂ ਨੂੰ ਉਹ ਸੈੱਟ ਤੇ ਮਿਲੀ ਸੀ ਉਸ ਤੋਂ ਬਾਅਦ ਉਸਨੂੰ ਦੀਪ ਸਿੱਧੂ ਦੇ ਨਾਲ ਪਿਆਰ ਹੋ ਜਾਂਦਾ ਹੈ ਦੀਪ ਸਿੱਧੂ ਇੰਨਾ ਜ਼ਿਆਦਾ ਪਿਆਰਾ ਅਤੇ ਗੈਰ ਸਵਾਰਥੀ ਹੈ ਉਸ ਵਰਗਾ ਇਨਸਾਨ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਵੇਖਣਾ ਫਿਲਮ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋਰ ਵੀ ਜ਼ਿਆਦਾ ਡੂੰਘੀ ਹੁੰਦੀ ਜਾਂਦੀ ਹੈ ਪੂਰਾ ਦਿਨ ਚੈਟਿੰਗ ਕਰਦੇ ਰਹਿੰਦੇ ਸੀ ਵੀਡੀਓ ਕੌਲਾਂ ਕਰਦੇ ਰਹਿੰਦੇ ਸੀ ਅਤੇ ਉਨ੍ਹਾਂ ਦੇ ਹਜ਼ਾਰਾਂ ਸੁਪਨੇ ਸੀ

ਆਪਣੀ ਜ਼ਿੰਦਗੀ ਨੂੰ ਲੈ ਕੇ ਅਤੇ ਹੁਣ ਉਨ੍ਹਾਂ ਦੀ ਦੋਸਤੀ ਏ ਪਿਆਰ ਵਿਚ ਬਦਲ ਗਈ ਸੀ ਸ਼ੂਟਿੰਗ ਖਤਮ ਹੁੰਦਿਆਂ ਹੀ ਉਸ ਦਾ ਪਰਿਵਾਰ ਤੇ ਦੋਸਤ ਮਿੱਤਰ ਇੱਕ ਦੂਜੇ ਦੇ ਨਾਲ ਵਰਤਣ ਲੱਗ ਗਏ ਸੀ ਬਾਕੀ ਦੀ ਜਾਣਕਾਰੀ ਦੌਰਾਨ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ

ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *