ਸੱਚ ਦੱਸਣ ਵਾਲੇ ਨੂੰ ਮਿਲਣਗੇ ਕਰੋੜਾਂ ਰੁਪਏ ,ਵੀਡੀਓ ਹੋਈ ਵਾਇਰਲ

Uncategorized

ਦੀਪ ਸਿੱਧੂ ਦੀ ਸੱਚਾਈ ਦੱਸਣ ਵਾਲੇ ਨੂੰ ਵੇਖੋ ਕਿੰਨੇ ਪੈਸੇ ਮਿਲਣਗੇ? ਵੀਡੀਓ ਹੋਈ ਵਾਇਰਲ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼ਹੀਦਾਂ ਦੀ ਧਰਤੀ ਤੇ ਟੋਡਰ ਮੱਲ ਹਾਲ ਦੇ ਵਿਚ ਬੀਤੇ ਦਿਨੀਂ ਹੀ ਕਲਾਕਾਰ ਕਹਿ ਲਵੋ ਜਾਂ ਕਿਸਾਨੀ ਅੰਦੋਲਨ ਦੀ ਉਹ ਬੁਲੰਦ ਆਵਾਜ਼ ਕਹਿ ਲਵੋ ਦੀਪ ਸਿੱਧੂ ਜਿਹਡ਼ੀ ਕਿ ਹਮੇਸ਼ਾ ਦਿਲੀ ਗੁੰਮਸੁਮ ਜ਼ਰੂਰ ਹੋਈ ਹੈ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਉਸ ਦੀਆਂ ਉਹ ਗੱਲਾਂ ਉਸ ਦੇ ਉਹ ਬਿਆਨ ਅਜੇ ਵੀ ਜ਼ਿੰਦਾ ਹਨ ਉਸ ਦੀ ਅੰਤਿਮ ਅਰਦਾਸ ਤੇ ਇੰਨਾ ਜ਼ਿਆਦਾ ਇਕੱਠ ਸ਼ਾਇਦ ਹੀ ਪੰਜਾਬ ਦੇ ਵਿੱਚ ਕਦੇ ਵੇਖਣ ਨੂੰ ਮਿਲਿਆ ਹੋਵੇਗਾ ਲੱਖਾਂ ਦੀ ਗਿਣਤੀ ਵਿੱਚ ਲੋਕ ਦੀਪ ਸਿੱਧੂ ਦੇ ਉਸ ਇਕੱਠ ਅਤੇ ਵਿੱਚ ਪਹੁੰਚੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਸਟੇਜ ਤੋਂ ਬਹੁਤ ਹੀ ਭਾਵੁਕ ਸਪੀਚ ਦਿੰਦੇ ਹੋਏ ਕਿਹਾ ਦੀਪ ਸਿੱਧੂ ਦੀ ਅੰਤਿਮ ਅਰਦਾਸ ਨਹੀਂ ਹੈ

ਇਹ ਸਿਰਫ਼ ਇੱਕ ਅਰਦਾਸ ਹੈ ਜੋ ਕਿ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ ਉਨ੍ਹਾਂ ਦੇ ਬੋਲੇ ਹੋਏ ਬੋਲ ਸਾਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਰਹਿਣਗੇ ਪਰ ਇਸ ਦੇ ਵਿਚਕਾਰ ਹੈ ਜੇਕਰ ਗੱਲ ਕੀਤੀ ਜਾਵੇ ਦੀਪ ਸਿੱਧੂ ਦੀ ਮੌਤ ਅਜੇ ਤਕ ਵੀ ਇੱਕ ਗੁੰਝਲਦਾਰ ਪਹਿਲੀ ਬਣੀ ਹੋਈ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਜੋ ਕਿ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਉਨ੍ਹਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹਨ ਅੱਜ ਉਨ੍ਹਾਂ ਦੇ ਇਹ ਸਵਾਲ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਣ ਨੂੰ ਮਿਲ ਰਹੇ ਹਨ ਕੀ ਦੀਪ ਸਿੱਧੂ ਦੀ ਮੌਤ ਦਾ ਜੋ ਰਹੱਸਿਓ ਹੈ ਉਹ ਇੱਕ ਕਿਸਮ ਦਾ ਖੁਲ੍ਹਣ ਦਾ ਨਾਮ ਨਹੀਂ ਲੈ ਰਿਹਾ ਹੈ ਲੋਕਾਂ ਦੇ ਵੱਲੋਂ ਵੱਖ ਵੱਖ ਗੱਲਾਂ ਜਿਹੜੀਆਂ ਕਹੀਆਂ ਜਾ ਰਹੀਆਂ ਹਨ ਹਰ ਕੋਈ ਆਪਣੇ ਪੱਧਰ ਤੇ ਉਸ ਗੁੰਝਲਦਾਰ ਹੈ ਪਹਿਲੀ ਨੂੰ ਸੁਲਝਾੳਣ ਦੀ ਕੋਸ਼ਿਸ਼ ਕਰ ਰਿਹਾ ਹੈ

ਪਰ ਇਸ ਦੇ ਵਿਚਕਾਰ ਹੈ ਲੁਧਿਆਣਾ ਤੋਂ ਹਰਪ੍ਰੀਤ ਸਿੰਘ ਖ਼ਾਲਸਾ ਦਾ ਇੱਕ ਬਹੁਤ ਹੀ ਵੱਡਾ ਬਿਆਨ ਹੈ ਅਤੇ ਉਸ ਬਿਆਨ ਦਾ ਅਸੀਂ ਇੱਥੇ ਜ਼ਿਕਰ ਵੀ ਕਰਾਂਗੇ ਉਹ ਬਿਆਨ ਕਿਉਂ ਦਿੱਤਾ ਗਿਆ ਅਤੇ ਇਸ ਬਿਆਨ ਦੀ ਵਜ੍ਹਾ ਕਰਕੇ ਕੀ ਫਰਕ ਪੈ ਸਕਦਾ ਹੈ ਅਤੇ ਹੋਰ ਸਾਨੂੰ ਕੀ ਮਸਲਾ ਅੱਗੇ ਦੇਖਣ ਨੂੰ ਮਿਲ ਸਕਦਾ ਹੈ ਦੀਪ ਸਿੱਧੂ ਨੇ ਆਪਣੇ ਮਰਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਅਕਸਰ ਹੀ ਬਰਸੀਆਂ ਦਿਵਿਜ ਇਕੱਠੇ ਹੁੰਦੇ ਹਾਂ ਕਦੇ ਉਂਜ ਵੀ ਇਕੱਠੇ ਹੋ ਜਾਇਆ ਕਰੇ ਉਹੀ ਬਿਆਨ ਹੈ ਜੋ ਕਿ ਲੱਖਾ ਸਧਾਣਾ ਦੇ ਵੱਲੋਂ ਦਿੱਤੇ ਗਏ ਹਨ ਦੀਪ ਸਿੱਧੂ ਦੇ ਭੋਗ ਵਾਲੇ ਦਿਨ ਲੱਖਾਂ ਦੀ ਗਿਣਤੀ ਦੇ ਵਿਚ ਇਕੱਠ ਵੇਖਣ ਨੂੰ ਮਿਲਿਆ ਇੰਨਾ ਇਕੱਠ ਹੁਣ ਤੱਕ ਕਿਸੇ ਦੇ ਭੋਗ ਵਿੱਚ ਵੀ ਨਹੀਂ ਹੋਵੇਗਾ ਦੁਨੀਆਂ ਦਾ ਸਭ ਤੋਂ ਵੱਡਾ ਇਕੱਠ ਜੇਕਰ ਇਸ ਨੂੰ ਕਿਹਾ ਜਾਵੇ ਤਾਂ ਇਹ ਸਹੀ ਹੋਵੇਗਾ ਕਿਉਂਕਿ ਕਿਸੇ ਦੇ ਮਰਨ ਤੇ ਇੰਨਾ ਜ਼ਿਆਦਾ ਇਕੱਠ ਹੋਣ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੀ ਉਹ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *