ਦੀਪ ਸਿੱਧੂ ਦੇ ਭੋਗ ਤੇ ਪ੍ਰਵਾਨੇ ਨੇ ਵੇਖੋ ਰਾਜੇਵਾਲ ਨੂੰ ਕੀ ਕਹਿ ਦਿੱਤਾ

Uncategorized

ਦੀਪ ਸਿੱਧੂ ਦੇ ਕੁਝ ਵਿਅਕਤੀ ਬਹੁਤ ਜ਼ਿਆਦਾ ਕਰੀਬੀ ਸਨ ਉਨ੍ਹਾਂ ਦੇ ਵਿਚੋਂ ਇਕ ਭਾਈ ਪਰਵਾਨਾ ਸੀ ਜੋ ਕਿ ਰਾਜਪੁਰ ਵਿੱਚ ਰਹਿੰਦੇ ਹਨ ਪਰਵਾਨਾ ਨੂੰ ਜਦੋਂ ਇਕ ਨਿੱਜੀ ਪੱਤਰਕਾਰ ਦੇ ਵਲੋਂ ਸਵਾਲ ਪੁੱਛਿਆ ਜਾਂਦਾ ਹੈ ਕੀ ਨੌਜਵਾਨਾਂ ਦਾ ਕੱਠ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੱਖਾਂ ਦੇ ਹਿਸਾਬ ਨਾਲ ਲੋਕ ਇਥੇ ਪਹੁੰਚੇ ਹਨ ਤਾਂ ਪਰਵਾਨੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇੱਥੇ ਸਿਰਫ਼ ਸਟੇਟ ਦੇ ਲੋਕ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਆ ਰਹੇ ਹਨ ਅਮਰੀਕਾ ਕੈਨੇਡਾ ਇੰਗਲੈਂਡ ਜਿਨ੍ਹਾਂ ਨੂੰ ਵੀ ਦੀਪ ਸਿੱਧੂ ਦੇ ਨਾਲ ਪਿਆਰ ਹੈ ਜਿਨ੍ਹਾਂ ਨੂੰ ਮੋਹ ਹੈ ਉਹ ਹਰ ਇੱਕ ਵਿਅਕਤੀ ਅੱਜ ਇਥੇ ਪਹੁੰਚ ਰਿਹਾ ਹੈ ਅਤੇ ਭਰੇ ਇਕੱਠ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜ਼ਿੰਦਗੀ ਦੇ ਵਿੱਚ ਬਹੁਤ ਹੀ ਲੋਕਾਂ ਦੇ ਭੋਗ ਪੈਂਦੇ ਹਨ ਅਤੇ ਪੈਂਦੇ ਰਹਿਣਗੇ ਪਰ ਜਿਹੜੇ ਕੌਮ ਦੇ ਲਈ ਸ਼ਹੀਦ ਹੁੰਦੇ ਹਨ

ਉਨ੍ਹਾਂ ਦੀ ਜ਼ਿੰਦਗੀ ਅਸਲ ਦੇ ਵਿਚ ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਭਾਵੇਂ ਗਿਲੇ ਸ਼ਿਕਵੇ ਰੋਸੇ ਜੱਥੇਬੰਦੀਆਂ ਤੇ ਲੋਕਾਂ ਦੇ ਉੱਤੇ ਪੰਥਕ ਧਿਰਾਂ ਦੇ ਉੱਤੇ ਸਾਨੂੰ ਵੀ ਬਹੁਤ ਸਾਰੀਆਂ ਹਨ ਅਸੀਂ ਹਮੇਸ਼ਾਂ ਹੀ ਮਰਨ ਤੋਂ ਬਾਅਦ ਮੁੱਲ ਪਾਉਂਦੇ ਹਾਂ ਕੱਲ੍ਹ ਫੇਰ ਉਹੀ ਹੋ ਜਾਂਦੀ ਹੈ ਕੀ ਇਹ ਰੂਹਾਂ ਆਉਂਦਿਆਂ ਹੀ ਕੁਝ ਬਦਲਾਅ ਕਰਨ ਵਾਸਤੇ ਹਨ ਤੇ ਬਾਈ ਡੇਢ ਸਾਲ ਦੇ ਵਿੱਚ ਵਿੱਚ ਕੌਮ ਦੀਆਂ ਜੜੀਆਂ ਚੱਲ ਰਹੀਆਂ ਹਵਾਵਾਂ ਦੇ ਵਿੱਚ ਇਹੋ ਜਿਹੀ ਖੁਸ਼ਬੂ ਘੁਲ ਗਿਆ ਇਹੋ ਜਿਹੀ ਮਹਿਕ ਘੋਲ ਗਿਆ ਜਿਸ ਦੀ ਅੱਜ ਸੁਗੰਧੀ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਯੂਥ ਦੇ ਵਿੱਚ ਨੌਜਵਾਨਾਂ ਦੇ ਵਿੱਚ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ

ਜਦੋਂ ਪਰਵਾਨਾ ਨੂੰ ਪੁੱਛਿਆ ਗਿਆ ਕਿ ਆਖਿਰਕਾਰ ਦੀਪ ਸਿੱਧੂ ਤਾਂ ਤੁਹਾਡੇ ਬਹੁਤ ਜ਼ਿਆਦਾ ਕਰੀਬੀ ਸਨ ਅਤੇ ਜਦੋਂ ਤੁਹਾਡੀ ਜ਼ਮਾਨਤ ਹੋਈ ਹੈ ਉਸ ਵੇਲੇ ਤੁਹਾਨੂੰ ਉਹ ਘਰ ਵੀ ਛੱਡਣ ਆਏ ਸੀ ਇਸ ਲਈ ਤੁਹਾਨੂੰ ਯਾਦ ਤਾਂ ਬਹੁਤ ਆਉਂਦੀ ਹੋਣੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਬਹੁਤ ਮੇਰੇ ਭੈਣਾਂ ਤੇ ਵੀਰਾਂ ਨੇ ਸਹੁੰ ਪਾਈ ਹੈ ਕਿ ਤੁਸੀਂ ਨੇ ਰੋਣਾ ਨਹੀਂ ਹੈ ਕਿਉਂਕਿ ਮੈਂ ਜਦੋਂ ਵੀ ਦੀਪ ਸਿੱਧੂ ਦੀ ਗੱਲ ਕਰਦਾ ਹਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ ਅਤੇ ਦਿਨ ਤਾਂ ਮੇਰੇ ਵੀਰ ਭੈਣਾਂ ਦੇ ਨਾਲ ਲੰਘ ਜਾਂਦਾ ਹੈ ਪਰ ਰਾਤ ਲੰਘਾਉਣੀ ਔਖੀ ਹੋ ਜਾਂਦੀ ਹੈ ਕਿਉਂਕਿ ਮੇਰੇ ਦਿਲ ਵਿੱਚ ਵਸਦਾ ਹੈ ਅਤੇ ਹਮੇਸ਼ਾ ਈ ਦਿਲ ਵਿੱਚ ਵਸਦਾ ਰਹੇਗਾ

ਅਤੇ ਉਹ ਜੋ ਚੀਜ਼ ਕਰ ਗਿਆ ਉਸ ਨੇ ਮਰੀਆਂ ਹੋਈਆਂ ਜ਼ਮੀਰਾਂ ਨੂੰ ਵੀ ਜਗਾ ਦਿੱਤਾ ਉਸ ਨੇ ਦੱਸ ਦਿੱਤਾ ਕਿ ਆਖਿਰਕਾਰ ਅਸੀਂ ਕੌਣ ਹਾਂ ਲੋਕਾਂ ਨੂੰ ਜਗਾਇਆ ਉਸਨੇ ਕੀ ਅਸੀਂ ਕਿੱਧਰ ਜਾ ਰਹੇ ਹਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *