ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,ਲੱਖੇ ਨੇ ਕਿਹਾ ਅਠਾਈ ਨੂੰ ਪਤਾ ਲੱਗ ਜੂ,ਕੌਣ ਕੌਣ ਆਉਂਦਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੱਖਾ ਸਧਾਣਾ ਦੇ ਵੱਲੋਂ ਕਿਹਾ ਗਿਆ ਅੱਜ ਦੀਪ ਸਿੱਧੂ ਦਾ ਭੋਗ ਸੀ ਲੱਖਾਂ ਦੀ ਤਾਦਾਦ ਵਿੱਚ ਨੌਜਵਾਨ ਇੱਥੇ ਪਹੁੰਚਿਆ ਇੰਨਾ ਇਕੱਠ ਵੇਖ ਕੇ ਸਾਰੀ ਦੁਨੀਆਂ ਹੈਰਾਨ ਸੀ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਇੱਥੇ ਪਹੁੰਚੀ ਹੋਈ ਸੀ ਅਤੇ ਮੈਂ ਹਰ ਇੱਕ ਨੌਜਵਾਨ ਦੇ ਮੂੰਹ ਵਿੱਚੋਂ ਇਹ ਗੱਲ ਸੁਣ ਰਿਹਾ ਸੀ ਕਿ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਲੱਖੇ ਸਧਾਣੀ ਨੇ ਕਿਹਾ ਕਿ ਜੇਕਰ ਹੁਣ ਤੁਸੀਂ ਨੇ ਉਸ ਦੀ ਸੋਚ ਉੱਤੇ ਪਹਿਰਾ ਦੇਣਾ ਹੈ ਤਾਂ ਉਸ ਦੀ ਸੋਚ ਉੱਤੇ ਪਹਿਰਾ ਕਿਸ ਤਰੀਕੇ ਨਾਲ ਦਿੱਤਾ ਜਾਵੇਗਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਇਨ੍ਹਾਂ ਚੀਜ਼ਾਂ ਨੂੰ ਸਾਂਭੀਏ 28 ਤਾਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਹੈ ਸਮਾਂ ਗਿਆਰਾਂ ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਦੇ ਅੱਗੇ

ਇਨ੍ਹਾਂ ਕਿਤਾਬਾਂ ਦੇ ਲੇਖਕਾਂ ਦੇ ਉੱਤੇ ਪਰਚੇ ਦਰਜ ਕਰਵਾਉਣੇ ਹਨ ਅਤੇ ਨਾ ਕਿਤਾਬਾਂ ਨੂੰ ਸਕੂਲ ਦੇ ਵਿਚੋਂ ਹਟਵਾਉਣ ਦੇ ਲਈ ਇਕ ਬਹੁਤ ਵੱਡਾ ਇਕੱਠ ਰੱਖਿਆ ਜਾ ਰਿਹਾ ਹੈ ਹੁਣ ਪਤਾ ਲੱਗ ਜਾਵੇਗਾ ਅਠਾਈ ਤਾਰੀਕ ਨੂੰ ਕੀ ਸੋਚ ਉੱਤੇ ਪਹਿਰਾ ਦੇਣ ਵਾਲੇ ਕਿੰਨੇ ਕੁ ਨੌਜਵਾਨ ਅਤੇ ਕਿੰਨੀ ਕੁ ਉੱਥੇ ਪਹੁੰਚਦੇ ਹਨ ਸਿੱਖ ਕੌਮ ਦੀ ਪਹਿਚਾਣ ਉਸ ਦੇ ਇਤਿਹਾਸ ਤੋਂ ਹੁੰਦੀ ਹੈ ਜੇਕਰ ਕਿਸੇ ਕੌਮ ਬਾਰੇ ਜਾਨਣਾ ਹੈ ਤਾਂ ਉਸ ਦਾ ਇਤਿਹਾਸ ਪੜ੍ਹਨਾ ਪੈਂਦਾ ਹੈ ਪਰ ਸਾਡੇ ਨਾਲ ਕੀ ਵਾਪਰ ਰਿਹਾ ਹੈ ਸਾਡੀ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੀ ਕੌਮ ਦੇ ਇਤਿਹਾਸ ਨੂੰ ਨਿਕੰਮਾ ਨਿਖੇਧੀ ਲੁਟੇਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ

ਅੱਜ ਅਸੀਂ ਪੰਜਾਬ ਸਿੱਖਿਆ ਬੋਰਡ ਤੇ ਖੜ੍ਹੇ ਹਾਂ ਜਿੱਥੇ ਸਰਦਾਰ ਬਲਦੇਵ ਸਿੰਘ ਸਿਰਸਾ ਲਗਾਤਾਰ ਉਨੀ ਦਿਨਾਂ ਤੋਂ ਬੈਠੇ ਹਨ ਉਹ ਇੱਥੇ ਬੈਠੇ ਇਸ ਲਈ ਹਨ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਕਿਤਾਬਾਂ ਲਗਾਈਆਂ ਗਈਆਂ ਹਨ ਇਤਹਾਸ ਦੀਆਂ ਉਨ੍ਹਾਂ ਦੇ ਵਿੱਚ ਲਿਖਿਆ ਤੁਸੀਂ ਜਦੋਂ ਦੇਖੋਗੇ ਤਾਂ ਤੁਹਾਡੇ ਵੀ ਹੋਸ਼ ਤੁਰ ਜਾਣਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੱਖਰਾ ਧਰਮ ਨਹੀਂ ਚਲਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਸਿੱਖੀ ਸਿਧਾਂਤਾਂ ਤੋਂ ਇੱਕ ਪਾਸੇ ਹਟ ਗਿਆ ਸੀ ਉਸ ਨੇ ਵਿਆਹ ਕਰਵਾ ਲਿਆ ਸੀ ਪਤੀ ਉਹ ਐਸ਼ੋ ਆਰਾਮ ਦੀ ਜ਼ਿੰਦਗੀ ਜਿਊਣ ਲੱਗ ਗਿਆ ਸੀ ਲੁੱਟਾਂ ਖੋਹਾਂ ਕਰਦਾ ਸੀ ਜਿਸ ਵਜ੍ਹਾ ਕਰਕੇ ਸਿੱਖ ਨਾਰਾਜ਼ ਹੋ ਗਏ ਅਤੇ ਇਸ ਲਈ ਉਸ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਿਆ

ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਲਿਖਿਆ ਗਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੇਵਕਾਂ ਦੇ ਨਾਲ ਰਲ ਕੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਧਨ ਦੌਲਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੇ ਸੀ ਇਸ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਨੂੰ ਨਿਰਦਈ ਜ਼ਾਲਮ ਔਰਤਾਂ ਦੀ ਇੱਜ਼ਤ ਲੁੱਟਣ ਵਾਲਾ ਲਿਖਿਆ ਗਿਆ ਹੈ ਇਹ ਬਾਰ੍ਹਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੀ ਜਿਹੜੇ ਲੇਖਕ ਸਨ ਉਨ੍ਹਾਂ ਦੇ ਵੱਲੋਂ ਲਿਖਿਆ ਗਿਆ ਹੈ ਇਸ ਲਈ ਮੈਂ ਅਠਾਈ ਤਰੀਕ ਨੂੰ ਵੇਖਣਾ ਚਾਹੁੰਦਾ ਹਾਂ ਕਿ ਦੀਪ ਸਿੱਧੂ ਦੀ ਸੋਚ ਉੱਤੇ ਆਖ਼ਿਰ ਕਿੰਨੇ ਕੁ ਨੌਜਵਾਨ ਪਹਿਰਾ ਦਿੰਦੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *