ਦੀਪ ਸਿੱਧੂ ਬਾਰੇ ਸਮਰਜੀਤ ਸਿੰਘ ਮਾਨ ਨੇ ਕਰ ਦਿੱਤੇ ਵੱਡੇ ਖੁਲਾਸੇ ਵੀਡੀਓ ਹੋਈ ਵਾਇਰਲ

Uncategorized

ਅੱਜ ਦੀਪ ਸਿੱਧੂ ਦਾ ਭੋਗ ਸ੍ਰੀ ਫਤਿਹਗੜ੍ਹ ਸਾਹਿਬ ਰੱਖਿਆ ਗਿਆ ਸੀ ਜੇਕਰ ਉੱਥੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਦੀ ਤਦਾਦ ਵਿਚ ਉੱਥੇ ਲੋਕ ਮੌਜੂਦ ਸੀ ਅਤੇ ਇਕ ਤਿੱਲ ਸੁੱਟਣ ਦੇ ਲਈ ਵੀ ਉੱਥੇ ਜਗ੍ਹਾ ਨਹੀਂ ਸੀ ਇਸਦੇ ਨਾਲ ਹੀ ਉਦੈ ਸਮਰਜੀਤ ਸਿੰਘ ਮਾਨ ਵੀ ਪਹੁੰਚੇ ਹੋਏ ਸਨ ਉਨ੍ਹਾਂ ਦੇ ਵੱਲੋਂ ਭਾਸ਼ਣ ਦਿੱਤਾ ਜਾਂਦਾ ਹੈ ਕਿ ਦੀਪ ਸਿੱਧੂ ਨੂੰ ਬਹੁਤ ਹੀ ਵੱਡੀ ਪਲੈਨਿੰਗ ਦੇ ਨਾਲ ਮਾ ਰਿ ਆ ਗਿਆ ਹੈ ਅਤਿਵਾਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਸਮਝਦਾ ਹਾਂ ਕਿ ਦੀਪ ਸਿੱਧੂ ਦਾ ਐਕਸੀਡੈਂਟ ਨਹੀਂ ਹੋਇਆ ਹੈ ਸਗੋਂ ਉਸ ਨੂੰ ਪੂਰੀ ਪਲੈਨਿੰਗ ਦੇ ਨਾਲ ਮਾ ਰਿ ਆ ਗਿਆ ਹੈ ਕਿਉਂਕਿ ਉਸ ਐਕਸੀਡੈਂਟ ਨੂੰ ਲੈ ਕੇ ਯਕੀਨ ਹੀ ਨਹੀਂ ਹੋ ਰਿਹਾ ਹੈ

ਦੀਪ ਸਿੱਧੂ ਦੇ ਸਿਰ ਉੱਤੇ ਇੱਕ ਬਹੁਤ ਵੱਡਾ ਸੁਰਾਖ਼ ਸੀ ਮੈਂ ਮੰਨ ਲੈਂਦਾ ਹਾਂ ਜੇਕਰ ਟਰੱਕ ਦੇ ਵਿੱਚ ਸਰੀਆ ਲੱਦਿਆ ਹੁੰਦਾ ਤਾਂ ਸ਼ਾਇਦ ਉਸਦੇ ਸਿਰ ਵਿੱਚ ਉਹ ਲੰਘ ਗਿਆ ਹੁੰਦਾ ਜਿਸ ਵਜ੍ਹਾ ਕਰਕੇ ਸੁਰਾਖ ਹੋ ਜਾਂਦਾ ਪਰ ਟਰੱਕ ਦੇ ਵਿੱਚ ਸਰਿਆ ਨਹੀਂ ਲੱਦਿਆ ਹੋਇਆ ਸੀ ਜਿਸ ਵਜ੍ਹਾ ਕਰਕੇ ਮੈਂ ਸਮਝਦਾ ਹਾਂ ਕਿ ਉਸ ਉੱਤੇ ਪਹਿਲਾਂ ਹੀ ਏਜੰਸੀਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ ਅਤੇ ਉਨ੍ਹਾਂ ਨੇ ਮੌਕਾ ਦੇਖ ਕੇ ਉਸ ਨੂੰ ਮਾ ਰਿ ਆ ਹੈ ਦੀਪ ਸਿੱਧੂ ਇਕ ਚੰਗੀ ਸੋਚ ਵਾਲਾ ਵਿਅਕਤੀ ਹੈ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਕਿ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਧੱਕਾ ਹੁੰਦਾ ਆ ਰਿਹਾ ਹੈ

ਸਿੱਖ ਕੌਮ ਦੀ ਜਦੋਂ ਵੀ ਚੜ੍ਹਾਈ ਹੋਣ ਲੱਗਦੀ ਹੈ ਜਾਂ ਸਿੱਖ ਕੌਮ ਦੇ ਨਾਲ ਜਦੋਂ ਲੋਕ ਜੁੜਨਾ ਸ਼ੁਰੂ ਹੋ ਜਾਂਦੇ ਹਨ ਤਾਂ ਸਰਕਾਰਾਂ ਤੋਂ ਇਹ ਤਰੱਕੀ ਬਿਲਕੁੱਲ ਵੀ ਨਹੀਂ ਵੇਖੀ ਜਾਂਦੀ ਹੈ ਜਿਸ ਵਜ੍ਹਾ ਕਰਕੇ ਉਨ੍ਹਾਂ ਦੇ ਵੱਲੋਂ ਸਿੱਖਾਂ ਨੂੰ ਨੀਚੇ ਕਰਾਉਣ ਦੇ ਲਈ ਕੋਈ ਨਾ ਕੋਈ ਪਲੈਨਿੰਗ ਘੜੀ ਜਾਂਦੀ ਹੈ ਜੇਕਰ ਕੋਈ ਕੌਮ ਦਾ ਹੀਰਾ ਵਧ ਚਡ਼੍ਹ ਕੇ ਹਿੱਸਾ ਲਵੇ ਜਾਂ ਫਿਰ ਉਸਦੇ ਵੱਲੋਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਚੰਗੇ ਕੰਮ ਕਰਨ ਦੇ ਲਈ ਅਤੇ ਲੋਕਾਂ ਦੀ ਮੱਦਦ ਕਰਨ ਦੇ ਲਈ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਰਕਾਰ ਤੋਂ ਉਹ ਵੀ ਨਹੀਂ ਚਲਿਆ ਜਾਂਦਾ ਅਤੇ ਜੇਕਰ ਕੋਈ ਕੌਮ ਨੂੰ ਬਚਾਉਣ ਦੀਆਂ ਗੱਲਾਂ ਕਰਨ ਲੱਗ ਜਾਵੇ

ਫਿਰ ਤਾਂ ਸਰਕਾਰ ਉਸ ਦੇ ਪਿੱਛੇ ਹੀ ਪੈ ਜਾਂਦੀ ਹੈ ਉਹ ਸਾਨੂੰ ਦੇਖਣ ਨੂੰ ਅੱਜ ਮਿਲ ਚੁੱਕਿਆ ਹੈ ਕਿਉਂਕਿ ਸਿੱਧੂ ਦੇ ਨਾਲ ਉਹੀ ਕੁਝ ਹੋਇਆ ਹੈ ਜਿਸ ਦਾ ਸਾਨੂੰ ਡਰ ਸੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ

ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *