ਬਾਜੇ ਕੇ ਮੰਤਰੀ ਨੇ ਗੁਰਸਿਮਰਨ ਮੰਡ ਨੂੰ ਦੀਪ ਸਿੱਧੂ ਨੂੰ ਮਾੜਾ ਬੋਲਣ ਤੇ ਦਿੱਤਾ ਠੋਕਵਾਂ ਜਵਾਬ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਜੇ ਕੇ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਯੋਧਾ ਸੀ ਸਿੱਖ ਕੌਮ ਦਾ ਅਸੀਂ ਦੀਪ ਸਿੱਧੂ ਨੂੰ ਸ਼ਹੀਦ ਮੰਨਦੇ ਹਾਂ ਬਾਜੇ ਕੇ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਮੰਡ ਚੁੱਪ ਕਰ ਜਾ ਬੰਦੇ ਦਾ ਪੁੱਤ ਬਣ ਜਾ ਤੂੰ ਆਪਣੀਆਂ ਘੁੰਗਰੀਆਂ ਘੱਗਰੀਆਂ ਖਾਇਆ ਕਰ ਉਨ੍ਹਾਂ ਨਾਲ ਰਲ ਕੇ ਆਪਣੇ ਬੇਲੀਆਂ ਦੀ ਨਾਲ ਤੂੰ ਆਪਣੇ ਕੇਲੇ ਛੱਲੀਆਂ ਖਾਇਆ ਕਰ ਉਹ ਮੂੰਹ ਚੁੱਕ ਕੇ ਹਰ ਇੱਕ ਮੁੱਦੇ ਉਤੇ ਬੋਲਣਾ ਸ਼ੁਰੂ ਕਰ ਦਿੰਦਾ ਹੈ ਉਸ ਨੂੰ ਕਿਸੇ ਗੱਲ ਬਾਰੇ ਪਤਾ ਵੀ ਨਹੀਂ ਹੁੰਦਾ ਪਰ ਫੇਰ ਵੀ ਉਸ ਨੇ ਆਪਣੀ ਲੱਤ ਸੋਹਣੀ ਹੀ ਸੋਹਣੀ ਹੈ ਸ਼ਰਮ ਆਉਣੀ ਚਾਹੀਦੀ ਹੈ

ਤੇਰੇ ਲੱਗਣ ਨਾ ਲੱਗਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਸਾਡਾ ਭਰਾ ਹੈ ਅਤੇ ਅਸੀਂ ਆਪਣੇ ਭਰਾ ਦੀ ਸਪੋਰਟ ਵਿਚ ਖੜ੍ਹੇ ਰਹਾਂਗੇ ਤੇਰੇ ਲੱਗਣ ਜਾਂ ਫਿਰ ਨਾ ਲੱਗਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਜੇ ਮੈਂ ਤੈਨੂੰ ਸਲਾਹ ਦੇਣਾ ਚਾਹੁੰਦਾ ਹਾਂ ਕਿ ਤੂੰ ਜਾ ਕੇ ਬੁੱਤ ਵੱਧ ਸਾਫ ਕਰ ਜੋ ਤੂੰ ਕਰਦਾ ਹੈ ਚਾਹੇ ਉਨ੍ਹਾਂ ਦੇ ਨਾਲ ਲਮਕ ਚਾਹੇ ਉਨ੍ਹਾਂ ਨੂੰ ਸਾਫ ਕਰ ਸ਼ਾਇਰਾਂ ਦੀਆਂ ਘੁੰਗਰੀਆਂ ਖਾ ਜਾ ਕੇ ਅਸੀਂ ਦੀਪ ਸਿੱਧੂ ਨੂੰ ਚਾਹੇ ਸ਼ਹੀਦ ਮੰਨੀਏ ਚਾਹੇ ਉਸ ਨੂੰ ਖ਼ਿਤਾਬ ਦੇਈਏ ਉਹ ਸਾਡੀ ਮਰਜ਼ੀ ਹੈ ਕਿਉਂਕਿ ਸਾਡੇ ਦਿਲਾਂ ਦੇ ਵਿੱਚ ਵੱਸਦਾ ਸੀ ਸਾਡੀ ਸਿੱਖ ਕੌਮ ਦਾ ਸਾਡਾ ਭਰਾ ਸਾਡੀ ਗੱਲ ਕਰਦਾ ਸੀ ਅਤੇ ਹਮੇਸ਼ਾ ਹੀ ਉਹ ਸਿੱਖ ਕੌਮ ਦੀ ਗੱਲ ਕਰਦਾ ਸੀ ਦੀਪ ਸਿੱਧੂ ਸਾਰੇ ਹੀ ਧਰਮਾਂ ਦੀ ਗੱਲ ਕਰਦਾ ਸੀ

ਦੀਪ ਸਿੱਧੂ ਵੱਲੋਂ ਹਿੰਦੂ ਧਰਮ ਸਿੱਖ ਧਰਮ ਮੁਸਲਮਾਨ ਧਰਮ ਹਰ ਧਰਮ ਦੀ ਉਸ ਵੱਲੋਂ ਇੱਜ਼ਤ ਕੀਤੀ ਜਾਂਦੀ ਸੀ ਮੰਡ ਨੂੰ ਪ੍ਰਧਾਨਮੰਤਰੀ ਬਾਜੇਕੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੂੰ ਹਰ ਵਾਰੀ ਇਸ ਤਰ੍ਹਾਂ ਦੀ ਹੀ ਚਾਵਲ ਬਾਜ਼ੀ ਕਰਦਾ ਏਂ ਜਦੋਂ ਸਿੰਘਾਂ ਦੇ ਵੱਲੋਂ ਥੋੜ੍ਹੀ ਜਿਹੀ ਮੁੱਛ ਚਾੜ੍ਹ ਦਿੱਤੀ ਜਾਂਦੀ ਹੈ ਅਤੇ ਜਦੋਂ ਤੇਰੇ ਨਾਲ ਇਸ ਮੁੱਦੇ ਉੱਤੇ ਬਹਿ ਕੇ ਗੱਲ ਕਰਨ ਬਾਰੇ ਸੋਚਿਆ ਜਾਂਦਾ ਹੈ ਫਿਰ ਤੂੰ ਲੱਭਿਆਂ ਨਹੀਂ ਲੱਭਦਾ ਇਹ ਤੂੰ ਸਕਿਉਰਿਟੀਆਂ ਭਾਲਣ ਲੱਗ ਜਾਨਾ ਹੈ ਕੀ ਮੈਨੂੰ ਸਕਿਉਰਿਟੀ ਦੇ ਦਵੋ ਜਿਸ ਹਿਸਾਬ ਦੇ ਨਾਲ ਇਸ ਦੇ ਲੱਛਣ ਹਨ ਮੈਨੂੰ ਨਹੀਂ ਲੱਗਦਾ ਇਸ ਨੂੰ ਕਾਂਗਰਸ ਦੇ ਵਿੱਚ ਵੀ ਕੋਈ ਪੁੱਛਦਾ ਹੋਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.