ਬਾਜ਼ੇ ਕੇ ਮੰਤਰੀ ਨੇ ਭੋਗ ਵਾਲੇ ਦਿਨ ਦੀਪ ਸਿੱਧੂ ਨੂੰ ਵੇਖੋ ਕੀ ਕਿਹਾ,ਵੀਡੀਓ ਹੋਈ ਵਾਇਰਲ

Uncategorized

ਫਤਹਿਗੜ੍ਹ ਸਾਹਿਬ ਦੀਪ ਸਿੱਧੂ ਦੇ ਭੋਗ ਤੇ ਹੋਇਆ ਲੱਖਾਂ ਦਾ ਇਕੱਠ ,ਪੈਰ ਰੱਖਣ ਨੂੰ ਨਹੀਂ ਮਿਲੀ ਜਗ੍ਹਾ ਸੋਸ਼ਲ ਮੀਡੀਆ ਦਿੱਤੇ ਬਾਜੇਕੇ ਦੇ ਵੱਲੋਂ ਲਾਈਵ ਹੋ ਕੇ ਇਕ ਵੀਡੀਓ ਬਣਾਈ ਜਾਂਦੀ ਹੈ ਜਿਹੜੇ ਵੱਲੋਂ ਕਿਹਾ ਜਾਂਦਾ ਹੈ ਕਿ ਅੱਜ ਅਸੀਂ ਦੀਪ ਸਿੱਧੂ ਦੇ ਭੋਗ ਉੱਤੇ ਪਹੁੰਚੇ ਹੋਏ ਹਨ ਅਤੇ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਦੀਪ ਸਿੱਧੂ ਦੇ ਭੋਗ ਉੱਤੇ ਇੰਨਾ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ ਇਨ੍ਹਾਂ ਇਕੱਠ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਵੀ ਨਹੀਂ ਵੇਖਿਆ ਦੀਪ ਸਿੱਧੂ ਨੇ ਇਹ ਆਪਣੀ ਕਮਾਈ ਕੀਤੀ ਹੈ ਉਹ ਹਰ ਇੱਕ ਨੂੰ ਦੀਪ ਸਿੱਧੂ ਬਣਾ ਕੇ ਚਲਾ ਗਿਆ ਅਤੇ ਉਸ ਦੀ ਸੋਚ ਹੁਣ ਹਰ ਇਕ ਦੇ ਵਿੱਚ ਆ ਚੁੱਕੀ ਹੈ

ਹਰ ਇੱਕ ਹੁਣ ਦੀਪ ਸਿੱਧੂ ਵਾਂਗ ਸੋਚਦਾ ਹੈ ਦੀਪ ਸਿੱਧੂ ਵਾਂਗ ਬੋਲਦਾ ਹੈ ਅਤੇ ਦੀਪ ਸਿੱਧੂ ਦੇ ਦੱਸੇ ਹੋਏ ਰਾਹਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਲਗਾਤਾਰ ਦੀਪ ਸਿੱਧੂ ਦੇ ਦੱਸੇ ਹੋਏ ਰਾਹਾਂ ਉੱਤੇ ਨੌਜਵਾਨ ਚੱਲਣਗੇ ਅਤੇ ਆਪਣੇ ਪੰਜਾਬ ਨੂੰ ਬਚਾਉਣਗੇ ਦੀਪ ਸਿੱਧੂ ਹਮੇਸ਼ਾ ਆਪਣੇ ਹੱਕਾਂ ਦੀ ਗੱਲ ਕਰਦਾ ਸੀ ਇਸ ਲਈ ਲੋਕ ਉਸ ਦੀ ਸੋਚ ਨੂੰ ਸਲਾਮ ਕਰਦੇ ਹਨ ਦੀਪ ਸਿੱਧੂ ਨੇ ਹਮੇਸ਼ਾਂ ਹੀ ਸਿਮਰਨਜੀਤ ਮਾਨ ਨੂੰ ਜਿਤਾਉਣ ਦੀ ਗੱਲ ਕੀਤੀ ਹੈ ਕਿਉਂਕਿ ਦੀਪ ਸਿੱਧੂ ਨੂੰ ਪਤਾ ਹੈ ਕਿ ਇਕ ਸਿਮਰਨਜੀਤ ਸਿੰਘ ਮਾਨ ਹੀ ਉਹ ਚਿਹਰਾ ਹੈ ਜੋ ਕਿ ਕੌਮ ਨੂੰ ਸਹੀ ਰਸਤੇ ਤੇ ਲਿਜਾ ਸਕਦਾ ਹੈ

ਇਸ ਲਈ ਹਮੇਸ਼ਾ ਸਿਮਰਨਜੀਤ ਸਿੰਘ ਮਾਨ ਦੀ ਦੀਪ ਸਿੱਧੂ ਦੌਰਾ ਗੱਲ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਜਿਤਾਉਣ ਬਾਰੇ ਲੋਕਾਂ ਨੂੰ ਬਹੁਤ ਵੱਡੀ ਅਪੀਲ ਦੀਪ ਸਿੱਧੂ ਦੁਆਰਾ ਕੀਤੀ ਗਈ ਸੀ ਪਰ ਬਡ਼ੇ ਦੁੱਖ ਦੀ ਗੱਲ ਹੈ ਕਿ ਉਸ ਤੋਂ ਭੋਜਨ ਬਾਅਦ ਦੀਪ ਸਿੱਧੂ ਦੀ ਮੌ ਤ ਹੋ ਜਾਂਦੀ ਹੈ ਮੌ ਤ ਦਾ ਕਾਰਨ ਵੀ ਸਿਮਰਨਜੀਤ ਸਿੰਘ ਮਾਨ ਨੀਂ ਭਾਸ਼ਨ ਦਿੰਦੇ ਹੋਏ ਦੱਸਿਆ ਕਿ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਹੋਇਆ ਸਗੋਂ ਕਰਵਾਇਆ ਗਿਆ ਹੈ ਕਿਉਂਕਿ ਸਾਫ ਸਾਫ ਦਿਖ ਰਿਹਾ ਹੈ ਕਿ ਜਿਸ ਤਰੀਕੇ ਨਾਲ ਗੱਡੀ ਟਰੱਕ ਨਾਲ ਵੱਜਦੀ ਇਹ ਪੂਰੀ ਪਲੈਨਿੰਗ ਨਾਲ ਕੰਮ ਕੀਤਾ ਗਿਆ ਕਿਉਂਕਿ ਇਕਦਮ ਟਰੱਕ ਵਾਲੇ ਦੇ ਵੱਲੋਂ ਰੁੜ੍ਹਦੇ ਉੱਤੇ ਬਰੇਕਾਂ ਲਗਾ ਦਿੱਤੀਆਂ

ਹਾਲਾਂਕਿ ਟਰੱਕ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਆਈ ਸੀ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *